25 ਮਈ : ਨਕਸਲਬਾੜੀ ਕਿਸਾਨ ਅੰਦੋਲਨ ਦੀ ਉਨ੍ਹਾਂਟਵੀਂ ਵਰੇਗੰਢ
ਨਕਸਲਬਾੜੀ ਦੇ ਸ਼ਹੀਦਾਂ ਨੂੰ ਸਿਜਦਾ ਕਰੋ–ਲਾਭ ਸਿੰਘ ਅਕਲੀਆ ਬਰਨਾਲਾ, ਗੁਰਦਾਸਪੁਰ, 25 ਮਈ (ਸਰਬਜੀਤ ਸਿੰਘ)— ਨਕਸਲਬਾੜੀ ਕਿਸਾਨ ਘੋਲ, ਜੋ ਕਿ ਭਾਰਤ ਦੀ ਕਮਿਊਨਿਸਟ ਲਹਿਰ ਦੇ ਨਾਲ-ਨਾਲ ਇਨਕਲਾਬੀ ਜਨਤਕ ਲਹਿਰਾਂ ਦੇ ਇਤਿਹਾਸ ਵਿੱਚ ਇੱਕ ਇਤਿਹਾਸਕ ਮੀਲ ਪੱਥਰ ਸਾਬਤ ਹੋਇਆ ਹੈ। 25 ਮਈ 2026 ਨੂੰ ਇਸ ਅੰਦੋਲਨ ਨੂੰ ਉਨ੍ਹਾਂਟ ਸਾਲ ਪੂਰੇ ਹੋ ਜਾਣਗੇ। ਭਾਵੇਂ ਅੱਧੀ ਸਦੀ ਤੋਂ ਵੱਧ […]
Continue Reading

