ਸਿੱਖ ਗੁਰੂ ਸਾਹਿਬਾਨਾਂ ਨੇ ਸਾਰੇ ਧਰਮਾਂ ਤੇ ਹਰ ਮਜ਼ਹਬ ਦੇ ਲੋਕਾਂ ਦਾ ਬਰਾਬਰ ਸਤਿਕਾਰ ਕਰਨ ਦਾ ਉਪਦੇਸ਼ ਦਿੱਤਾ- ਜਥੇ ਬਾਬਾ ਸੁਖਪਾਲ ਸਿੰਘ ਫੂਲ
ਬਠਿੰਡਾ, ਗੁਰਦਾਸਪੁਰ, 12 (ਸਰਬਜੀਤ ਸਿੰਘ)– ਮਾਲਵਾ ਤਰਨਾਦਲ ਬਾਬਾ ਸੰਗਤ ਸਿੰਘ ਜੀ ਦੇ ਪਹਿਲੇ ਮੁੱਖੀ ਸਵਰਗੀ ਜਥੇਦਾਰ ਬਾਬਾ ਲਾਲ ਸਿੰਘ ਫੂਲ ਬਠਿੰਡਾ ਨੇ ਭਾਈ ਰੂਪਾ ਰੋੜ ਤੇ ਬਣਾਏ ਗੁਰਦੁਆਰਾ ਵਿਵੇਕਸਰ ਸਾਹਿਬ ਵਿਖੇ ਹਰ ਸਾਲ ਬੀਬੀ ਪਾਰੋਂ ਦੇ ਸਥਾਨਾਂ ਤੇ 1/2 ਅਤੇ 3 ਹਾੜ ਨੂੰ ਲੱਗਣ ਵਾਲੇ ਸਲਾਨਾ ਜੋੜ ਮੇਲੇ ਨੂੰ ਜਾਣ ਵਾਲੀਆਂ ਸ਼ਰਧਾਵਾਨ ਸੰਗਤਾਂ ਲਈ ਲੰਗਰ […]
Continue Reading

