ਵਿਦਿਆਰਥੀ ਲਹਿਰ ਨੂੰ ਮਜ਼ਬੂਤ ਕਰਨ ਦਾ ਸੱਦਾ

ਬੁੱਢਲਾਡਾ, ਗੁਰਦਾਸਪੁਰ, 20 ਮਾਰਚ (ਸਰਬਜੀਤ ਸਿੰਘ )- ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ ਆਇਸਾ ਦੇ 22 ਮਾਰਚ ਨੂੰ ਹੋ ਰਹੇ ਜ਼ਿਲ੍ਹਾ ਇਜਲਾਸ ਦੀ ਤਿਆਰੀ ਵਜੋਂ ਅੱਜ ਸਥਾਨਿਕ ਸਰਕਾਰੀ ਆਈ ਟੀ ਆਈ ਵਿਖੇ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਇਸਾ) ਪੰਜਾਬ ਵੱਲੋਂ ਰੈਲੀ ਕਰਵਾਈ ਗਈ।ਇਸ ਮੌਕੇ ਵਿਦਿਆਰਥੀਆਂ ਦੇ ਇੱਕਠ ਨੂੰ ਸੰਬੋਧਨ ਕਰਦਿਆਂ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਇਸਾ) ਦੇ ਮਾਲਵਾ ਜੋਨ […]

Continue Reading

ਸਹੀਦੇ ਆਜਮ ਭਗਤ ਸਿੰਘ ਤੇ ਸਾਥੀਆ ਦਾ ਸਹੀਦੀ ਦਿਹਾੜਾ ਜਿਲ੍ਹਾ ਪੱਧਰ ਤੇ ਮਨਾਇਆ ਜਾਵੇਗਾ- ਹੀਰੇਵਾਲਾ, ਮਾਨਸਾ

ਸਰਵ ਭਾਰਤ ਨੌਜਵਾਨ ਸਭਾ ਵੱਲੋ 23 ਮਾਰਚ ਨੂੰ ਮਾਨਸਾ ਵਿੱਖੇ ਮੋਟਰਸਾਈਕਲ ਮਾਰਚ ਕੱਢਿਆ ਜਾਵੇਗਾ ਮਾਨਸਾ, ਗੁਰਦਾਸਪੁਰ, 20 ਮਾਰਚ (ਸਰਬਜੀਤ ਸਿੰਘ)– ਸਰਵ ਭਾਰਤ ਨੌਜਵਾਨ ਸਭਾ ਵੱਲੋ ਸਹੀਦੇ ਆਜਮ ਸ੍ਰ ਭਗਤ ਸਿੰਘ, ਸਹੀਦ ਰਾਜਗੁਰੂ ਤੇ ਸਹੀਦ ਸੁਖਦੇਵ ਦੇ 91 ਵੀ ਸਹੀਦੀ ਵਰੇਗੰਢ ਮੌਕੇ ਤੇ 23 ਮਾਰਚ ਨੂੰ ਤੇਜਾ ਸਿੰਘ ਸੁਤੰਤਰ ਭਵਨ ਤੋ ਭਗਤ ਸਿੰਘ ਚੌਕ ਤੱਕ ਮੋਟਰਸਾਈਕਲ […]

Continue Reading

25 ਮਾਰਚ ਦੀ ਵਿਸਾਲ ਕਾਨਫਰੰਸ ਦੀਆ ਤਿਆਰੀਆ ਜੰਗੀ ਪੱਧਰ ਤੇ ਜਾਰੀ- ਚੌਹਾਨ, ਉੱਡਤ

ਕਾਨਫਰੰਸ ਦਾ ਪੋਸਟਰ ਜਾਰੀ ਕਰਦੇ ਹੋਏ ਸੀਪੀਆਈ ਦੇ ਆਗੂ ਤੇ ਵਰਕਰ ਸਰਦੂਲਗੜ੍ਹ/ ਝੁਨੀਰ, ਗੁਰਦਾਸਪੁਰ, 20 ਮਾਰਚ (ਸਰਬਜੀਤ ਸਿੰਘ)– ਸਹੀਦੇ ਆਜਮ ਸ੍ਰ ਭਗਤ ਸਿੰਘ , ਸਹੀਦ ਰਾਜਗੁਰੂ ਤੇ ਸਹੀਦ ਸੁਖਦੇਵ ਦੀ 91 ਵੀ ਸ਼ਹੀਦੀ ਵਰੇਗੰਢ ਨੂੰ ਸਮਰਪਿਤ 25 ਮਾਰਚ ਨੂੰ ਪਿੰਡ ਬਾਜੇਵਾਲਾ ਵਿੱਖੇ ਸੀਪੀਆਈ ਵੱਲੋ ਆਯੋਜਿਤ ਕੀਤੀ ਜਾਣ ਵਾਲੀ ਵਿਸਾਲ ਕਾਨਫਰੰਸ ਦੀਆ ਤਿਆਰੀਆ ਜੰਗੀ ਪੱਧਰ ਤੇ […]

