ਦਰਸ਼ਨ ਸਿੰਘ ਮੇਟ ਡ੍ਰੇਨੇਜ ਵਿਭਾਗ ਮਾਨਸਾ ਤੋਂ ਆਪਣੀ 38 ਸਾਲ 4 ਮਹੀਨੇ ਦੀ ਬੇਦਾਗ਼ ਸੇਵਾ ਕਰਕੇ ਰਿਟਾਇਰ ਹੋਏ
ਮਾਨਸਾ, ਗੁਰਦਾਸਪੁਰ, 1 ਮਾਰਚ (ਸਰਬਜੀਤ ਸਿੰਘ)– ਦਰਸ਼ਨ ਸਿੰਘ ਮੇਟ ਡ੍ਰੇਨੇਜ ਵਿਭਾਗ ਮਾਨਸਾ ਤੋਂ ਆਪਣੀ 38 ਸਾਲ 4 ਮਹੀਨੇ ਦੀ ਬੇਦਾਗ਼ ਸੇਵਾ ਕਰਕੇ ਰਿਟਾਇਰ ਹੋਏ ਹਨ। ਦਰਸ਼ਨ ਸਿੰਘ ਨੇ ਵਿਭਾਗ ਵਿਚ 1985 ਨੂੰ ਤਰਸ ਦੇ ਆਧਾਰ ਤੇ ਨੌਕਰੀ ਜੁਆਇੰਨ ਕੀਤੀ ਸੀ ਅਤੇ 2018 ਵਿੱਚ ਬਤੌਰ ਮੇਟ ਪ੍ਰਮੋਟ ਹੋਏ ਦਰਸ਼ਨ ਸਿੰਘ ਨੇ ਵਿਭਾਗ ਅੰਦਰ ਪੂਰਾ ਮੇਲ ਜੋਲ […]
Continue Reading

