ਲੋਕ ਵਿਰੋਧੀ, ਗੈਰ-ਜਮਹੂਰੀ, ਬੇਰਹਿਮ ਅਤੇ ਆਪ-ਹੁਦਰੇ ‘ਤਿੰਨ ਕਾਲ਼ੇ ਕਾਨੂੰਨ-ਲਾਭ ਸਿੰਘ ਅਕਲੀਆ
ਮਾਨਸਾ, ਗੁਰਦਾਸਪੁਰ,1 ਜੁਲਾਈ (ਸਰਬਜੀਤ ਸਿੰਘ)- ਇੰਡੀਅਨ ਪੀਨਲ ਕੋਡ, ਸੀ.ਆਰ.ਪੀ.ਸੀ. ਅਤੇ ਐਵੀਡੈਂਸ ਐਕਟ ਬੀਤੇ ਦੀ ਗੱਲ ਬਣ ਕੇ ਰਹਿ ਜਾਣਗੇ ਅਤੇ ਉਸ ਦਿਨ ਮੋਦੀ ਸਰਕਾਰ ਵੱਲੋਂ ਤਿਆਰ ਕੀਤੇ ਤਿੰਨ ਕਾਲ਼ੇ ਕਾਨੂੰਨ ਉਹਨਾਂ ਦੀ ਥਾਂ ਲੈ ਲੈਣਗੇ। ਉਹ ਇਹ ਹਨ ਕਿ ਭਾਰਤੀ ਨਿਆਂਇਕ ਸੰਹਿਤਾ, ਭਾਰਤੀ ਸਿਵਲ ਰੱਖਿਅਕ ਕੋਡ ਅਤੇ ਭਾਰਤੀ ਸਬੂਤ (ਐਵੀਡੈਂਸ) ਐਕਟ। ਇਨ੍ਹਾਂ ਕਾਨੂੰਨਾਂ ਨੂੰ ਲੈ […]
Continue Reading