Continue Reading

ਸੀਵਰੇਜ਼ ਬੋਰਡ ਮੁਲਾਜ਼ਮ ਜਥੇਬੰਦੀ ਦੀ ਮੁਲਾਜ਼ਮਾਂ ਦੀਆਂ ਮੰਗਾਂ ਸਬੰਧੀ ਐਮ ਐਲ ਏ ਪ੍ਰਿੰਸੀਪਲ ਬੁਧ ਰਾਮ ਹੋਈ ਮੀਟਿੰਗ

ਮਾਨਸਾ , ਗੁਰਦਾਸਪੁਰ, 29 ਮਾਰਚ ( ਸਰਬਜੀਤ ਸਿੰਘ)– ਪੰਜਾਬ ਵਾਟਰ ਸਪਲਾਈ ਸੀਵਰੇਜ ਬੋਰਡ ਕੰਟਰੈਕਟ ਵਰਕਰਜ਼ ਜ਼ਿਲ੍ਹਾ ਮਾਨਸਾ ਜਥੇਬੰਦੀ ਵੱਲੋਂ ਮਾਨਸਾ ਜ਼ਿਲ੍ਹੇ ਦੀਆਂ 6 ਬ੍ਰਾਂਚਾਂ ਵੱਲੋਂ 12 ਮਾਰਚ ਤੋਂ ਮੁਕੰਮਲ ਕੰਮ ਬੰਦ ਕਰਕੇ ਧਰਨਾ ਲਗਾਇਆ ਹੋਇਆ ਸੀ। ਪਰ ਪ੍ਰਸ਼ਾਸਨ ਦੇ ਤਾਲਮੇਲ ਨਾਲ ਐਮ ਐਲ ਏ ਪ੍ਰਿੰਸੀਪਲ ਬੁਧ ਰਾਮ ਕਾਰਜਕਾਰੀ ਪ੍ਰਧਾਨ ਨਾਲ ਸੀਵਰੇਜ਼ ਬੋਰਡ ਮੁਲਾਜ਼ਮ ਜਥੇਬੰਦੀ ਦੀ […]

Continue Reading

ਇਨਕਲਾਬੀ ਵਿਦਿਆਰਥੀ ਲਹਿਰ ਨੂੰ ਮਜ਼ਬੂਤ ਕਰਨ ਦੇ ਅਹਿਦ ਨਾਲ ਯੂਨਿਟ ਇਜਲਾਸ ਸੰਪਨ

ਮਾਨਸਾ, ਗੁਰਦਾਸਪੁਰ, 19 ਮਾਰਚ (ਸਰਬਜੀਤ ਸਿੰਘ)- ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਇਸਾ) ਵੱਲੋਂ ਇਨਕਲਾਬੀ ਵਿਦਿਆਰਥੀ ਲਹਿਰ ਨੂੰ ਮਜ਼ਬੂਤ ਕਰਨ ਦੇ ਅਹਿਦ ਨਾਲ ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਮਾਨਸਾ ਵਿਖੇ ਕਾਲਜ ਇਕਾਈ ਦਾ ਇਜਲਾਸ ਕਰਕੇ 16ਮੈਂਬਰੀ ਕਮੇਟੀ ਦੀ ਚੋਣ ਕੀਤੀ ਗਈ।ਇਸ ਮੌਕੇ ਕੁਲਵੰਤ ਸਿੰਘ ਖੋਖਰ ਕਲਾਂ,ਅਰਸ਼ਦੀਪ ਸਿੰਘ ਖੋਖਰ ਕਲਾਂ,ਆਦਿ ਆਗੂਆਂ ਤੇ ਅਧਾਰਿਤ ਪ੍ਰਧਾਨਗੀ ਮੰਡਲ ਦੀ ਅਗਵਾਈ ਹੇਠ ਹੋਏ […]

Continue Reading

ਹੌਲੇ ਮਹੱਲੇ ਨੂੰ ਸਮਰਪਿਤ ਗੁਰਦੁਆਰਾ ਸਿੰਘਾਂ ਸ਼ਹੀਦਾਂ ਅਲੋਵਾਲ ਵਿਖੇ 15 ਅਖੰਡ ਪਾਠਾਂ ਦੇ ਭੋਗਾਂ ਤੋਂ ਬਾਅਦ ਧਾਰਮਿਕ ਦੀਵਾਨ ਸਜਾਏ- ਬਾਬਾ ਸੁਖਵਿੰਦਰ ਸਿੰਘ ਆਲੋਵਾਲ

