ਛੇਵੀਂ ਪਾਤਸ਼ਾਹ ਦੇ ਚੌਪੈਰੇ ਸਬੰਧ’ਚ ਗੁਰਬਾਣੀ ਦੇ ਰਲ ਮਿਲ ਕੇ ਪਾਠ ਕਰਨਾ ਸਮੇਂ ਦੀ ਮੁੱਖ ਮੰਗ- ਜਥੇਦਾਰ ਕੁਲਵੰਤ ਸਿੰਘ
ਫਰੀਦਕੋਟ, ਗੁਰਦਾਸਪੁਰ, 11 ਅਗਸਤ (ਸਰਬਜੀਤ ਸਿੰਘ)– ਛੇਵੀਂ ਪਾਤਸ਼ਾਹੀ ਦੇ ਚੌਪੈਰੇ ਸਬੰਧ’ਚ ਗੁਰਬਾਣੀ ਦੇ ਰਲ ਮਿਲ ਕੇ ਸੰਗਤਾਂ ਨੂੰ ਪਾਠ ਕਰਵਾਉਣ ਤੇ ਲੰਗਰ ਚਲਾਉਣ ਵਾਲੀ ਚਲਾਈ ਗਈ ਮਰਿਯਾਦਾ ਬਹੁਤ ਹੀ ਸਮੇਂ ਦੀ ਲੋੜ ਤੇ ਲੋਕਾਂ ਦੀ ਮੰਗ ਵਾਲੀ ਹੈ ਅਤੇ ਇਸੇ ਤਹਿਤ ਅੱਜ ਐਤਵਾਰ ਨੂੰ ਮੁੱਖ ਰੱਖ ਕੇ ਗੁਰਦੁਆਰਾ ਪਾਤਸ਼ਾਹੀ ਦਸਵੀਂ ਛਾਉਣੀ ਨਿਹੰਗ ਸਿੰਘਾਂ ਕੋਟਕਪੂਰਾ ਫਰੀਦਕੋਟ […]
Continue Reading

