ਮਿਸਲ ਸ਼ਹੀਦਾਂ ਤਰਨਾ ਦਲ ਦੇ ਜਥੇਦਾਰ ਬਾਬਾ ਚੜ੍ਹਤ ਸਿੰਘ ਦੋ ਫਰਲਿਆ ਵਾਲਿਆਂ ਨੇ ਬਾਬਾ ਮਿੱਤ ਸਿੰਘ ਜੀ ਯਾਦ ‘ਚ ਸੁਖਮਨੀ ਸਾਹਿਬ ਦੇ ਭੋਗ ਪਾਏ ਤੇ ਲੰਗਰ ਵਰਤਾਏ – ਭਾਈ ਸੁਖਦੇਵ ਸਿੰਘ ਜਗਰਾਓਂ

ਮੋਗਾ, ਗੁਰਦਾਸਪੁਰ, 24 ਮਈ (ਸਰਬਜੀਤ ਸਿੰਘ)-ਗੁਰਦੁਆਰਾ ਸ਼ਹੀਦ ਬਾਬਾ ਜੀਵਨ ਸਿੰਘ ਜੀ ਪਿੰਡ ਗਗੜੇ ਮੋਗਾ ਵਿਖੇ ਅਕਾਲਪੁਰਖ ਦੀਆਂ ਲਾਡਲੀਆਂ ਨਿਹੰਗ ਸਿੰਘ ਫ਼ੌਜਾਂ ਨੇ ਜਥੇਦਾਰ ਬਾਬਾ ਮਿੱਤ ਸਿੰਘ ਦੀ ਮਿੱਠੀ ਯਾਦ ਨੂੰ ਤਾਜ਼ਾ ਕਰਦਿਆਂ ਪਵਿੱਤਰ ਗੁਰਬਾਣੀ ਸੁਖਮਨੀ ਸਾਹਿਬ ਜੀ ਪਾਠ ਅਰੰਭ ਕੀਤੇ ਗਏ ਸਨ ਜਿਨ੍ਹਾਂ ਦੇ ਸੰਪੂਰਨ ਭੋਗ ਤੋਂ ਬਾਅਦ ਕੀਰਤਨੀ ਜਥੇ ਨੇ ਇਲਾਹੀ ਗੁਰਬਾਣੀ ਕੀਰਤਨ ਨਾਲ […]

Continue Reading

ਪੱਕਾ ਕਰਨ ਦੀ ਮੰਗ ਵਾਸਤੇ ਰੋਸ਼ ਪ੍ਰਦਰਸ਼ਨ ਕਰਨ ਵਾਲੇ 150 ਕਰਮਚਾਰੀਆਂ ਨੂੰ ਪਟਿਆਲਾ ਵੇਰਕਾ ਅਧਿਕਾਰੀਆਂ ਵੱਲੋਂ ਬਰਖਾਸਤ ਕਰਨਾ ਬਹੁਤ ਹੀ ਨਿੰਦਣਯੋਗ ਕਾਰਵਾਈ- ਭਾਈ ਵਿਰਸਾ ਸਿੰਘ ਖਾਲਸਾ

ਪਟਿਆਲਾ, ਗੁਰਦਾਸਪੁਰ, 23 ਮਈ (ਸਰਬਜੀਤ ਸਿੰਘ)–ਪਟਿਆਲਾ ਵੇਰਕਾ ਦੇ 150 ਮੁਲਾਜ਼ਮਾਂ ਨੇ ਪੱਕਾ ਕਰਨ ਦੀ ਮੰਗ ਲੈ ਕੇ ਰੋਸ ਪ੍ਰਦਰਸ਼ਨ ਕਰਨਾ ਉਸ ਵਕ਼ਤ ਮਹਿੰਗਾ ਪਿਆ ਜਦੋਂ ਪਟਿਆਲਾ ਵੇਰਕਾ ਅਧਿਕਾਰੀਆਂ ਨੇ ਇਹਨਾਂ ਸਾਰੇ 150 ਮੁਲਾਜ਼ਮਾਂ ਨੂੰ ਨੌਕਰੀ ਤੋਂ ਹਟਾ ਦਿੱਤਾ ਗਿਆ ਅਤੇ ਇਹਨਾਂ ਦੇ ਜਗਾਂ ਤੇ ਹੋਰ ਬੰਦੇ ਰੱਖ ਲਏ, ਇਹਨਾਂ ਹਟਾਏ ਮੁਲਾਜ਼ਮਾਂ ਦਾ ਕਹਿਣਾ ਹੈ ਸਾਡੇ […]

