ਬਕਾਇਆ ਰਾਸ਼ੀ ਜਾਰੀ ਕਰਾਉਣ ਦੀ ਮੰਗ ਨੂੰ ਲੈ ਕੇ ਸਿੱਖਿਆ ਬੋਰਡ ਦੀ ਜਥੇਬੰਦੀ ਦਾ ਵਫਦ ਸਮਾਜਿਕ ਸੁਰੱਖਿਆ ਵਿਭਾਗ ਦੇ ਡਾਇਰੈਕਟਰ ਨੂੰ ਮਿਲਿਆ

ਮੋਹਾਲੀ, ਗੁਰਦਾਸਪੁਰ, 22 ਸਤੰਬਰ (ਸਰਬਜੀਤ ਸਿੰਘ)– ਪੰਜਾਬ ਸਕੂਲ ਸਿੱਖਿਆ ਬੋਰਡ ਦੀ ਜਥੇਬੰਦੀ ਦਾ ਵਫ਼ਦ  ਬਲਜਿੰਦਰ ਸਿੰਘ ਬਰਾੜ, ਮੀਤ ਪ੍ਰਧਾਨ-01 ਅਤੇ  ਸੁਖਚੈਨ ਸਿੰਘ ਸੈਣੀ, ਸਕੱਤਰ ਦੀ ਅਗਵਾਈ ਵਿੱਚ ਮਾਨਯੋਗ ਜਸਪ੍ਰੀਤ ਸਿੰਘ ਆਈ.ਏ.ਐੱਸ ਡਾਇਰੈਕਟਰ ਸਮਾਜਿਕ ਨਿਆਂ ਅਧਿਕਾਰਤਾ ਘੱਟ ਗਿਣਤੀ ਵਿਭਾਗ  ਸਰਬਜਿੰਦਰ ਸਿੰਘ ਰੰਧਾਵਾ ਜੂਆਇੰਟ ਡਾਇਰੈਕਟਰ, ਸਮਾਜਿਕ ਨਿਆਂ ਅਧਿਕਾਰਤਾ ਘੱਟ ਗਿਣਤੀ ਵਿਭਾਗ ਨੂੰ ਮਿਲਿਆ, ਵਫ਼ਦ ਵੱਲੋਂ ਉਹਨਾਂ ਨੂੰ ਉਨ੍ਹਾਂ […]

Continue Reading

ਵਿਦਿਆਰਥੀਆਂ ਦੀਆਂ ਥੋਕ ਵਿੱਚ ਕੱਢੀਆਂ ਗਈਆਂ ਰੀਅਪੀਆਰਾਂ ਪੜਤਾਲ ਕਰਕੇ ਨਵੇਂ ਸਿਰੇ ਤੋਂ ਨਤੀਜਾ ਐਲਾਨਿਆ ਜਾਵੇ

ਮਾਨਸਾ, ਗੁਰਦਾਸਪੁਰ, 20 ਸਤੰਬਰ (ਸਰਬਜੀਤ ਸਿੰਘ)– ਅੱਜ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਇਸਾ) ਦੀ ਗੁਰੂ ਨਾਨਕ ਕਾਲਜ ਬੁਢਲਾਡਾ ਦੀ ਇਕਾਈ ਵੱਲੋਂ ਪ੍ਰਾਈਵੇਟ ਬੱਸ ਟਰਾਂਸਪੋਰਟਰਾਂ ਵੱਲੋਂ ਵਿਦਿਆਰਥੀਆਂ ਤੋਂ ਵਸੂਲ ਕੀਤੀ ਜਾ ਰਹੀ ਪੂਰੀ ਟਿਕਟ ਦੇ ਖਿਲਾਫ਼ ਅਤੇ ਯੂਨੀਵਰਸਟੀ ਵੱਲੋਂ ਥੋਕ ਵਿੱਚ ਕੱਢੀਆਂ ਗਈਆਂ ਰੀਅਪੀਅਰਾਂ ਦੀ ਪੜਤਾਲ ਕਰਵਾਉਣ ਲਈ ਐੱਸ ਡੀ ਐੱਮ ਬੁਢਲਾਡਾ ਰਾਹੀਂ ਪੰਜਾਬ ਸਰਕਾਰ ਦੇ ਨਾਂ […]

