ਫ਼ਤਿਹਗੜ੍ਹ ਸਾਹਿਬ ਵਿਖੇ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਸਮਾਗਮ ਮੌਕੇ ਨਿਹੰਗ ਸਿੰਘ ਜਥੇਬੰਦੀਆਂ ਨੇ ਸ਼ਾਨਦਾਰ ਮਹਲੇ ਦਾ ਪ੍ਰਦਰਸ਼ਨ ਕੀਤਾ- ਭਾਈ ਵਿਰਸਾ ਸਿੰਘ ਖਾਲਸਾ

ਫ਼ਤਿਹਗੜ੍ਹ ਸਾਹਿਬ, ਗੁਰਦਾਸਪੁਰ, 30 ਦਸੰਬਰ (ਸਰਬਜੀਤ ਸਿੰਘ)– ਫ਼ਤਿਹਗੜ੍ਹ ਸਾਹਿਬ ਦੀ ਪਵਿੱਤਰ ਧਰਤੀ ਤੇ ਛੋਟੇ ਸਾਹਿਬਜ਼ਾਦਿਆਂ ਦੇ ਚੱਲ ਰਹੇ ਸ਼ਹੀਦੀ ਸਮਾਗਮਾਂ ਦੇ ਆਖਰੀ ਦਿਨ ਅਕਾਲ ਪੁਰਖ ਦੀਆਂ ਲਾਡਲੀਆਂ ਨਿਹੰਗ ਸਿੰਘ ਫ਼ੌਜਾਂ ਨੇ ਸ਼ਾਨਦਾਰ ਮਹਲੇ ਦਾ ਪ੍ਰਦਰਸ਼ਨ ਕਰਕੇ ਨੌਜਵਾਨ ਪੀੜ੍ਹੀ ਨੂੰ ਸਿੱਖੀ ਦੇ ਪੁਰਾਤਨ ਸੁਨਹਿਰੀ ਵਿਰਸੇ ਇਤਿਹਾਸ ਨਾਲ ਜੋੜਨ ਲਈ ਢੁਕਵੇਂ ਉਪਰਾਲੇ ਕੀਤੇ। ਇਸ ਸਬੰਧੀ ਆਲ ਇੰਡੀਆ […]

Continue Reading

ਪੰਚਾਇਤੀ ਚੋਣਾਂ ਦੌਰਾਨ ਨਸ਼ਿਆਂ ਵੱਟੇ ਵੋਟ ਨਹੀਂ ਦਾ ਨਾਅਰਾ ਬੁਲੰਦ ਕਰਨ ਦਾ ਸੱਦਾ

ਪਰਮਿੰਦਰ ਝੋਟੇ ਵਿਰੁੱਧ ਪਾਏ ਝੂਠੇ ਕੇਸ ਸਬੰਧਤ ਐਸ.ਐਚ.ਓ ਨੂੰ ਕਹਿ ਕੇ ਖਰਾਜ਼ ਰਿਪੋਰਟ ਕੀਤੀ ਜਾਵੇ ਤਾਂ ਜੋ ਕੋਰਟ ਵਿੱਚੋਂ ਐਫ.ਆਈ.ਆਰ ਡਿਸਮਿਸ ਹੋ ਸਕੇ- ਲਿਬਰੇਸ਼ਨ ਆਗੂ ਕਾਮਰੇਡ ਰਾਣਾ ਸਬੰਧਤ ਮਾਮਲਿਆਂ ਦੇ ਹੱਲ ਲਈ 2 ਜਨਵਰੀ ਨੂੰ ਜ਼ਿਲ੍ਹਾ ਪੁਲਿਸ ਮੁਖੀ ਨੂੰ ਜਨਤਕ ਵਫ਼ਦ ਮਿਲੇਗਾ ਮਾਨਸਾ, ਗੁਰਦਾਸਪੁਰ, 30 ਦਸੰਬਰ (ਸਰਬਜੀਤ ਸਿੰਘ)– – ਨਸ਼ਾ ਵਿਰੋਧੀ ਐਕਸ਼ਨ ਕਮੇਟੀ ਮਾਨਸਾ ਦੀ […]

Continue Reading

ਸਹਾਇਕ ਲਾਈਨਮੈਨਾਂ ਦੇ ‘ਪੱਕੇ ਮੋਰਚੇ’ ਨੂੰ ਮਿਲਿਆ ਬਿਜਲੀ ਮੰਤਰੀ ਨਾਲ ਪੈਨਲ ਮੀਟਿੰਗ ਦਾ ਲਿਖਤੀ ਪੱਤਰ