Continue Reading

ਵਾਰਡ ਨੰਬਰ 20 ਅਤੇ 21 ਦੇ ਵੋਟਰਾਂ ਨੇ ਸੈਂਟਰਲ ਪਾਰਕ ਵਾਤਾਵਰਣ ਸੁਧਾਰ ਕਮੇਟੀ ਅਤੇ ਵਾਰਡ ਵਿਕਾਸ ਕਮੇਟੀਆਂ ਵੱਲੋਂ ਵਾਰਡਾਂ ਦਾ ਸਾਂਝਾ ਇੱਕਠ ਸੈਂਟਰਲ ਪਾਰਕ ਵਿੱਚ ਕੀਤਾ-ਸ਼ਮਸ਼ੇਰ ਸਿੰਘ ਸਰਾਉਂ

ਮਾਨਸਾ, ਗੁਰਦਾਸਪੁਰ, 22 ਮਈ (ਸਰਬਜੀਤ ਸਿੰਘ)– ਵਾਰਡ ਨੰਬਰ 20 ਅਤੇ 21 ਦੇ ਵੋਟਰਾਂ ਨੇ ਸੈਂਟਰਲ ਪਾਰਕ ਵਾਤਾਵਰਣ ਸੁਧਾਰ ਕਮੇਟੀ ਅਤੇ ਵਾਰਡ ਵਿਕਾਸ ਕਮੇਟੀਆਂ ਵੱਲੋਂ ਵਾਰਡਾਂ ਦਾ ਸਾਂਝਾ ਇੱਕਠ ਸੈਂਟਰਲ ਪਾਰਕ ਵਿੱਚ ਕੀਤਾ ਗਿਆ ਜਿਸ ਵਿੱਚ ਵਾਰਡਾਂ ਦੇ ਉਮੀਦਵਾਰਾਂ ਨੂੰ ਸੱਦਿਆ ਗਿਆ ਅਤੇ ਉਮੀਦਵਾਰਾਂ ਤੋਂ ਸਵੈਂ ਘੋਸ਼ਣਾ ਪੱਤਰ ਲਿਆ ਗਿਆ। ਕਾਮਰੇਡ ਰਾਜਵਿੰਦਰ ਰਾਣਾ, ਮੇਜ਼ਰ ਸਿੰਘ ਗਿੱਲ […]

Continue Reading

ਸਕੂਲਾਂ ਨੇ 2026 ਦੀਆਂ ਗਰਮੀਆਂ ‘ਚ ਹੋਣ ਵਾਲੀਆਂ ਛੁੱਟੀਆਂ ਦਾ ਐਲਾਨ ਕਰ ਦਿੱਤਾ ਹੈ,ਮਾਪੇ ਬੱਚਿਆਂ ਨੂੰ ਸਕੂਲ ਵੱਲੋਂ ਦਿੱਤਾ ਕੰਮ ਕਰਵਾਉਣ ਲਈ ਆਪਣੀ ਜ਼ਿੰਮੇਵਾਰੀ ਨਿਭਾਉਣ – ਭਾਈ ਵਿਰਸਾ ਸਿੰਘ ਖਾਲਸਾ

ਚੰਡੀਗੜ੍ਹ, ਗੁਰਦਾਸਪੁਰ, 20 ਮਈ (ਸਰਬਜੀਤ ਸਿੰਘ)– ਪੰਜਾਬ ਸਿੱਖਿਆ ਵਿਭਾਗ ਵੱਲੋਂ ਚੰਡੀਗੜ੍ਹ ਦੇ ਸਰਕਾਰੀ ਅਤੇ ਸਹਾਇਤਾ ਦੌਰਾਨ ਇਕ ਪ੍ਰਸਤਾਵ ਪੇਸ਼ ਕੀਤਾ ਗਿਆ, ਜਿਸ ‘ਚ ਕਿਹਾ ਗਿਆ ਕਿ ਗਰਮੀਆਂ ਦੀਆਂ ਛੁੱਟੀਆਂ ਦੀ ਮਿਆਦ 30 ਜੂਨ ਤੱਕ ਵਧਾਈ ਜਾਵੇਗੀ,ਭਾਵ ਸਕੂਲ ਕੁਲ 39 ਦਿਨਾਂ ਲਈ ਬੰਦ ਰਹਿਣਗੇ, ਹਾਲਾਂਕਿ ਇਸ ਮਿਆਦ ਦੌਰਾਨ 29 ਅਤੇ 30 ਜੂਨ ਨੂੰ ਆਧਿਆਪਕਾਂ ਲਈ ਕੰਮਕਾਜੀ […]

