ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਨੇ ਪੂਰੇ ਪ੍ਰਾਂਤ ਤੋਂ ਯਾਤਰੀਆਂ ਦੇ ਰਹਿਣ ਲਈ ਨਵੀਂ ਵੈਬਸਾਇਟ ਕੀਤੀ ਲਾਂਚ

ਕੇਂਦਰ ਸਰਕਾਰ ਵੱਲੋਂ ਆਰ.ਡੀ.ਐਫ ਰੋਕਣ ਨਾਲ ਮੰਡੀਆਂ ਨੂੰ ਜਾਣ ਵਾਲੀ ਟੁੱਟੀਆਂ ਸੜਕਾਂ ਦੀ ਮੁਰੰਮਤ ਕਰਨ ਵਿੱਚ ਆ ਰਹੀ ਦਿੱਕਤ-ਚੇਅਰਮੈਨ ਬਰਸਟ ਚੰਡੀਗੜ੍ਹ, ਗੁਰਦਾਸਪੁਰ, 10 ਜਨਵਰੀ (ਸਰਬਜੀਤ ਸਿੰਘ)– ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਨੇ ਪ੍ਰੈਸ ਨੂੰ ਦੱਸਿਆ ਕਿ ਅੱਜ ਉਨ੍ਹਾਂ ਮੰਡੀ ਬੋਰਡ ਦੀ ਇੱਕ ਨਵੀਂ ਵੈਬਸਾਈਟ ਲਾਂਚ ਕੀਤੀ ਹੈ। ਜਿਸਦਾ ਮੁੱਖ ਮਨੋਰਥ ਇਹ ਹੈ […]

Continue Reading

ਐਸ ਜੀ ਪੀ ਸੀ ਅਤੇ ਸਮੂਹ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ (ਆਪੇ ਗੁਰ ਚੇਲਾ) ਨਗਰ ਕੀਰਤਨ ਅਨੰਦਪੁਰ ਸਾਹਿਬ ਤੋਂ ਹੋਇਆ ਆਰੰਭ-ਭਾਈ ਵਿਰਸਾ ਸਿੰਘ ਖਾਲਸਾ

ਪੰਜਾਬ ਦੇ ਸਾਬਕਾ ਡਿਪਟੀ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਕੀਤੀ ਸ਼ਮੂਲੀਅਤ ਆਨੰਦਪੁਰ ਸਾਹਿਬ, ਗੁਰਦਾਸਪੁਰ, 11 ਜਨਵਰੀ (ਸਰਬਜੀਤ ਸਿੰਘ)– ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਮੁੱਚੀਆਂ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ (ਆਪੇ ਗੁਰ ਚੇਲਾ) ਮਹਾਨ ਨਗਰ ਕੀਰਤਨ […]

Continue Reading

ਕਮਿਊਨਿਟੀ ਹੈਲਥ ਅਫ਼ਸਰਾਂ ਨੇ ਚੰਡੀਗੜ੍ਹ ਵਿਖੇ ਆਪਣੀਆਂ ਮੰਗਾ ਅਤੇ ਕੰਮ ਕਰਦਿਆਂ ਆ ਰਹੀਆਂ ਮੁਸ਼ਕਿਲਾਂ ਦੇ ਹੱਲ ਕਰਵਾਓਣ ਲਈ ਧਰਨਾ ਲਗਾਇਆ

ਚੰਡੀਗੜ, ਗੁਰਦਾਸਪੁਰ, 10 ਜਨਵਰੀ (ਸਰਬਜੀਤ ਸਿੰਘ)– ਐਨ.ਐਚ.ਐਮ ਅਧੀਨ ਸੁਬਾ ਪੰਜਾਬ ਦੇ ਪੇਂਡੂ ਖੇਤਰਾਂ ਵਿੱਚ ਸਥਾਪਿਤ ਹੈਲਥ ਵੈਲਨੈਸ ਸੈਂਟਰਾਂ ਵਿੱਖੇ ਕੰਮ ਕਰਦੇ ਕਮਿਊਨਿਟੀ ਹੈਲਥ ਅਫ਼ਸਰਾਂ ਨੇ ਚੰਡੀਗੜ੍ਹ ਸੈਕਟਰ 34 ਏ, ਪਰਿਵਾਰ ਭਲਾਈ ਕੇਂਦਰ ਦਫਤਰ ,ਵਿਖੇ, ਆਪਣੀਆਂ ਮੰਗਾ ਅਤੇ ਕੰਮ ਕਰਦਿਆਂ ਆ ਰਹੀਆਂ ਮੁਸ਼ਕਿਲਾਂ ਦੇ ਹਲ਼ ਕਰਵਾਓਣ ਲਈ ਧਰਨਾ ਲਗਾਇਆ। ਜਿਸਦਾ ਸਮਾਂ 26 ਦਿਸੰਬਰ, 2023 ਨੂੰ ਦਿੱਤਾ […]