ਟੀਐਸਯੂ ਤੇ ਜੁਆਇੰਟ ਫੋਰਮ ਦੀ ਸੂਬਾਈ ਲੀਡਰਸ਼ਿਪ ਨੇ ਮੋਰਚੇ ‘ਚ ਪਹੁੰਚ ਕੇ ਦਿੱਤਾ ਸਮੱਰਥਨ ਪਟਿਆਲਾ, ਗੁਰਦਾਸਪੁਰ 29 ਦਸੰਬਰ (ਸਰਬਜੀਤ ਸਿੰਘ)– ਬਿਨਾ ਤਜ਼ਰਬਾ ਸੰਘਰਸ਼ ਕਮੇਟੀ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਭਤੇੜੀ ਕਲਾ ਦੀ ਮੀਟਿੰਗ ਐਸਡੀਐਮ ਪਟਿਆਲਾ ਇਸ਼ਮੀਤ ਵਿਜੇ ਸਿੰਘ ਦੇ ਨਾਲ ਬੀਤੇ ਕੱਲ ਹੋਈ ਜਿਸ ਵਿੱਚ ਐਸਡੀਐਮ ਵੱਲੋਂ 5 ਜਨਵਰੀ ਨੂੰ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ […]

Continue Reading

ਤਿੰਨ ਰੋਜ਼ਾ ਸਲਾਨਾ ਸ਼ਹੀਦੀ ਸਮਾਗਮ ਦੇ ਤੀਜੇ ਤੇ ਆਖ਼ਰੀ ਗੇੜ’ਚ ਹਜ਼ਾਰਾਂ ਸੰਗਤਾਂ ਨੇ ਭਰੀ ਹਾਜਰੀ

ਮੱਖੂ, ਗੁਰਦਾਸਪੁਰ, 27 ਦਸੰਬਰ (ਸਰਬਜੀਤ ਸਿੰਘ)– ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ,ਬਾਬਾ ਫਤਹਿ ਸਿੰਘ ਜੀ ਅਤੇ ਮਾਤਾ ਗੁੱਜਰ ਕੌਰ ਜੀ ਦੀ ਯਾਦ’ਚ ਬਣੇ ਗੁਰਦੁਆਰੇ ਸ਼ਹੀਦਾਂ ਨੇੜੇ ਰੇਲਵੇ ਸਟੇਸ਼ਨ ਮੱਖੂ ਵਿਖੇ ਚੱਲ ਰਹੇ ਤਿੰਨ ਰੋਜ਼ਾ ਸਲਾਨਾ ਸ਼ਹੀਦੀ ਸਮਾਗਮ ਦੇ ਤੀਜੇ ਤੇ ਆਖ਼ਰੀ ਗੇੜ’ਚ ਹਜ਼ਾਰਾਂ ਸੰਗਤਾਂ ਨੇ ਧਾਰਮਿਕ ਬੁਲਾਰਿਆਂ […]

Continue Reading

ਨਵੇਂ ਵਰ੍ਹੇ ਦੀ ਆਮਦ ਮੌਕੇ ਫ਼ਲਸਤੀਨੀ ਲੋਕਾਂ ਦੇ ਹੱਕ ਚ ਆਵਾਜ਼ ਬੁਲੰਦ ਕਰਨ ਦਾ ਫੈਸਲਾ

ਅਮਰੀਕਾ ਦੀ ਸ਼ਹਿ ਤੇ ਇਜਰਾਇਲ ਦੇ ਰਾਸ਼ਟਰਪਤੀ ਨੂੰ ਜੰਗੀ ਅਪਰਾਧੀ ਐਲਾਨਿਆ ਜਾਵੇ ਅਤੇ ਉਸਦੇ ਮੁੱਕਦਮਾ ਚੱਲਾ ਕੇ ਫਾਂਸੀ ਦੀ ਸਜਾ ਦੇਣੀ ਚਾਹੀਦੀ ਹੈ-ਕਾਮਰੇਡ ਰਾਣਾ ਮਾਨਸਾ, ਗੁਰਦਾਸਪੁਰ, 27 ਦਸੰਬਰ (ਸਰਬਜੀਤ ਸਿੰਘ)–ਅਮਰੀਕੀ ਸਾਮਰਾਜਵਾਦੀਆਂ ਦੀ ਸ਼ਹਿ ਤੇ ਇਜ਼ਰਾਇਲੀ ਹਕੂਮਤ ਵੱਲੋਂ ਕੀਤੇ ਜਾ ਫ਼ਲਸਤੀਨੀ ਲੋਕਾਂ ਦੇ ਘਾਣ ਖਿਲਾਫ ਨਵੇਂ ਵਰ੍ਹੇ ਦੀ ਆਮਦ ਮੌਕੇ ਸੂਬੇ ਭਰ ਚ ਜ਼ਿਲ੍ਹਾ ਪੱਧਰੀ ਰੋਸ […]