Continue Reading

ਮਨਪ੍ਰੀਤ ਇਯਾਲੀ ਨੇ ਦਿੱਤਾ ਸਾਰਿਆਂ ਅਹੁੱਦਿਆਂ ਤੋਂ ਅਸਤੀਫਾ ਜਾ ਸਕਦੇ ਆਮ ਆਦਮੀ ਪਾਰਟੀ ‘ਚ , ਭਾਵੇਂ ਕਿ ਕਿਸੇ ਪਾਰਟੀ’ਚ ਨਾਂ ਜਾਣ ਦੀ ਗੱਲ ਕਹੇ ਰਹੇ ਹਨ – ਭਾਈ ਵਿਰਸਾ ਸਿੰਘ ਖਾਲਸਾ

ਲੁਧਿਆਣਾ, ਗੁਰਦਾਸਪੁਰ, 20 ਮਈ (ਸਰਬਜੀਤ ਸਿੰਘ)– ਉਹੀ ਗੱਲ ਸਹਾਮਣੇ ਆਈ ਜੋ ਬੀਤੇ ਦਿਨੀਂ ਪੁਨਰਸੁਰਜੀਤ ਦੇ ਚਾਰ ਆਗੂਆਂ ਦੀ ਆਮ ਆਦਮੀ ‘ਚ ਜਾਣ ਦੀ ਪੋਸਟ ਸੋਸ਼ਲ ਮੀਡੀਆ ਤੇ ਸਹਾਮਣੇ ਆਈ ਸੀ ਨੂੰ ਮੁੱਖ ਰੱਖਦਿਆਂ ਮਨਪ੍ਰੀਤ ਸਿੰਘ ਇਆਲੀ ਨੇ ਆਪਣੇ ਸਾਰਿਆਂ ਆਉਦਿਆਂ ਤੋਂ ਅਸਤੀਫਾ ਦੇ ਕੇ ਕਿਹਾ ਹੈ ਕਿ ਉਹ ਕਿਸੇ ਪਾਰਟੀ ਵਿਚ ਸ਼ਾਮਿਲ ਨਹੀਂ ਹੋਣਗੇ,ਪਰ ਉਹ […]

Continue Reading

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਪਣੇ ਜ਼ਿਲੇ ਸੰਗਰੂਰ ਤੋਂ ਬਿਜਲੀ ਦੀਆਂ ਤਾਰਾਂ ਅੰਡਰਗਰਾਊਂਡ ਕਰਨ ਦਾ ਸਹੀ ਤੇ ਲੋਕਾਂ ਦੀ ਮੰਗ ਵਾਲਾਂ ਫੈਸਲਾ ਲਿਆ, ਲੋਕ ਕਰ ਰਹੇ ਸ਼ਲਾਘਾ,ਪ੍ਰੋਜੈਕਟ ਨੂੰ ਜਲਦੀ ਰਾਜ਼ ਦੇ ਪਿੰਡਾਂ ਤੱਕ ਲਾਗੂ ਕੀਤਾ ਜਾਵੇ-ਭਾਈ ਵਿਰਸਾ ਸਿੰਘ ਖਾਲਸਾ

ਸੰਗਰੂਰ, ਗੁਰਦਾਸਪੁਰ, 19 ਮਈ ( ਸਰਬਜੀਤ ਸਿੰਘ)– ਬਿਜਲੀ ਦੀਆਂ ਤਾਰਾਂ ਅੰਡਰਗਰਾਊਂਡ ਕਰਨ ਦੀ ਮੰਗ ਨੂੰ ਪੂਰਾ ਕਰਦਿਆਂ ਮੁੱਖ ਮੰਤਰੀ ਪੰਜਾਬ ਸ੍ਰ ਭਗਵੰਤ ਸਿੰਘ ਮਾਨ ਨੇ ਆਪਣੇ ਜ਼ਿਲੇ ਸੰਗਰੂਰ ਤੋਂ ਬਿਜਲੀ ਦੀ ਤਾਰਾਂ ਅੰਡਰਗਰਾਊਂਡ ਕਰਨ ਦਾ ਸਹੀ ਤੇ ਲੋਕਾਂ ਦੀ ਮੰਗ ਵਾਲਾਂ ਸ਼ਲਾਘਾਯੋਗ ਫ਼ੈਸਲਾ ਕੀਤਾ ਹੈ, ਉਹਨਾਂ ਕਿਹਾ ਇਸ ਪ੍ਰੋਜੈਕਟ ਨੂੰ ਪੂਰਾ ਕਰਨ ਲਈ ਕੁਝ ਸਮਾਂ […]

