ਵਣ ਵਰਕਰਾ ਨੂੰ ਬਿਨ੍ਹਾਂ ਕਿਸੇ ਦੇਰੀ ਤੋਂ ਰੈਗੂਲਰ ਕਰੇਂ ਪੰਜਾਬ ਦੀ ਮਾਨ ਸਰਕਾਰ- ਐਡਵੋਕੇਟ ਉੱਡਤ
ਮਜਦੂਰ ਵਰਗ ਦੀ ਅਣਦੇਖੀ ਕਾਰਨ ਆਮ ਆਦਮੀ ਪਾਰਟੀ ਨੂੰ ਲੋਕ ਸਭਾ ਚੋਣਾ ਵਿੱਚ ਮਿਲੀ ਅਸਫਲਤਾ ਮਾਨਸਾ, ਗੁਰਦਾਸਪੁਰ, 11 ਜੂਨ ( ਸਰਬਜੀਤ ਸਿੰਘ)– ਲੋਕ ਸਭਾ ਚੋਣਾ ਵਿੱਚ ਜੋ ਨਤੀਜੇ ਸਾਹਮਣੇ ਆਏ ਹਨ , ਉਸ ਵਿੱਚ ਪੰਜਾਬ ਦੀ ਮਿਹਨਤਕਸ ਆਵਾਮ ਨੇ ਮਾਨ ਸਰਕਾਰ ਨੂੰ ਤੇ ਉਸ ਦੀ ਪਿਛਲੇ ਸਮੇ ਦੀ ਕਾਰਗੁਜ਼ਾਰੀ ਨੂੰ ਸਿਰੇ ਤੋ ਨਕਾਰ ਦਿੱਤਾ ਹੈ […]
Continue Reading