Continue Reading

ਡੀਸੀ ਪਟਿਆਲਾ ਵੱਲੋਂ ਦਿੱਤੇ ਭਰੋਸੇ ਤੋਂ 5 ਦਿਨਾਂ ਬਾਦ ਵੀ ਨਹੀਂ ਦਿੱਤਾ ਗਿਆ ਸਹਾਇਕ ਲਾਈਨਮੈਨਾਂ ਨੂੰ ਪੈਨਲ ਮੀਟਿੰਗ ਦਾ ਸੱਦਾ ਪੱਤਰ

ਬਿਨਾਂ ਤਜਰਬਾ ਸੰਘਰਸ ਕਮੇਟੀ ਵੱਲੋਂ ਤਨਖਾਹਾਂ ਨੂੰ ਲੈਕੇ ਜੁਆਇੰਟ ਫੋਰਮ ਨੂੰ ਦਿੱਤਾ ਗਿਆ ਸੱਦਾ ਪੱਤਰ ਪਟਿਆਲਾ, ਗੁਰਦਾਸਪੁਰ, 27 ਦਸੰਬਰ (ਸਰਬਜੀਤ ਸਿੰਘ)– ਸੂਬਾਈ ਆਗੂ ਰਾਜ ਕੰਬੋਜ ਨੇ ਦੱਸਿਆ ਕਿ ਜਰਨਲ ਸਕੱਤਰ ਵਿਕਰਮਜੀਤ ਦਾ ਮਰਨ ਵਰਤ ਖੁਲਵਾਉਣ ਸਮੇਂ ਡੀਸੀ ਸਾਹਿਬਾ ਵੱਲੋਂ 2 ਦਿਨਾਂ ‘ਚ ਪੈਨਲ ਮੀਟਿੰਗ ਦਾ ਪੱਤਰ ਦੇਣ ਦਾ ਭਰੋਸਾ ਦਿੱਤਾ ਸੀ, ਪਰ ਅੱਜ 5 ਦਿਨ […]

Continue Reading

ਬਿਜਲੀ ਮੁਲਾਜ਼ਮਾਂ ਦੇ ਮੁੱਖ ਦਫਤਰ ਅੱਗੇ ਲੱਗੇ ਪੱਕੇ ਮੋਰਚੇ ਦੇ ਅੱਠਵੇਂ ਦਿਨ ਗੂੰਜੇ ਤਨਖਾਹ ਨਹੀਂ ਤਾਂ ਕੰਮ ਨਹੀਂ ਦੇ ਨਾਅਰੇ

26 ਨੂੰ ਸਖ਼ਤ ਐਕਸ਼ਨ ਦੀ ਤਿਆਰੀ ਵਜੋਂ ਸਹਾਇਕ ਲਾਈਨਮੈਨਾਂ ਨੂੰ ਜਿਆਦਾ ਤੋਂ ਜਿਆਦਾ ਗਿਣਤੀ ਵਿੱਚ ਪਹੁੰਚਣ ਦਾ ਸੱਦਾ ਅਜੇ ਤੱਕ ਪੰਜਾਬ ਸਰਕਾਰ ਦਾ ਕੋਈ ਵੀ ਨੁਮਾਇੰਦਾ ਸਾਰ ਲਈ ਨਹੀਂ ਪੁੱਜਿਆ-ਯੂਨੀਅਨ ਆਗੂ ਪਟਿਆਲਾ, ਗੁਰਦਾਸਪੁਰ 26 ਦਸੰਬਰ (ਸਰਬਜੀਤ ਸਿੰਘ) — ਬਿਜਲੀ ਬੋਰਡ ਦੇ ਮੁੱਖ ਦਫਤਰ ਪਟਿਆਲਾ ਵਿਖੇ ਸਹਾਇਕ ਲਾਈਨਮੈਨਾ ਦਾ ਪੱਕਾ ਮੋਰਚਾ ਅੱਠਵੇਂ ਦਿਨ ਨੂੰ ਪਾਰ ਕਰ […]