Continue Reading

ਲੁਧਿਆਣਾ ਦੀ ਸਿੰਗਰ ਇੰਦਰ ਕੌਰ ਦਾ ਸੁਖਵਿੰਦਰ ਸਿੰਘ ਮੋਗਾ ਨਿਵਾਸੀ ਨੇ ਕੀਤਾ ਕਤਲ,ਵਿਆਹ ਕਰਨ ਲਈ ਕਰਦਾ ਸੀ ਮਜਬੂਰ,ਦੋ ਨੂੰ ਕੀਤਾ ਪੁਲਸ ਨੇ ਗਿਰਫ਼ਤਾਰ, ਘਟਨਾ ਦੀ ਹੋਵੇ ਜਾਂਚ- ਭਾਈ ਵਿਰਸਾ ਸਿੰਘ ਖਾਲਸਾ

ਲੁਧਿਆਣਾ, ਗੁਰਦਾਸਪੁਰ, 19 ਮਈ ( ਸਰਬਜੀਤ ਸਿੰਘ)–ਅੱਜ ਲੁਧਿਆਣਾ ਦੀ ਇੰਦਰ ਕੌਰ ਸਿੰਗਰ ਨੂੰ ਮੋਗੇ ਦੇ ਸੁਖਵਿੰਦਰ ਸਿੰਘ ਨੇ ਇਸ ਕਰਕੇ ਕਤਲ ਕਰ ਦਿੱਤਾ, ਕਿਉਂਕਿ ਉਹ ਇੰਦਰ ਕੌਰ ਨੂੰ ਵਿਆਹ ਕਰਵਾਉਣ ਲਈ ਮਜਬੂਰ ਕਰ ਰਿਹਾ ਸੀ ਅਤੇ ਇਦਰਕੌਰ ਵਿਆਹ ਕਰਵਾਉਣ ਤੋਂ ਕਰਦੀ ਸੀ ਪੂਰਾ ਇੰਨਕਾਰ ! ਜਿਸ ਦੇ ਸਿੱਟੇ ਵਜੋਂ ਸੁਖਵਿੰਦਰ ਸਿੰਘ ਨੇ ਉਸ ਦਾ ਕਤਲ […]

Continue Reading

ਆਮ ਆਦਮੀ ਪਾਰਟੀ ਦੇ ਇੱਕ ਹੋਰ ਆਗੂ ਦੀਪਕ ਸਿੰਗਲਾ ਤੇ ਸੰਜੀਵ ਅਰੋੜਾ ਤੋਂ ਬਾਅਦ ਬਦਲੇ ਦੀ ਭਾਵਨਾ ਨਾਲ ਈਡੀ ਛਾਪਾਂ ਨਿੰਦਣਯੋਗ- ਭਾਈ ਵਿਰਸਾ ਸਿੰਘ ਖਾਲਸਾ

ਚੰਡੀਗੜ੍ਹ, ਗੁਰਦਾਸਪੁਰ, 19 ( ਸਰਬਜੀਤ ਸਿੰਘ)– ਆਮ ਆਦਮੀ ਪਾਰਟੀ ਦੇ ਆਗੂਆਂ ਤੇ ਈ ਡੀ ਦੀ ਛਾਪਾਮਾਰੀ ਜਾਰੀ, ਸੰਜੀਵ ਅਰੋੜਾ ਤੋਂ ਇਲਾਵਾ ਹੁਣ ਈਡੀ ਆਪ ਆਗੂ ਦੀਪਕ ਸਿਗਲਾ ਤੇ ਛਾਪਾ ਮਾਰਿਆ,ਆਪ ਆਗੂ ਨੇ ਗਿਰਫ਼ਤਾਰੀ ਤੋਂ ਡਰਦਿਆਂ ਅਗਾਹੂ ਜ਼ਮਾਨਤ ਅਰਜ਼ੀ ਲਗਾਂ ਦਿੱਤੀ ਹੁਣ ਦੇਖਦੇ ਹਾਂ ਕਿ ਅਦਾਲਤ ਇਸ ਅਰਜ਼ੀ ਤੇ ਕੀ ਫੈਸਲਾ ਕਰਦੀ ਹੈ, ਪਰ ਕੇਜਰੀਵਾਲ ਨੇ […]

