ਕਾਮਰੇਡ ਰਛਪਾਲ ਪਾਲੀ ਭੀਖੀ ਬਰਸੀ ਮੌਕੇ ਖੱਬੀ ਧਾਰਾ ਨੂੰ ਮਜ਼ਬੂਤ ਕਰਨ ਦਾ ਸੱਦਾ
ਭੀਖੀ, ਗੁਰਦਾਸਪੁਰ, 10 ਅਪ੍ਰੈਲ (ਸਰਬਜੀਤ ਸਿੰਘ)– ਸੀ ਪੀ ਆਈ ਐਮ ਐਲ ਲਿਬਰੇਸ਼ਨ ਨੂੰ ਆਪਣਾ ਜੀਵਨ ਸਮਰਪਿਤ ਕਰਨ ਵਾਲੇ ਤੇ ਭਰ ਜਵਾਨੀ ਚ ਵਿਛੋੜਾ ਦੇ ਗਏ ਕਾਮਰੇਡ ਰਛਪਾਲ ਪਾਲੀ ਦੀ ਸੱਤਵੀਂ ਬਰਸੀ ਸਥਾਨਕ ਸ਼ਹੀਦ ਭਗਤ ਸਿੰਘ ਯਾਦਗਾਰੀ ਲਾਇਬ੍ਰੇਰੀ ਚ ਵਿਗਿਆਨਕ ਤੇ ਖੱਬੀ ਧਾਰਾ ਬਾਰੇ ਗੱਲਬਾਤ ਕੀਤੀ ਗਈ। ਸਮਾਗਮ ਦੀ ਸੁਰੂਆਤ ਕਾਮਰੇਡ ਪਾਲੀ ਨੂੰ ਸਰਧਾਂਜ਼ਲੀ ਭੇਂਟ ਕਰਨ […]
Continue Reading