Continue Reading

ਰਾਜਵਿੰਦਰ ਸਿੰਘ ਰਾਣਾ ਨੇ ਕਿਹਾ ਕਿ 28 ਸਤੰਬਰ ਤੱਕ ਪਿੰਡਾਂ ਵਿਚ ਝੰਡਾ ਮਾਰਚ ਕਰਕੇ ਲੋਕਾਂ ਨੂੰ ਨਸ਼ਾ ਵਿਰੁੱਧ ਜਾਗਰੂਕ ਕੀਤਾ ਜਾਵੇਗਾ

ਸਰਕਾਰ ਚਿੱਟੇ ਨਸ਼ੇ ਵਿਰੁੱਧ ਚੱਲ ਰਹੀ ਮੁਹਿੰਮ ਨੂੰ ਖੋਰਾ ਲਾਉਣ ਲਈ ਗੁੰਮਰਾਹ ਕਰ ਰਹੀ- ਮਾਨਸਾ, ਗੁਰਦਾਸਪੁਰ, 19 ਸਤੰਬਰ (ਸਰਬਜੀਤ ਸਿੰਘ)– ਅੱਜ ਮਾਨਸਾ ਵਿਖੇ ਸ਼ਹੀਦ ਭਗਤ ਸਿੰਘ ਨਸ਼ਾ ਵਿਰੋਧੀ ਮੰਚ ਤਲਵੰਡੀ ਸਾਬੋ ਤੇ ਲੋਕ ਅਧਿਕਾਰ ਲਹਿਰ ਵੱਲੋਂ ਨਸ਼ਾ ਵਿਰੋਧੀ ਸਾਂਝੀ ਐਕਸਨ ਕਮੇਟੀ ਮਾਨਸਾ ਵਿਖੇ ਚੱਲ ਰਹੇ ਮੈਡੀਕਲ ਤੇ ਚਿੱਟੇ ਨਸ਼ਿਆਂ ਵਿਰੁੱਧ ਇਕੱਠ ਵਿੱਚ ਸ਼ਾਮਲ ਹੋਕੇ ਆਪਣੀ […]

Continue Reading

ਕਾਮਰੇਡ ਠਾਣਾ ਸਿੰਘ ਨੂੰ ਭਲਾਈਆਣਾ ‘ਚ ਇਨਕਲਾਬੀ ਸ਼ਰਧਾਂਜਲੀਆਂ

ਪੰਜਾਬ ਭਰ ‘ਚੋਂ ਪੁੱਜੇ ਹਜਾਰਾਂ ਇਨਕਲਾਬੀ ਕਾਰਕੁੰਨ ਲੁਧਿਆਣਾ, ਗੁਰਦਾਸਪੁਰ, 18 ਸਤੰਬਰ (ਸਰਬਜੀਤ ਸਿੰਘ)– ਕਮਿਊਨਿਸਟ ਇਨਕਲਾਬੀ ਲਹਿਰ ਚੋਂ ਵਿਛੜ ਗਏ ਕਾਮਰੇਡ ਠਾਣਾ ਸਿੰਘ ਨੂੰ ਸ਼ਰਧਾਜਲੀ ਦੇਣ ਲਈ ਅੱਜ ਪੰਜਾਬ ਭਰ ‘ਚੋਂ ਇਨਕਲਾਬੀ ਕਾਰਕੁੰਨ ਪਿੰਡ ਭਲਾਈਆਣਾ ਪੁੱਜੇ। ਪਿੰਡ ਦੇ ਕਮਿਊਨਿਟੀ ਹਾਲ ਵਿੱਚ ਹੋਈ ਵਿਸ਼ਾਲ ਇਕੱਤਰਤਾ ਦੀ ਸ਼ੁਰੂਆਤ ਸਮੁੱਚੇ ਇਕੱਠ ਵੱਲੋਂ ਖੜੇ ਹੋ ਕੇ ਵਿਛੜੇ ਕਾਮਰੇਡ ਨੂੰ ਕੌਮਾਂਤਰੀ […]