Continue Reading

ਸੁਪਰੀਮ ਕੋਰਟ ਦੇ ਫੈਸਲੇ ਦੇ ਮੱਦੇਨਜ਼ਰ ਨੈਤਿਕ ਆਧਾਰ ‘ਤੇ ਅਮਿਤ ਸ਼ਾਹ ਅਤੇ ਗੁਜਰਾਤ ਦੇ ਮੁੱਖ ਮੰਤਰੀ ਤੁਰੰਤ ਅਸਤੀਫਾ ਦੇਣ – ਲਿਬਰੇਸ਼ਨ

ਬਲਾਤਕਾਰੀਆਂ ਤੇ ਦੰਗਾਕਾਰੀਆਂ ਦੀ ਰਿਹਾਈ ਬਾਰੇ ਝੱਟਪੱਟ ਪ੍ਰਵਾਨਗੀ ਦੇਣ ਵਾਲੀ ਮੋਦੀ ਸਰਕਾਰ ਦੁਗਣੀਆਂ ਸਜ਼ਾਵਾਂ ਭੁਗਤ ਚੁੱਕੇ ਸਿੱਖ ਬੰਦੀਆਂ ਦੀਆਂ ਰਿਹਾਈਆਂ ਬਾਰੇ ਖਾਮੋਸ਼ ਕਿਉਂ? ਮਾਨਸਾ, ਗੁਰਦਾਸਪੁਰ, 10 ਜਨਵਰੀ (ਸਰਬਜੀਤ ਸਿੰਘ)– ਸੀਪੀਆਈ (ਐਮ ਐਲ) ਲਿਬਰੇਸ਼ਨ ਨੇ ਮੰਗ ਕੀਤੀ ਹੈ ਕਿ ਬਿਲਕਿਸ ਬਾਨੋ ਕੇਸ ਵਿਚ ਸੁਪਰੀਮ ਕੋਰਟ ਦੇ ਫੈਸਲੇ ਅਤੇ ਫੈਸਲੇ ਵਿਚ ਅਦਾਲਤ ਵਲੋਂ ਕਤਲਾਂ ਤੇ ਸਮੂਹਕ ਬਲਾਤਕਾਰ […]

Continue Reading

ਪ੍ਰਸਿੱਧ ਰੰਗਕਰਮੀ ਤਰਸੇਮ ਰਾਹੀਂ ਦਾ ਦੇਹਾਂਤ, ਮਾਨਸਾ ਚ ਸੋਗ ਦੀ ਲਹਿਰ

ਤਰਸੇਮ ਰਾਹੀਂ ਘਰ ਦੀਆਂ ਤੰਗੀਆਂ ਤੁਰਸ਼ੀਆਂ ਦੇ ਬਾਵਜੂਦ ਉਹ ਲੋਕ ਹਿੱਤਾਂ ਅਤੇ ਰੰਗਮੰਚ ਨੂੰ ਸਮਰਪਿਤ ਰਹੇ-ਕਾਮਰੇਡ ਰਾਣਾ ਮਾਨਸਾ, ਗੁਰਦਾਸਪੁਰ, 8 ਜਨਵਰੀ (ਸਰਬਜੀਤ ਸਿੰਘ)– ਉਘੇ ਰੰਗਕਰਮੀ ਤਰਸੇਮ ਰਾਹੀਂ ਨਹੀਂ ਰਹੇ। ਘਰ ਦੀਆਂ ਤੰਗੀਆਂ ਤੁਰਸ਼ੀਆਂ ਦੇ ਬਾਵਜੂਦ ਉਹ ਸਾਰੀ ਉਮਰ ਰੰਗਮੰਚ ਨੂੰ ਸਮਰਪਿਤ ਹੋ ਕੇ ਹਕੂਮਤਾਂ ਵਿਰੁੱਧ ਲੜਦੇ ਰਹੇ, ਕਿਰਤੀਆਂ ਦੀ ਅਵਾਜ਼ ਨੂੰ ਬੁਲੰਦ ਕਰਦੇ ਰਹੇ। ਅੱਜ […]