Continue Reading

ਤੇਜ਼ੀ ਨਾਲ ਵੱਧ ਰਹੀ ਮਹਿੰਗਾਈ, ਬੇਰੁਜ਼ਗਾਰੀ ਤੇ ਪੇਪਰ ਲੀਕ ਵਰਗੇ ਜਨਤਕ ਮੁੱਦਿਆਂ ਨੂੰ ਲੈ ਕੇ ਕਮਿਉਨਿਸਟਾਂ ਵੱਲੋਂ ਮੋਦੀ ਸਰਕਾਰ ਖ਼ਿਲਾਫ਼ ਰੋਸ ਵਿਖਾਵਾ

ਠੀਕਰੀਵਾਲਾ ਚੌਂਕ ਵਿੱਚ ਫੂਕਿਆ ਮੋਦੀ ਸਰਕਾਰ ਦਾ ਪੁਤਲਾ ਮਾਨਸਾ, ਗੁਰਦਾਸਪੁਰ, 18 ਮਈ (ਸਰਬਜੀਤ ਸਿੰਘ)– ਸੀਪੀਆਈ (ਐਮ ਐਲ) ਲਿਬਰੇਸ਼ਨ ਅਤੇ ਆਰ ਐਮ ਪੀ ਆਈ ਵਲੋਂ ਸਾਂਝੇ ਤੌਰ ‘ਤੇ ਦਿੱਤੇ ਸੂਬਾ ਪੱਧਰੀ ਸੱਦੇ ਤਹਿਤ ਅੱਜ ਇਥੇ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਚੌਂਕ ਵਿੱਚ ਇੰਨਾਂ ਪਾਰਟੀਆਂ ਦੇ ਵਰਕਰਾਂ ਵਲੋਂ ਤੇਜ਼ੀ ਨਾਲ ਵੱਧ ਰਹੀ ਮਹਿੰਗਾਈ, ਬੇਰੁਜ਼ਗਾਰੀ ਤੇ ਪੇਪਰ ਲੀਕ ਵਰਗੇ […]

Continue Reading

ਸੰਗਰੂਰ ਅਤੇ ਮਲੇਰਕੋਟਲਾ ਦੇ ਸਕੂਲਾਂ ਸਮੇਤ ਧੂਰੀ ਰੇਲਵੇ ਸਟੇਸ਼ਨ ਨੂੰ ਬੰਬਾਂ ਨਾਲ ਉਡਾਉਣ ਦੀਆਂ ਮਿਲੀਆਂ ਧਮਕੀਆਂ ਬਹੁਤ ਹੀ ਚਿੰਤਾ ਦਾ ਵਿਸ਼ਾ ਤੇ ਸਰਕਾਰ ਨੂੰ ਵੱਡੀ ਚੁਣੌਤੀ – ਭਾਈ ਵਿਰਸਾ ਸਿੰਘ ਖਾਲਸਾ

ਸੰਗਰੂਰ, ਗੁਰਦਾਸਪੁਰ, 18 ਮਈ (ਸਰਬਜੀਤ ਸਿੰਘ)–ਦੇਸ਼ ਵਿੱਚ ਸਮਾਜ ਵਿਰੋਧੀ ਅਨਸਰਾਂ ਵੱਲੋਂ ਸਕੂਲਾਂ ਅਤੇ ਰੇਲਵੇ ਸਟੇਸ਼ਨਾਂ ਨੂੰ ਬੰਬਾਂ ਨਾਲ ਉਡਾਉਣ ਦੀਆਂ ਧਮਕੀਆਂ ਲਗਾਤਾਰ ਦਿੱਤੀਆਂ ਜਾ ਰਹੀਆਂ ਹਨ ਭਾਵੇਂ ਕਿ ਇਹਨਾਂ ਧਮਕੀਆਂ ਤੋਂ ਬਾਅਦ ਵਾਹਿਗੁਰੂ ਦੀ ਕਿਰਪਾ ਨਾਲ ਕਿਸੇ ਦਾ ਕੋਈ ਨੁਕਸਾਨ ਨਹੀਂ ਹੋਇਆ ਪਰ ਅਜਿਹੀਆਂ ਧਮਕੀਆਂ ਵਿੱਚ ਹੁਣ ਵਾਧਾ ਹੁੰਦਾ ਜਾ ਰਿਹਾ ਹੈ ਜਦੋਂ ਕਿ ਅਜਿਹੀਆਂ […]

Continue Reading