Continue Reading

ਸਰਹੱਦੀ ਪਿੰਡ ਗੱਟੀ ਰਾਜੋਕੇ ਵਿੱਚ ਪ੍ਰਵੇਸ਼ ਕਰ ਰਹੇ ਪਾਕਿ ਡ੍ਰੋਨ ਨੂੰ ਬੀਐਸਐਫ ਨੇ ਅੱਗ ਦੀ ਪ੍ਰਕਿਰਿਆ ਨਾਲ ਕਾਰਵਾਈ ਕਰਦੇ ਰੋਕਿਆ

ਤਲਾਸ਼ੀ ਮੁਹਿੰਮ ਚਲਾਉਣ ਤੇ ਖੇਤਾਂ ਵਿੱਚੋਂ ਢਾਈ ਕਿੱਲੋ ਹੈਰੋਇਨ ਦਾ ਵੱਡਾ ਪੈਕਟ ਬਰਾਮਦ ਹੋਇਆ ਫ਼ਿਰੋਜ਼ਪੁਰ, ਗੁਰਦਾਸਪੁਰ, 18 ਸਤੰਬਰ (ਸਰਬਜੀਤ ਸਿੰਘ)–ਫਿਰੋਜ਼ਪੁਰ ਭਾਰਤ-ਪਾਕਿ ਸਰਹੱਦ ‘ਤੇ ਪੈਂਦੇ ਸਰਹੱਦੀ ਪਿੰਡ ਗੱਟੀ ਰਾਜੋਕੇ ਦੇ ਇਲਾਕੇ ‘ਚ ਬੀ.ਐਸ.ਐਫ ਦੇ ਜਵਾਨਾਂ ਨੇ ਪਾਕਿਸਤਾਨ ਵਲੋਂ ਇੱਕ ਡਰੋਨ ਆਉਂਦਾ ਦੇਖਿਆ ਤਾਂ ਡਿਊਟੀ ‘ਤੇ ਮੌਜੂਦ ਬੀ.ਐਸ.ਐਫ ਦੇ ਜਵਾਨਾਂ ਨੇ ਤੁਰੰਤ ਕਾਰਵਾਈ ਕਰਦਿਆਂ ਹੋਇਆ ਇਸ ਨੂੰ […]

Continue Reading

ਜੰਮੂ ਕਸ਼ਮੀਰ ਮੁਠਭੇੜ ਬਾਰੇ ਕੇਂਦਰੀ ਮੰਤਰੀ ਦੇ ਬਿਆਨ ਦੀ ਨਿੰਦਾ

ਬੀਜੇਪੀ ਚੋਣਾਂ ‘ਚ ਸਿਆਸੀ ਲਾਹੇ ਲਈ ਮੁੜ ਕਿਸੇ ਪੁਲਵਾਮਾ ਬਾਲਾਕੋਟ ਜਾਂ ਗੋਦਰਾ ਵਰਗੀ ਕਾਰਵਾਈ ਦੇ ਇੰਤਜ਼ਾਰ ਵਿਚ ਮਾਨਸਾ, ਗੁਰਦਾਸਪੁਰ, 17 ਸਤੰਬਰ (ਸਰਬਜੀਤ ਸਿੰਘ)– ਸੀਪੀਆਈ (ਐਮ ਐਲ) ਲਿਬਰੇਸ਼ਨ ਮੋਦੀ ਸਰਕਾਰ ਦੇ ਸ਼ਹਿਰੀ ਹਵਾਬਾਜ਼ੀ ਮੰਤਰੀ ਤੇ ਸਾਬਕਾ ਚੀਫ਼ ਆਫ਼ ਆਰਮੀ ਸਟਾਫ ਜਨਰਲ ਵੀਕੇ ਸਿੰਘ ਦੇ ਉਸ ਬਿਆਨ ਦੀ ਸਖਤ ਨਿੰਦਾ ਕੀਤੀ ਹੈ ਜਿਸ ਵਿਚ ਉਨਾਂ ਨੇ ਕਸ਼ਮੀਰ […]