Continue Reading

ਪੰਚਕੂਲਾ ਤੋਂ ਪੰਜਾਬ ਦੀ ਡਰੱਗ ਇੰਸਪੈਕਟਰ ਨੇਹਾ ਸ਼ੋਰੀ ਦਾ ਖਰੜ ਵਿਖੇ ਕਤਲ

ਪੰਚਕੂਲਾ, ਗੁਰਦਾਸਪੁਰ, 7 ਜਨਵਰੀ (ਸਰਬਜੀਤ ਸਿੰਘ)– ਪੰਚਕੂਲਾ ਤੋਂ ਪੰਜਾਬ ਦੀ ਡਰੱਗ ਇੰਸਪੈਕਟਰ ਨੇਹਾ ਸ਼ੋਰੀ ਦਾ ਖਰੜ ਵਿਖੇ ਉਸ ਦੇ ਦਫ਼ਤਰ ਵਿੱਚ ਕੀਤਾ ਗਿਆ ਕਤਲ ਦਾ ਮਾਮਲਾ ਚਰਚਾ ਵਿੱਚ ਹੈ। ਜ਼ਿਕਰਯੋਗ ਹੈ ਕਿ ਕਾਤਿਲ ਭੱਜਣ ਵਿੱਚ ਅਸਫ਼ਲ ਰਹਿਣ ਕਾਰਣ ਮੌਕੇ ਤੇ ਖ਼ੁਦ ਵੀ ਖ਼ੁਦਕੁਸ਼ੀ ਕਰ ਗਿਆ ਹੈ। ਆਮ ਨਜ਼ਰੀਏ ਤੋਂ ਇਸ ਕਤਲ ਦੀ ਚਰਚਾ ਹੋ ਚੁੱਕੀ […]

Continue Reading

ਗਣਤੰਤਰ ਦਿਵਸ ਮੌਕੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਕੀਤੀ ਜਾਵੇਗੀ ਟਰੈਕਟਰ ਪਰੇਡ- ਕਿਸਾਨ ਆਗੂ

ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਵਿੱਚ ਟਰੈਕਟਰ ਪਰੇਡ ਦੀ ਤਿਆਰੀ ਸਬੰਧੀ ਵਿਚਾਰ ਚਰਚਾ ਮਾਨਸਾ, ਗੁਰਦਾਸਪੁਰ, 6 ਜਨਵਰੀ (ਸਰਬਜੀਤ ਸਿੰਘ)– ਸੰਯੁਕਤ ਕਿਸਾਨ ਮੋਰਚੇ ਦੀ ਇੱਕ ਅਹਿਮ ਮੀਟਿੰਗ ਪੰਜਾਬ ਕਿਸਾਨ ਯੂਨੀਅਨ ਦੇ ਦਫਤਰ ਵਿੱਖੇ ਨਿਰਮਲ ਸਿੰਘ ਝੰਡੂਕੇ ਦੀ ਪ੍ਰਧਾਨਗੀ ਹੇਠ ਹੋਈ , ਮੀਟਿੰਗ ਵਿੱਚ ਸੰਯੁਕਤ ਕਿਸਾਨ ਮੋਰਚੇ ਦੇ ਦੇਸ ਵਿਆਪੀ ਸੱਦੇ ਤੇ ਗਣਤੰਤਰ ਦਿਵਸ ਮੌਕੇ ਤੇ ਜਿਲ੍ਹੇ […]

Continue Reading

ਲਿਬਰੇਸ਼ਨ ਵੱਲੋਂ ਸੁਖਪਾਲ ਖਹਿਰਾ ਨੂੰ ਮੁੜ ਗ੍ਰਿਫਤਾਰ ਕਰਨ ਦੀ ਸਖਤ ਨਿੰਦਾ

ਮਾਨ ਸਰਕਾਰ ਦੀ ਇਹ ਤਾਨਾਸ਼ਾਹੀ ਤੇ ਸਿਆਸੀ ਬਦਲਾ ਖੋਰੀ, ਅਪੋਜ਼ੀਸ਼ਨ ਏਕੇ ਨੂੰ ਤੋੜ ਕੇ ਬੀਜੇਪੀ ਦਾ ਰਾਹ ਪੱਧਰਾ ਕਰ ਰਹੀ ਹੈ ਮਾਨਸਾ, ਗੁਰਦਾਸਪੁਰ, 6 ਜਨਵਰੀ (ਸਰਬਜੀਤ ਸਿੰਘ)— ਮਾਨ ਸਰਕਾਰ ਦੇ ਤੇਜ਼ ਤਰਾਰ ਆਲੋਚਕ ਕਾਂਗਰਸ ਆਗੂ ਅਤੇ ਹਲਕਾ ਭੁਲੱਰ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਹਾਈਕੋਰਟ ਵਲੋਂ ਜ਼ਮਾਨਤ ਮਿਲਣ ‘ਤੇ ਮੌਕੇ ਉਤੇ ਘੜੇ ਇਕ ਹੋਰ ਪੁਲਸ […]

