ਫ਼ੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਵੱਲੋਂ ਸਾਥੀ ਲੱਡੂ ਸਿੰਘ ਟੈਕਨੀਕਲ ਹੈਲਪਰ ਨੂੰ ਦਿੱਤੀ ਵਿਦਾਇਗੀ ਪਾਰਟੀ

ਮਾਲਵਾ

ਲਹਿਰਾ , ਗੁਰਦਾਸਪੁਰ, 1 ਅਗਸਤ (ਸਰਬਜੀਤ ਸਿੰਘ)–  ਫ਼ੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਪੰਜਾਬ (ਵਿਗਿਆਨਕ) ਬ੍ਰਾਂਚ ਲਹਿਰਾ ਵੱਲੋਂ ਸਾਥੀ ਲੱਡੂ ਸਿੰਘ ਟੈਕਨੀਕਲ ਹੈਲਪਰ ਨੂੰ ਵਿਦਾਇਗੀ ਪਾਰਟੀ ਕੀਤੀ ਗਈ ਸਾਥੀ ਲੱਡੂ ਸਿੰਘ ਨੇ ਵਾਟਰ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵਿਚ ਲੱਗਭਗ 39 ਸਾਲ ਬੇਦਾਗ ਸੇਵਾ ਕੀਤੀ ਸਾਥੀ ਦੇ ਤਿੰਨ ਬੱਚੇ ਹਨ ਜਿਨ੍ਹਾਂ ਵਿੱਚ ਇੱਕ ਲੜਕਾ ਅਤੇ ਇੱਕ ਲੜਕੀ ‌ਵਧੀਆ ਪਰਿਵਾਰ ਵਿੱਚ ਸ਼ਾਦੀ ਸ਼ੁਦਾ ਹਨ ਅਤੇ ਇਕ ਲੜਕੀ ਅਣਮੈਰਿਡ ਹੈ ਅੱਜ ਦੇ ਵਿਦਾਇਗੀ ਪਾਰਟੀ ਵਿਚ ਭਰਾਤਰੀ ਜਥੇਬੰਦੀਆਂ ਦੇ ਆਗੂ ਟਰੇਡ ਯੂਨੀਅਨ ਦੇ ਆਗੂ ਦਫਤਰੀ ਸਟਾਫ ਅਤੇ ਫ਼ੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਪੰਜਾਬ (ਵਿਗਿਆਨਕ) ਦੀ ਸੂਬਾਈ ਟੀਮ ਜ਼ਿਲ੍ਹਾ ਟੀਮ ਬ੍ਰਾਂਚ ਟੀਮ ਹਾਜ਼ਰ ਸਨ

ਸੂਬਾਈ ਪ੍ਰਧਾਨ ਬਿੱਕਰ ਸਿੰਘ ਮਾਖਾ ਸੂਬਾਈ ਜਰਨਲ ਸਕੱਤਰ ਮਨਜੀਤ ਸਿੰਘ ਸੰਗਤਪੁਰਾ ਸੂਬਾਈ ਆਗੂ ਹਰਦੀਪ ਕੁਮਾਰ ਸ਼ਰਮਾ ਨਿਵਾਸੁ ਸ਼ਰਮਾ ਸੰਗਰੂਰ ਸ੍ਰੀ ਭਰਪੂਰ ਸਿੰਘ ਛਾਜਲੀ ਹਿੰਮਤ ਸਿੰਘ ਦੂਲੋਵਾਲ ਗੁਰਸੇਵਕ ਸਿੰਘ ਭੀਖੀ ਜਸਪ੍ਰੀਤ ਸਿੰਘ ਵਾਲੀਆ ਕੁਲਦੀਪ ਸਿੰਘ ਵਿੱਕਾ ਨਿਰਮਲ ਸਿੰਘ ਗਿਦੜਿਆਣੀ ਸੁਖਬੀਰ ਸਿੰਘ ਕਾਲਾ ਗੁਰਦੀਪ ਸਿੰਘ ਲਹਿਰਾ ਪੰਮਾ ਸਿੰਘ ਲਹਿਰਾ ਆਦਿ ਆਗੂ ਸਾਥੀ ਅਤੇ ਰਿਸ਼ਤੇਦਾਰ ਸ਼ਾਮਲ ਸਨ

Leave a Reply

Your email address will not be published. Required fields are marked *