Continue Reading

ਸ਼ਹੀਦ ਭਗਤ ਸਿੰਘ ਦੇ ਜਨਮ ਦਿਵਸ ਨੂੰ ਸਮਰਪਿਤ ਲੈਕਚਰ ਅਤੇ ਕਵੀ ਦਰਬਾਰ 24 ਨੂੰ

ਸੁਨਾਮ, ਗੁਰਦਾਸਪੁਰ, 17 ਸਤੰਬਰ (ਸਰਬਜੀਤ ਸਿੰਘ)–ਗਦਰੀ ਸ਼ਹੀਦ ਊਧਮ ਸਿੰਘ ਵਿਚਾਰ ਮੰਚ ਦੇ ਪ੍ਰਧਾਨ ਰਾਜੇਸ਼ ਕੁਮਾਰ, ਸਕੱਤਰ ਪ੍ਰਿੰਸਿਪਲ ਅਨਿਲ ਕੁਮਾਰ ਨੇ ਸਾਂਝੇ ਤੌਰ ਤੇ ਦੱਸਿਆ ਕਿ ਸ਼ਹੀਦ ਭਗਤ ਸਿੰਘ ਦੇ ਜਨਮ ਦਿਵਸ ਨੂੰ ਸਮਰਪਿਤ ਲੈਕਚਰ ਅਤੇ ਕਵੀ ਦਰਬਾਰ 24 ਸਤੰਬਰ ਦਿਨ੍ਹ ਐਤਵਾਰ ਨੂੰ ਸਵੇਰੇ 11 ਵਜੇ ਦ ਇੰਟਰਨੈਸ਼ਨਲ ਆਕਸਫੋਰਡ ਸਕੂਲ ਸਿਟੀ ਰੋਡ ਤੋਂ ਸਿਨੇਮਾ ਰੋਡ ਊਧਮ […]

Continue Reading

ਦਲਿਤ ਮਜ਼ਦੂਰਾਂ ਦੀ ਹੱਕੀ ਸੰਘਰਸ਼ ਨੂੰ ਕੀਤਾ ਜਾਵੇਗਾ ਤੇਜ਼- ਕਾਮਰੇਡ ਵੀਜੇ ਕੁਮਾਰ ਭੀਖੀ

ਮਾਨਸਾ, ਗੁਰਦਾਸਪੁਰ 17 ਸਤੰਬਰ (ਸਰਬਜੀਤ ਸਿੰਘ)– ਮਜ਼ਦੂਰ ਮੁਕਤੀ ਮੋਰਚਾ ਪੰਜਾਬ ਵੱਲੋ ਮਜ਼ਦੂਰਾਂ ਦੇ ਹੱਕੀ ਸੰਘਰਸ਼ ਨੂੰ ਤੇਜ਼ ਕਰਨ ਦੇ ਅਹਿਦ ਨਾਲ ਅੱਜ ਡਿਪਟੀ ਕਮਿਸ਼ਨਰ ਦਫ਼ਤਰ ਮਾਨਸਾ ਦੇ ਅੱਗੇ ਧਰਨਾ ਦੇ ਕੇ ਮੰਗ ਪੱਤਰ ਦਿੱਤਾ ਗਿਆ ‌।ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਸੂਬਾ ਸਕੱਤਰ ਗੁਰਪ੍ਰੀਤ ਸਿੰਘ ਰੂੜੇਕੇ ਤੇ ਸੂਬਾ ਮੀਤ ਪ੍ਰਧਾਨ […]