Continue Reading

ਨੇਪਾਲ ਵਿੱਚੋਂ ਕਰਾਟੇ ਮੁਕਾਬਲਿਆਂ ਵਿਚ ਮੈਡਲ ਜਿੱਤਣ ਵਾਲੇ ਬੱਚਿਆਂ ਦਾ ਵਾਪਸੀ ਮੌਕੇ ਏਪਵਾ ਨੇ ਕੀਤਾ ਸੁਆਗਤ

ਮਾਨਸਾ, ਗੁਰਦਾਸਪੁਰ, 5 ਜਨਵਰੀ (ਸਰਬਜੀਤ ਸਿੰਘ)– ਕਾਠਮੰਡੂ ਵਿਖੇ ਹੋਏ ਕਰਾਟੇ ਮੁਕਾਬਲਿਆਂ ਵਿਚ ਮੈਡਲ ਜਿੱਤ ਕੇ ਵਾਪਸ ਪਰਤੇ ਭੀਖੀ ਇਲਾਕੇ ਦੇ ਸਕੂਲੀ ਖਿਡਾਰੀਆਂ ਦਾ ਪ੍ਰਗਤੀਸ਼ੀਲ ਇਸਤਰੀ ਸਭਾ (ਏਪਵਾ) ਵਲੋਂ ਅੱਜ ਮਾਨਸਾ ਰੇਲਵੇ ਸਟੇਸ਼ਨ ਉਤੇ ਹਾਰਾਂ ਤੇ ਫੁੱਲਾਂ ਨਾਲ ਨਿੱਘਾ ਸੁਆਗਤ ਕੀਤਾ ਗਿਆ।31ਦਸੰਬਰ ਨੂੰ ਨੇਪਾਲ ਵਿਖੇ ਹੋਈ ਪੰਜਵੀਂ ਇੰਟਰਨੈਸ਼ਨਲ ਕਰਾਟੇ ਚੈਂਪੀਅਨਸ਼ਿਪ 2023 ਵਿਚ ਇੰਨਾਂ ਖਿਡਾਰੀਆਂ ਵਿਚੋਂ ਗੁਰਪ੍ਰੀਤ […]

Continue Reading

ਪੈਨਸਨਰ ਐਸੋਸੀਏਸ਼ਨ (ਏਟਕ) ਜਿਲ੍ਹਾ ਇਕਾਈ ਦੀ ਜੱਥੇਬੰਦਕ ਕਾਨਫਰੰਸ 10 ਨੂੰ -ਕਰਨੈਲ ਭੀਖੀ

ਕਾਨਫਰੰਸ ਵਿੱਚ 100 ਦੇ ਲੱਗਭੱਗ ਡੈਲੀਗੇਟ ਸਮੂਲੀਅਤ ਕਰਨਗੇ ਮਾਨਸਾ, ਗੁਰਦਾਸਪੁਰ, 5 ਜਨਵਰੀ (ਸਰਬਜੀਤ ਸਿੰਘ)— ਪੈਨਸਨਰ ਐਸੋਸੀਏਸ਼ਨ (ਏਟਕ) ਜਿਲ੍ਹਾ ਮਾਨਸਾ ਦੀ ਜੱਥੇਬੰਦਕ ਕਾਨਫਰੰਸ ਸਥਾਨਿਕ ਤੇਜਾ ਸਿੰਘ ਸੁਤੰਤਰ ਭਵਨ ਵਿੱਖੇ ਆਉਣ ਵਾਲੀ 10 ਜਨਵਰੀ ਦਿਨ ਬੁੱਧਵਾਰ ਨੂੰ ਸਵੇਰੇ 11 ਵਜੇ ਆਯੋਜਿਤ ਕੀਤੀ ਜਾਵੇਗੀ , ਕਾਨਫਰੰਸ ਵਿੱਚ ਜਿਲ੍ਹੇ ਭਰ ਵਿੱਚੋ ਲਗਭਗ 100 ਡੈਲੀਗੇਟ ਸਮੂਲੀਅਤ ਕਰਨਗੇ ਤੇ ਕਾਨਫਰੰਸ ਨੂੰ […]

Continue Reading