ਫਿਲੌਰ, ਗੁਰਦਾਸਪੁਰ 18 ਮਾਰਚ (ਸਰਬਜੀਤ ਸਿੰਘ)– ਹੌਲਾ ਮਹੱਲਾ ਅਨੰਦਪੁਰ ਸਾਹਿਬ ਦਾ ਖਾਲਸਾ ਪੰਥ ਦਾ ਮਹਾ ਪ੍ਰਤੀਕ ਹੈ, ਦੇਸ਼ਾਂ ਵਿਦੇਸ਼ਾਂ ਦੀਆਂ ਸਿੱਖ ਸੰਗਤਾਂ ਜਿਥੇ ਬਹੁਤ ਹੀ ਸ਼ਰਧਾ ਭਾਵਨਾਵਾਂ ਤੇ ਚਾਵਾਂ ਨਾਲ ਅਨੰਦਪੁਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ ਨਤਮਸਕ ਹੋ ਕੇ ਆਪਣੇ ਤੇ ਆਪਣੇ ਪ੍ਰਵਾਰਾਂ ਦੀ ਸੁੱਖ ਸ਼ਾਨਤੀ ਲਈ ਅਰਦਾਸਾਂ ਕਰਦੀਆਂ ਹਨ, ਉਥੇ ਪਿੰਡਾਂ ਪਿੰਡਾਂ ਤੇ […]

Continue Reading

ਜਿਲ੍ਹਾ ਮਾਲ ਅਫਸਰ ਅਤੇ ਤਹਿਸੀਲਦਾਰਾਂ ਦੇ ਕਾਡਰ ਦੀਆਂ ਬਦਲੀਆਂ ਤੇ ਤੈਨਾਤੀਆਂ ਕੀਤੀਆਂ-ਕੇ.ਪੀ ਸਿਨਹਾ

ਚੰਡੀਗੜ੍ਹ, ਗੁਰਦਾਸਪੁਰ, 17 ਮਾਰਚ (ਸਰਬਜੀਤ ਸਿੰਘ)– ਵਿਸ਼ੇਸ਼ ਮੁੱਖ ਸਕੱਤਰ-ਕਮ-ਵਿੱਤੀ ਕਮਿਸ਼ਨਰ ਮਾਲ ਪੰਜਾਬ ਚੰਡੀਗੜ੍ਹ ਕੇ.ਪੀ ਸਿਨਹਾ ਨੇ ਪ੍ਰਬੰਧਕੀ ਹਿੱਤਾਂ ਨੂੰ ਮੁੱਖ ਰੱਖਦੇ ਹੋਏ ਤਹਿਸੀਲਦਾਰਾਂ ਅਤੇ ਜਿਲ੍ਹਾ ਮਾਲ ਅਫਸਰਾਂ ਦੇ ਕਾਡਰਾਂ ਵਿੱਚ ਪਦ ਉਨਤੀਆਂ ਹੋਣ ਕਾਰਨ ਪ੍ਰਬੰਧਕੀ ਪੱਖਾਂ ਨੂੰ ਮੁੱਖ ਰੱਖਦੇ ਹੋਏ ਜਿਲ੍ਹਾ ਮਾਲ ਅਫਸਰ ਅਤੇ ਤਹਿਸੀਲਦਾਰਾਂ ਦੇ ਕਾਡਰ ਦੀਆਂ ਬਦਲੀਆਂ ਤੇ ਤੈਨਾਤੀਆਂ ਕੀਤੀਆਂ ਹਨ। ਵਧੇਰੇ ਜਾਣਕਾਰੀ […]

Continue Reading

ਨੌਜਵਾਨ ਵਰਗ ਨੂੰ ਨਸ਼ਿਆਂ ਤੋਂ ਮੁਕਤ ਕਰਵਾਉਣ ਲਈ ਖੇਡਾਂ ਨਾਲ ਜੋੜਨਾਂ ਸਮੇਂ ਅਤੇ ਲੋਕਾਂ ਦੀ ਮੁੱਖ ਮੰਗ – ਸੰਤ ਸੁਖਵਿੰਦਰ ਸਿੰਘ

