ਜਾਇਜ਼ ਮੰਗਾਂ ਨੂੰ ਲੈ ਕੇ ਬਿਨਾਂ ਤਜਰਬਾ ਸੰਘਰਸ਼ ਕਮੇਟੀ ਵੱਲੋਂ ਪਾਵਰਕਾਮ ਦੇ ਮੁੱਖ ਦਫਤਰ ਅੱਗੇ ਰੋਸ਼ ਧਰਨਾ ਪ੍ਰਦਰਸ਼ਨ ਕੀਤਾ-ਸ਼ੇਰਗਿੱਲ

ਪਟਿਆਲਾ, ਗੁਰਦਾਸਪੁਰ, 19 ਦਸੰਬਰ (ਸਰਬਜੀਤ ਸਿੰਘ)– ਬਿਨਾਂ ਤਜਰਬਾ ਸੰਘਰਸ਼ ਕਮੇਟੀ ਵੱਲੋਂ ਆਪਣੀ ਜਾਇਜ਼ ਮੰਗਾਂ ਨੂੰ ਲੈ ਕੇ ਦਿੱਤੇ ਗਏ ਅਲਟੀਮੇਟਮ ਅਨੁਸਾਰ ਪਾਵਰਕਾਮ ਦੇ ਮੁੱਖ ਦਫਤਰ ਅੱਗੇ ਰੋਸ਼ ਧਰਨਾ ਪ੍ਰਦਰਸ਼ਨ ਕੀਤਾ ਗਿਆ। ਮੁਲਾਜ਼ਮਾਂ ਦੇ ਰੋਸ ਨੂੰ ਦੇਖਦਿਆਂ ਹੋਇਆ ਮੈਨੇਜਰਮੈਂਟ ਵੱਲੋਂ ਮੀਟਿੰਗ ਕੀਤੀ ਗਈ। ਇਹ ਮੀਟਿੰਗ ਐਮ.ਏ ਜਸਵੀਰ ਸਿੰਘ ਸੂਰ ਸਿੰਘ ਵਾਲਾ ਅਤੇ ਬਿਨਾਂ ਤਜਰਬਾ ਸੰਘਰਸ਼ ਕਮੇਟੀ […]

Continue Reading

ਚਿੱਟੇ ਦਾ ਟੀਕਾ ਲਾਉਣ ਕਾਰਨ 20 ਸਾਲਾਂ ਦੇ ਨੌਜਵਾਨ ਦੀ ਮੌਤ

ਮਾਨਸਾ, ਗੁਰਦਾਸਪੁਰ, 18 ਦਸੰਬਰ (ਸਰਬਜੀਤ ਸਿੰਘ)– ਨਸ਼ਾ ਵਿਰੋਧੀ ਸਾਂਝੀ ਐਕਸ਼ਨ ਕਮੇਟੀ ਦੇ ਕਨਵੀਨਰ ਕਾਮਰੇਡ ਰਾਜਵਿੰਦਰ ਰਾਣਾ ਤੇ ਮਜ਼ਦੂਰ ਮੁਕਤੀ ਮੋਰਚਾ ਦੇ ਆਗੂ ਗਿਆਨੀ ਦਰਸ਼ਨ ਸਿੰਘ ਕੋਟ ਫੱਤਾ ਨੇ ਦੱਸਿਆ ਕਿ ਕੋਟ ਫੱਤਾ ਵਿਚ ਚਿੱਟੇ ਦਾ ਟੀਕਾ ਲਾਉਣ ਕਾਰਨ 20 ਸਾਲਾਂ ਦੇ ਨੌਜਵਾਨ ਗੁਰਸੇਵਕ ਸਿੰਘ ਪੁੱਤਰ ਰਾਮ ਸਿੰਘ ਦੀ ਉਵਰਡੋਜ ਕਾਰਨ ਮੌਤ ਹੋ ਗਈ ਇਹ ਗਰੀਬ […]

Continue Reading

ਕੱਲ੍ਹ ਆਪਣੀ ਹੱਕੀ ਮੰਗਾਂ ਮਨਾਉਣ ਨੂੰ ਬਿਨਾਂ ਤਜੁਰਬਾ ਸੰਘਰਸ਼ ਕਮੇਟੀ ਪੰਜਾਬ ਪਟਿਆਲਾ ਵਿਖੇ ਕੀਤੀ ਜਾਵੇਗੀ ਰੋਸ਼ ਰੈਲੀ-ਵਿਕਰਮਜੀਤ ਅਬੋਹਰ