Continue Reading

ਨਸ਼ਾ ਵਿਰੋਧੀ ਧਰਨੇ ‘ਚ ਗਰਜੀਆਂ ਨੌਜਵਾਨ ਬੱਚਿਆਂ ਦੀਆਂ ਮਾਵਾਂ ਕਿਹਾ ਨਸ਼ੇ ਨਹੀਂ ਰੁਜ਼ਗਾਰ ਦਿਓ

ਨੌਜਾਵਾਨਾਂ ਦੀ ਮੌਜੂਦਾ ਤਰਯੋਗ ਹਾਲਤ ਲਈ ਸਰਕਾਰਾਂ ਜਿੰਮੇਵਾਰ : ਐਕਸ਼ਨ ਕਮੇਟੀਮਾਨਸਾ, ਗੁਰਦਾਸਪੁਰ 17 ਸਤੰਬਰ (ਸਰਬਜੀਤ ਸਿੰਘ)– ਨਸ਼ਾ ਵਿਰੋਧੀ ਸਾਂਝੀ ਐਕਸ਼ਨ ਕਮੇਟੀ ਵੱਲੋਂ ਨਸ਼ਾ ਰੋਕਣ ਲਈ ਮਾਨਸਾ ਵਿਖੇ ਚੱਲ ਰਹੇ ਪੱਕੇ ਮੋਰਚੇ ਵਿੱਚ ਅੱਜ ਮਜਦੂਰ ਮੁਕਤੀ ਮੋਰਚਾ ਤੇ ਲਿਬਰੇਸ਼ਨ ਪਾਰਟੀ ਦੀ ਅਗਵਾਈ ਹੇਠ ਜਿਲ੍ਹੇ ਦੇ ਵੱਖ ਵੱਖ ਪਿੰਡਾਂ ਤੇ ਕਸਬਿਆਂ ਵਿੱਚੋਂ ਵੱਡੀ ਗਿਣਤੀ ਔਰਤਾਂ ਤੇ ਮਰਦਾਂ […]

Continue Reading

ਜੰਮੂ ਕਸ਼ਮੀਰ ਮੁਠਭੇੜ ਬਾਰੇ ਕੇਂਦਰੀ ਮੰਤਰੀ ਦੇ ਬਿਆਨ ਦੀ ਨਿੰਦਾ

ਬੀਜੇਪੀ ਚੋਣਾਂ ‘ਚ ਸਿਆਸੀ ਲਾਹੇ ਲਈ ਮੁੜ ਕਿਸੇ ਪੁਲਵਾਮਾ ਬਾਲਾਕੋਟ ਜਾਂ ਗੋਦਰਾ ਵਰਗੀ ਕਾਰਵਾਈ ਦੇ ਇੰਤਜ਼ਾਰ ਵਿਚ ਮਾਨਸਾ, ਗੁਰਦਾਸਪੁਰ, 17 ਸਤੰਬਰ (ਸਰਬਜੀਤ ਸਿੰਘ)– ਸੀਪੀਆਈ (ਐਮ ਐਲ) ਲਿਬਰੇਸ਼ਨ ਨੇ ਮੋਦੀ ਸਰਕਾਰ ਦੇ ਸ਼ਹਿਰੀ ਹਵਾਬਾਜ਼ੀ ਮੰਤਰੀ ਤੇ ਸਾਬਕਾ ਚੀਫ਼ ਆਫ਼ ਆਰਮੀ ਸਟਾਫ ਜਨਰਲ ਵੀਕੇ ਸਿੰਘ ਦੇ ਉਸ ਬਿਆਨ ਦੀ ਸਖਤ ਨਿੰਦਾ ਕੀਤੀ ਹੈ ਜਿਸ ਵਿਚ ਉਨਾਂ ਨੇ […]

Continue Reading