ਸੰਵਿਧਾਨ ਖਿਲਾਫ ਅਪਮਾਨਜਨਕ ਟਿੱਪਣੀਆਂ ਕਰਨ ਦੇ ਖਿਲਾਫ 30 ਦਸੰਬਰ ਨੂੰ ਦੇਸ਼ ਪੱਧਰ ਤੇ ਕੇਂਦਰ ਸਰਕਾਰ ਖਿਲਾਫ ਰੋਸ਼ ਪ੍ਰਦਰਸ਼ਨ ਕੀਤਾ ਜਾਵੇਗਾ- ਕਾਮਰੇਡ ਰਾਜਵਿੰਦਰ ਸਿੰਘ ਰਾਣਾ
ਝੁਨੀਰ, ਗੁਰਦਾਸਪੁਰ, 28 ਦਸੰਬਰ (ਸਰਬਜੀਤ ਸਿੰਘ)– ਸੀ ਪੀ ਆਈ (ਐੱਮ ਐੱਲ) ਲਿਬਰੇਸ਼ਨ ਦਾ ਪਿੰਡ ਉੱਡਤ ਭਗਤ ਰਾਮ ਵਿਖੇ ਬਲਾਕ ਝੁਨੀਰ ਦਾ ਇਜਲਾਸ ਸਫਲਤਾ ਪੂਰਵਕ ਸੰਪੰਨ ਹੋਇਆ। ਇਸ ਮੌਕੇ ਪ੍ਰਧਾਨਗੀ ਮੰਡਲ ਵਿੱਚ ਸੀਤਾ ਰਾਮ ਨੰਦਗੜ੍ਹ,ਜਗਰੂਪ ਸਿੰਘ ਭੰਮੇ ਖੁਰਦ,ਰੂਪ ਸਿੰਘ ਦਾਨੇਵਾਲਾ,ਅੰਗਰੇਜ਼ ਘਰਾਗਣਾਂ, ਅਮਰੀਕ ਸਿੰਘ ਮਾਖਾ, ਸਰਬਜੀਤ ਕੌਰ ਉੱਡਤ ਭਗਤ ਰਾਮ, ਸ਼ਿੰਦਰ ਕੌਰ ਮੌਜੀਆ, ਬਿੰਦਰ ਸਿੰਘ ਮੌਜੀਆ ਸ਼ਾਮਲ […]
Continue Reading