ਲੁਧਿਆਣਾ , ਗੁਰਦਾਸਪੁਰ, 17 ਮਾਰਚ (ਸਰਬਜੀਤ ਸਿੰਘ)– ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਮੁਕਤ ਕਰਵਾ ਕੇ ਸਿਹਤ ਨੂੰ ਤੰਦਰੁਸਤ ਰੱਖਣ ਤਹਿਤ ਹਰ ਪਿੰਡ ਦੇ ਲੋਕਾਂ ਨੂੰ ਕਬੱਡੀ ਹਾਕੀ ਫੁੱਟਬਾਲ ਵਾਲੀਬਾਲ ਤੇ ਹੋਰ ਖੇਡਾਂ ਨਾਲ ਜੋੜਨਾਂ ਸਮੇਂ ਅਤੇ ਲੋਕਾਂ ਦੀ ਮੁੱਖ ਮੰਗ ਹੈ, ਇਹ ਵਿਚਾਰਾਂ ਦਾ ਪ੍ਰਗਟਾਵਾ ਬਾਜੜਾ ਲੁਧਿਆਣਾ ਵਿਖੇ ਇਲਾਕੇ ਦੇ ਲੋਕਾਂ ਵੱਲੋਂ ਕਰਵਾਏ ਗਏ ਕਬੱਡੀ […]

Continue Reading

ਅੱਜ ਕਿਸਾਨ ਮਹਾਪੰਚਾਇਤ ਮੋਦੀ ਸਰਕਾਰ ਦੀ ਅਰਥੀ ਵਿੱਚ ਆਖਰੀ ਮੀਲ ਸਾਬਤ ਹੋਵੇਗੀ- ਚੌਹਾਨ, ਉੱਡਤ

ਕੁਲ ਹਿੰਦ ਕਿਸਾਨ ਸਭਾ ਦੇ ਸੈਕੜੇ ਸਾਥੀਆ ਦੇ ਜੱਥੇ ਮਾਨਸਾ , ਬੁਢਲਾਡਾ ਤੇ ਬਰੇਟਾ ਤੋ ਦਿੱਲੀ ਨੂੰ ਰਵਾਨਾ ਮਾਨਸਾ, ਗੁਰਦਾਸਪੁਰ, 14 ਮਾਰਚ (ਸਰਬਜੀਤ ਸਿੰਘ)– ਕੁਲ ਹਿੰਦ ਕਿਸਾਨ ਸਭਾ ਜ਼ਿਲ੍ਹਾ ਮਾਨਸਾ ਦੇ ਜੱਥੇ ਰੂਪ ਸਿੰਘ ਢਿੱਲੋ , ਮਲਕੀਤ ਮੰਦਰਾ ਤੇ ਸੀਤਾਰਾਮ ਗੋਬਿੰਦਪੁਰਾ ਦੀ ਅਗਵਾਈ ਹੇਠ 14 ਮਾਰਚ ਦੀ ਦਿੱਲੀ ਕਿਸਾਨ ਮਹਾਪੰਚਾਇਤ ਵਿੱਚ ਸਮੂਲੀਅਤ ਕਰਨ ਲਈ ਰਵਾਨਾ […]

Continue Reading

ਮੋਦੀ ਸਰਕਾਰ ਕਾਰਪੋਰੇਟਰਾਂ ਤੋਂ ਲਈ ਰਿਸ਼ਵਤ ਨੂੰ ਲੁਕਾਉਣ ਲਈ ਜਲਦਬਾਜ਼ੀ ਵਿਚ ਸੀਏਏ ਨੂੰ ਉਛਾਲ ਰਹੀ ਹੈ – ਲਿਬਰੇਸ਼ਨ

ਮੋਦੀ ਜੀ 400 ਪਾਰ ਦੇ ਦਾਅਵੇ ਕਰ ਰਹੇ ਨੇ, ਪਰ ਉਨਾਂ ਦੇ ਲੀਡਰ ਤੇ ਉਮੀਦਵਾਰ ਪਾਰਟੀ ਛੱਡ ਕੇ ਭੱਜ ਰਹੇ ਨੇ ਕਿਸਾਨ ਮਜ਼ਦੂਰ ਅੰਦੋਲਨ ਭਾਜਪਾ ਨੂੰ ਸਤਾ ਤੋਂ ਬਾਹਰ ਕਰਨ ਲਈ ਜਨਤਾ ਨੂੰ ਵੋਟ ਦੀ ਚੋਟ ਕਰਨ ਦਾ ਸੱਦਾ ਦੇਵੇ ਮਾਨਸਾ, ਗੁਰਦਾਸਪੁਰ, 14 ਮਾਰਚ (ਸਰਬਜੀਤ ਸਿੰਘ)- ਸੀਪੀਆਈ (ਐਮ ਐਲ) ਲਿਬਰੇਸ਼ਨ ਦਾ ਕਹਿਣਾ ਹੈ ਕਿ ਚੋਣ […]

Continue Reading