ਫਾਜਿਲਕਾ, ਗੁਰਦਾਸਪੁਰ, 17 ਦਸੰਬਰ (ਸਰਬਜੀਤ ਸਿੰਘ)– ਬਿਨਾਂ ਤਜੁਰਬਾ ਸੰਘਰਸ਼ ਕਮੇਟੀ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਜਨਰਲ ਸਕੱਤਰ ਵਿਕਰਮਜੀਤ ਅਬੋਹਰ ਵੱਲੋਂ ਇੱਕ ਪ੍ਰੈਸ ਨੋਟ ਰਾਹੀਂ ਦੱਸਿਆ ਕਿ 18 ਦਸੰਬਰ ਨੂੰ ਮੈਨੇਜਮੇਂਟ ਪੀ.ਐਸ. ਪੀ.ਸੀ.ਐਲ ਖਿਲਾਫ ਪਟਿਆਲਾ ਵਿਖੇ ਸੰਘਰਸ਼ ਉਲੀਕਿਆ ਗਿਆ ਹੈ। ਜਿਸ ਵਿੱਚ ਮੈਨੇਜਮੇੰਟ ਵੱਲੋਂ ਸੀ.ਆਰ.ਏ 295/19 ਤਹਿਤ 3500 ਸਹਾਇਕ ਲਾਇਨਮੈਨਾਂ ਦੀ ਭਰਤੀ ਕੀਤੀ ਗਈ। ਸਹਾਇਕ […]

Continue Reading

ਸੰਸਦ ‘ਚ ਪ੍ਰੋਟੈਸਟ ਕਰਨ ਵਾਲੇ ਨੌਜਵਾਨਾਂ ਖਿਲਾਫ ਯੂਏਪੀਏ ਲਾਏ ਜਾਣ ਦੀ ਕੋਈ ਤੁੱਕ ਨਹੀਂ – ਲਿਬਰੇਸ਼ਨ

ਨੌਜਵਾਨਾਂ ਨੇ ਪ੍ਰੋਟੈਸਟ ਲਈ ਗਲਤ ਦਿਨ ਚੁਣਿਆ ਸਧਾਰਨ ਪਰਿਵਾਰਾਂ ਦੇ ਇਹ ਸਾਰੇ ਨੌਜਵਾਨ ਚੰਗੇ ਪੜ੍ਹੇ ਲਿਖੇ ਤੇ ਸਾਫ਼ ਸੁਥਰੇ ਕਿਰਦਾਰ ਵਾਲੇ ਹਨ-ਨੱਤ, ਬੱਖਤਪੁਰਾ ਮਾਨਸਾ, ਗੁਰਦਾਸਪੁਰ, 17 ਦਸੰਬਰ (ਸਰਬਜੀਤ ਸਿੰਘ)– ਸੀਪੀਆਈ (ਐਮ ਐਲ) ਲਿਬਰੇਸ਼ਨ ਨੇ ਦੇਸ਼ ਦੀ ਸਧਾਰਨ ਜਨਤਾ ਤੇ ਨੌਜਵਾਨਾਂ ਦੀਆਂ ਲਗਾਤਾਰ ਗੰਭੀਰ ਹੋ ਰਹੀਆਂ ਸਮਸਿਆਵਾਂ ਵੱਲ ਕੇਂਦਰ ਸਰਕਾਰ ਦਾ ਧਿਆਨ ਖਿੱਚਣ ਲਈ ਸੰਸਦ ਦੇ […]

Continue Reading

ਕੋਟਧਰਮੂ , ਉੱਡਤ ਭਗਤ ਰਾਮ ਦੇ ਖੇਤਾ ਵਿੱਚ ਜੰਗਲੀ ਸੂਰ ਦਿੱਸਣ ਕਾਰਨ ਲੋਕਾ ਵਿੱਚ ਦਹਿਸ਼ਤ ਦਾ ਮਾਹੌਲ

ਕਿਸੇ ਜਾਨੀ ਮਾਲੀ ਨੁਕਸਾਨ ਹੌਣ ਤੋ ਪਹਿਲਾ ਜੰਗਲੀ ਸੂਰਾ ਦਾ ਬੰਦੋਬਸਤ ਕਰੇ ਜਿਲ੍ਹਾ ਪ੍ਰਾਸਾਸਨ-ਐਡਵੋਕੇਟ ਉੱਡਤ ਮਾਨਸਾ, ਗੁਰਦਾਸਪੁਰ, 17 ਦਸੰਬਰ (ਸਰਬਜੀਤ ਸਿੰਘ)— ਇਥੋ ਥੋੜੀ ਦੂਰ ਸਥਿਤ ਪਿੰਡ ਕੋਟਧਰਮੂ ਤੇ ਉੱਡਤ ਭਗਤ ਰਾਮ ਦੇ ਵਿੱਚਕਾਰ ਸਥਿਤ ਇਤਿਹਾਸਕ ਗੁਰੂਘਰ ਸੂਲੀਸਰ ਸਾਹਿਬ ਦੇ ਕੋਲ ਖਾਲੀ ਪਈ ਜਮੀਨ ਜੰਗਲੀ ਸੂਰ ਦਿੱਸਣ ਕਾਰਨ ਆਮ ਲੋਕਾ ਵਿੱਚ ਦਹਿਸਤ ਦਾ ਮਾਹੌਲ ਬਣਿਆ ਹੋਇਆ […]