Continue Reading

ਸੀਪੀਆਈ ਦਾ 98 ਵੇ ਸਾਲਾ ਦੇ ਸਾਨਾਮੱਤਾ ਇਤਿਹਾਸ ਲਾਸਾਨੀ ਕੁਰਬਾਨੀਆਂ ਭਰਿਆ- ਕਾਮਰੇਡ ਅਰਸੀ

ਪਾਰਟੀ ਸਥਾਪਨਾ ਦਿਵਸ ਮੌਕੇ ਪਾਰਟੀ ਦਫਤਰ ਵਿੱਖੇ ਝੰਡਾ ਲਹਿਰਾਇਆ ਤੇ ਲੱਡੂ ਵੰਡੇ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਨੇ ਪਾਰਟੀ ਪ੍ਰੋਗਰਾਮ ਨੂੰ ਆਮ ਲੋਕਾ ਤੱਕ ਪਹੁੰਚਾਉਣ ਦੀ ਅਪੀਲ ਕੀਤੀ ਮਾਨਸਾ, ਗੁਰਦਾਸਪੁਰ, 26 ਦਸੰਬਰ (ਸਰਬਜੀਤ ਸਿੰਘ)– ਗੈਰ ਜਮਹੂਰੀਅਤ ਅਤੇ ਸੰਵਿਧਾਨਿਕ ਸੰਸਥਾਵਾਂ ਦੀ ਮਰਿਆਦਾ ਨੂੰ ਭੰਗ ਕਰ , ਫਿਰਕੂ ਜਹਿਰ ਦੇ ਜਰੀਏ ਭਾਈਚਾਰਕ ਸਾਝ ਨੂੰ ਤੋੜ ਕੇ ਫਾਸੀਵਾਦੀ ਤਾਕਤਾ […]

Continue Reading

ਮੋਦੀ ਸਰਕਾਰ ਭਾਰਤੀ ਸੰਸਦ ਨੂੰ ਵਿਰੋਧੀ ਧਿਰ ਮੁਕਤ ਕਰਨਾ ਚਾਹੁੰਦੀ ਹੈ-ਇੰਡੀਆ ਗਠਜੋੜ

ਲੋਕਸਭਾ ਵਿੱਚ 142 ਸੰਸਦ ਮੈਬਰਂ ਨੂੰ ਬਰਖਾਸਤ ਕੀਤੇ ਜਾਣ ਦੇ ਵਿਰੋਧ ਵਿੱਚ ਪ੍ਰਧਾਨਮੰਤਰੀ ਅਤੇ ਕੇਂਦਰ ਸਰਕਾਰ ਦੇ ਸਾੜੇ ਪੁਤਲੇ ਸੰਵਿਧਾਨ ਨੂੰ ਬਚਾਉਣ ਤੇ ਸਸਪੈਡ ਕੀਤੇ ਮੈਬਰ ਪਾਰਲੀਮੈਟ ਬਹਾਲ ਕਰਵਾਉਣ ਲਈ ਪ੍ਰਦਰਸਨ ਮਾਨਸਾ, ਗੁਰਦਾਸਪੁਰ, 23 ਦਸੰਬਰ (ਸਰਬਜੀਤ ਸਿੰਘ)– ਜਦੋ ਦੀ ਮੋਦੀ ਹਕੂਮਤ ਸੱਤਾ ਵਿੱਚ ਆਈ ਹੈ , ਉਦੋ ਤੋ ਹੀ ਪਿਛਾਂਹ ਖਿੱਚੂ ਫਿਰਕੂ ਫਾਸੀਵਾਦੀ ਸੋਚ ਤਹਿਤ […]

Continue Reading

ਸੰਯੁਕਤ ਕਿਸਾਨ ਮੋਰਚੇ ਦੇ ਆਗੂਆ ਨੇ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਕੀਤੀ ਮੀਟਿੰਗ

ਕਿਸਾਨਾ ਦੇ ਲਟਕਦੇ ਮਸਲੇ ਹੱਲ ਕਰੇ ਪੰਜਾਬ ਦੀ ਆਪ ਸਰਕਾਰ- ਐਡਵੋਕੇਟ ਉੱਡਤ, ਹੀਰਕੇ ,ਜਟਾਣਾ , ਟਾਡੀਆ ਮਾਨਸਾ, ਗੁਰਦਾਸਪੁਰ, 23 ਦਸੰਬਰ (ਸਰਬਜੀਤ ਸਿੰਘ)– ਹਲਕਾ ਸਰਦੂਲਗੜ੍ਹ ਦੇ ਪਿੰਡਾਂ ਨਾਲ ਸਬੰਧਤ ਲੋਕ ਮਸਲਿਆਂ ਦੇ ਹੱਲ ਤੇ ਕਈ ਪੰਜਾਬ ਲੈਵਲ ਦੇ ਮੁੱਦਿਆ ਸਬੰਧੀ ਵਿਚਾਰ ਚਰਚਾ ਕਰਨ ਲਈ ਹਲਕਾ ਵਿਧਾਇਕ ਗੁਰਪ੍ਰੀਤ ਸਿੰਘ ਬਣਾਵਾਲੀ ਨਾਲ ਰੈਸਟ ਹਾਉਸ ਮਾਨਸਾ ਵਿੱਖੇ ਮੀਟਿੰਗ ਕੀਤੀ […]

Continue Reading