ਬਾਦਲਾਂ ਦੇ ਨੌਕਰ ਤੇ ਹਨੇਰੇ ‘ਚ ਬਣੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦਾ ਨੌਜਵਾਨਾਂ ਨੂੰ ਉਦੇਸ਼! ਅਖੇ ਤੁਸੀਂ ਸੁਖਬੀਰ ਬਾਦਲ ਵਰਗੇ ਅਕਾਲੀ ਬਣੋ ਨਿੰਦਣਯੋਗ – ਭਾਈ ਵਿਰਸਾ ਸਿੰਘ ਖਾਲਸਾ
ਚੰਡੀਗੜ੍ਹ, ਗੁਰਦਾਸਪੁਰ, 29 ਮਈ (ਸਰਬਜੀਤ ਸਿੰਘ)–ਇਹ ਤਾਂ ਹੁਣ ਕੌਮ ਦਾ ਬੱਚਾ ਬੱਚਾ ਜਾਣਦਾ ਕਿ ਬਾਦਲ ਕੇ ਆਪਣੇ ਨਿਜੀ ਸਿਆਸੀ ਲਾਭ ਲਈ ਜਥੇਦਾਰ ਅਕਾਲਤਖਤ ਸਾਹਿਬ ਨੂੰ ਲਾਉਂਦੇ, ਵਰਤਦੇ ਤੇ ਜਲੀਲ ਕਰਕੇ ਹਟਾਉਂਦੇ ਆਏ ਹਨ ਅਤੇ ਇਹ ਵਰਤਾਰਾ ਅਜੇ ਵੀ ਜਾਰੀ ਹੈ, ਹੁਣ ਰਾਤ ਦੇ ਹਨੇਰੇ ਵਿੱਚ ਗੈਰ ਸਿਧਾਂਤਕ ਮਰਯਾਦਾ ਤਹਿਤ ਬਣੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ […]
Continue Reading