Continue Reading

ਪੰਜਾਬ ਸਰਕਾਰ ਨੇ ਸਾਲ 2024 ਗਜਟਿਡ ਛੁੱਟੀਆਂ ਦਾ ਕੀਤਾ ਐਲਾਨ

ਚੰਡੀਗੜ੍ਹ, ਗੁਰਦਾਸਪੁਰ, 16 ਦਸੰਬਰ (ਸਰਬਜੀਤ ਸਿੰਘ)– ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਾਲ 2024 ਗਜਟਿਡ ਛੁੱਟੀਆਂ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਕਰਮਚਾਰੀ ਸਾਲ 2024 ਦੌਰਾਨ ਮੌਕਿਆ ਦੇ ਸਬੰਧ ਵਿੱਚ ਨਗਰ ਕੀਰਤਨ, ਸ਼ੋਭਾ ਯਾਤਰਾ ਵਿੱਚ ਸ਼ਾਮਲ ਹੋਣ ਲਈ ਕੋਈ ਵੀ ਚਾਰ ਪਿਛਲੇ ਅੱਧੇ ਦਿਨ੍ਹ ਦੀਆ ਛੁੱਟੀਆ, ਜੋ ਕਿ ਉਹ ਲੈਣਾ ਚਾਹੁੰਦੇ ਹੋਣ […]

Continue Reading

ਪੁਲਿਸ ਦੀਆਂ ਰੋਕਾਂ ਤੋੜ ਕੇ ਡੀ ਸੀ ਦਫਤਰ ਅੱਗੇ ਸਾੜੀ ਭਗਵੰਤ ਮਾਨ ਦੀ ਅਰਥੀ

ਪੰਜਾਬ ਸਰਕਾਰ ਤੇ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਦੀ ਵਾਅਦਾ ਖਿਲਾਫੀ ਖਿਲਾਫ ਰੋਹ ਭਰਪੂਰ ਅਰਥੀ ਫੂਕ ਮੁਜ਼ਾਹਰਾ ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਮੀਟਿੰਗ ਚ ਮੰਨੀਆਂ ਮੰਗਾਂ ਲਾਗੂ ਕਰਨ ਤੋਂ ਭੱਜ ਰਹੀ-ਕਾਮਰੇਡ ਰਾਣਾ, ਪਰਮਿੰਦਰ ਝੋਟਾ ਮਾਨਸਾ, ਗੁਰਦਾਸਪੁਰ, 16 ਦਸੰਬਰ (ਸਰਬਜੀਤ ਸਿੰਘ)– ਨਸ਼ਾ ਵਿਰੋਧੀ ਸਾਂਝੀ ਐਕਸ਼ਨ ਕਮੇਟੀ ਵੱਲੋਂ ਪਿਛਲੇ ਛੇ ਮਹੀਨਿਆਂ ਤੋਂ ਬਾਲਭਵਨ ਮਾਨਸਾ ਵਿਖੇ ਚੱਲ ਰਹੇ ਧਰਨੇ ਵਿੱਚ […]

