ਕੌਣ ਨੇ ‘ਦਿਮਾਗੀ ਨਕਸਲੀ’ ਅਤੇ ਕੌਣ ਹਨ ਮੁਸੋਲਿਨੀ -ਹਿਟਲਰ ਦੇ ਚੇਲੇ ?- ਲਾਭ ਸਿੰਘ ਅਕਲੀਆ
ਬਰਨਾਲਾ, ਗੁਰਦਾਸਪੁਰ, 19 ਅਗਸਤ (ਸਰਬਜੀਤ ਸਿੰਘ)– ਦੇਸ਼ ਦੇ ਪ੍ਰਧਾਨ ਮੰਤਰੀ ਦੇ ਮੂੰਹੋਂ ‘ਦਿਮਾਗੀ ਨਕਸਲੀ’ ਸ਼ਬਦ ਸੁਣਕੇ ਖੱਬੇ ਪੱਖੀ ਲਹਿਰ ਅਤੇ ਬੁੱਧੀਜੀਵੀਆਂ ਵਿੱਚ ਕਾਫੀ ਚਰਚਾ ਛਿੜ ਪਈ ਹੈ। 15 ਅਗਸਤ ਨੂੰ ਲਾਲ ਕਿਲ੍ਹੇ ਤੋਂ ਭਾਸ਼ਨ ਦਿੰਦਿਆਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਸੀ, ਕਿ ਹਥਿਆਰਬੰਦ ਨਕਸਲਵਾਦ ਤਾਂ ਲੱਗਭਗ ਖ਼ਤਮ ਹੋ ਗਿਆ ਅਤੇ ਹੁਣ ‘ਦਿਮਾਗੀ […]
Continue Reading