Continue Reading

ਸੀ.ਐਮ ਦੀ ਪਤਨੀ ਡਾ. ਗੁਰਪ੍ਰੀਤ ਕੌਰ ਮਾਨ ਗੁਰਮਤਿ ਸਮਾਗਮ ਵਿੱਚ ਹੋਈ ਸ਼ਾਮਲ

ਸੰਗਰੂਰ, ਗੁਰਦਾਸਪੁਰ, 15 ਦਸੰਬਰ (ਸਰਬਜੀਤ ਸਿੰਘ)– ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਧਰਮ ਪਤਨੀ ਡਾ. ਗੁਰਪ੍ਰੀਤ ਕੌਰ ਮਾਨ ਪਿੰਡ ਘੜਾਮਾ ਕਲਾਂ ਅਤੇ ਘੜਾਮਾ ਖੁਰਦ ਵਿਖੇ ਸਾਹਿਬਜਾਦਿਆ ਦੀ ਯਾਦ ਨੂੰ ਸਮਰਪਿਤ ਗੁਰਮਤਿ ਸਮਾਗਮ ਵਿੱਚ ਸ਼ਮੂਲੀਅਤ ਕਰਨ ਲਈ ਪਹੁੰਚੀ। ਉਨ੍ਹਾਂ ਨੂੰ ਇਸਦਾ ਸੁਭਾਗ ਪ੍ਰਾਪਤ ਹੋਇਆ। ਇਸ ਮੌਕੇ ਉਨ੍ਹਾਂ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਬਾਣੀ […]

Continue Reading

ਆਰਥਿਕ, ਸਮਾਜਿਕ ਤੇ ਰਾਜਸੀ ਵਿਤਕਰੇ ਦਾ ਸ਼ਿਕਾਰ ਔਰਤਾਂ ਤੇ ਮਜਦੂਰ ਵਰਗ ਨੂੰ ਸਮੇਂ ਦੇ ਹਾਕਮਾਂ ਨੇ ਕੇਵਲ ਵੋਟ ਹਥਿਆਰ ਦੇ ਤੌਰ ਤੇ ਵਰਤਿਆ – ਚੌਹਾਨ

ਔਰਤਾਂ ਲਈ 1000/- ਰੁਪਏ ਤੇ ਮਜਦੂਰਾਂ ਨੂੰ ਪਲਾਟਾਂ ਦੀ ਪ੍ਰਾਪਤੀ ਲਈ ਸੰਘਰਸ਼ ਤਿੱਖਾ ਕੀਤਾ ਜਾਵੇਗਾ – ਉੱਡਤ ਮਾਨਸਾ, ਗੁਰਦਾਸਪੁਰ, 15 ਦਸੰਬਰ (ਸਰਬਜੀਤ ਸਿੰਘ)- ਸਮਾਜ ਦੇ ਵੱਡੀ ਗਿਣਤੀ ਦੇ ਆਰਥਿਕ ,ਸਮਾਜਿਕ ਤੇ ਰਾਜਸੀ ਵਿਤਕਰੇ ਦੇ ਸ਼ਿਕਾਰ ਮਜ਼ਦੂਰ ਵਰਗ ਤੇ ਔਰਤਾਂ ਨੂੰ ਸਮੇਂ ਦੀਆਂ ਹਕੂਮਤਾਂ ਕੇਵਲ ਵੋਟ ਹਥਿਆਰ ਦੇ ਤੌਰ ਤੇ ਵਰਤਿਆ ਜਾਂਦਾ ਰਿਹਾ ਹੈ,ਜਦੋ ਕਿ ਸਮਾਜਿਕ […]

Continue Reading

ਜੁਮਲਾ ਨਹੀਂ ਜਵਾਬ ਦਿਉ,ਪੰਜ ਸਾਲ ਦਾ ਹਿਸਾਬ ਦਿਉ-ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਇਸਾ)

ਮੋਦੀ ਸਰਕਾਰ ਦੇ ਦਸ ਸਾਲ,ਵਿਦਿਆਰਥੀ-ਨੌਜਵਾਨਾਂ ਦੇ ਦਸ ਸਵਾਲ ਮਾਨਸਾ, ਗੁਰਦਾਸਪੁਰ, 15 ਦਸੰਬਰ (ਸਰਬਜੀਤ ਸਿੰਘ)– ਅੱਜ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਇਸਾ) ਵੱਲੋਂ ਮੋਦੀ ਸਰਕਾਰ ਦੇ ਦਸ ਸਾਲ, ਵਿਦਿਆਰਥੀ ਨੌਜਵਾਨਾਂ ਦੇ ਦਸ ਸਵਾਲ ਮੁਹਿੰਮ ਦੀ ਸ਼ੁਰੂਆਤ ਲਈ ਕੇਂਦਰੀ ਜਨਰਲ ਸਕੱਤਰ ਪ੍ਰਸੰਨਜੀਤ ਕੁਮਾਰ ਦੀ ਅਗਵਾਈ ਵਿੱਚ ਬਾਬਾ ਬੂਝਾ ਸਿੰਘ ਯਾਦਗਾਰੀ ਭਵਨ ਮਾਨਸਾ ਵਿੱਚ ਪ੍ਰੈੱਸ ਕਾਨਫਰੰਸ ਕੀਤੀ ਗਈ।ਇਸ ਮੌਕੇ […]

Continue Reading