ਪੰਜਾਬ ਸਰਕਾਰ ਦੀ ਵਿਜੀਲੈਸ ਤੇ ਕੇਂਦਰ ਸਰਕਾਰ ਦੀ ਸੀ ਬੀ ਆਈ ਨੇ ਛਾਪਾਂ ਮਾਰ ਕੇ ਸਪੱਸ਼ਟ ਕਰ ਦਿੱਤਾ ਹੈ ਕਿ ਕਦੇ ਕਦੇ ਚੋਰਾਂ ਨੂੰ ਮੋਰ ਵੀ ਟੱਕਰ ਪੈਂਦੇ ਹਨ,ਜੇ ਖੇਤ ਨੂੰ ਵਾੜ ਹੀ ਖਾਈ ਜਾਏ ਤਾਂ ਫ਼ਸਲ ਦਾ ਰਾਖਾ ਰੱਬ- ਭਾਈ ਵਿਰਸਾ ਸਿੰਘ ਖਾਲਸਾ

ਚੰਡੀਗੜ, ਗੁਰਦਾਸਪੁਰ, 14 ਮਈ (ਸਰਬਜੀਤ ਸਿੰਘ)– ਪੰਜਾਬ ਸਰਕਾਰ ਦੀ ਭਿਰਸ਼ਟਾਚਾਰ ਰੋਕੋ ਮੁਹਿੰਮ ਦਾ ਬੁਰੀ ਤਰ੍ਹਾਂ ਲੋਕਾਂ ਸਾਹਮਣੇ ਜਲੂਸ ਨਿਕਲਿਆ,ਜਿਹੜੀ ਪੰਜਾਬ ਵਿਜੀਲੈਂਸ ਨੇ ਪੰਜਾਬ ਸਰਕਾਰ ਦੇ ਭਿਰਸ਼ਟਾਚਾਰੀ ਲੋਕਾਂ ਨੂੰ ਫੜ ਫ਼ੜ ਕੇ ਅੰਦਰ ਦੇਣਾ ਸੀ,ਉਹ ਵਿਜੈ ਲੈਸ ਖੁਦ ਚੋਰ ਨਿਕਲੀ, ਬੀਤੇ ਦਿਨੀਂ ਪੰਜਾਬ ਸਰਕਾਰ ਵਿਜੈਲੈਸ ਤੇ ਕੇਂਦਰ ਸਰਕਾਰ ਦੀ ਸੀ ਬੀ ਆਈ ਨੇ ਛਾਪਾਂ ਮਾਰਿਆ ਤਾਂ […]

Continue Reading

ਡੈਲੀਵੇਜ ਵਰਕਰ ਲਈ ਸੱਠ ਸਾਲਾ ਉਮਰ ਹੱਦ ਦਾ ਤੁਗਲਕ ਫਰਮਾਨ ਵਾਪਸ ਲਵੇ ਮਾਨ ਸਰਕਾਰ – ਐਡਵੋਕੇਟ ਉੱਡਤ

ਜੰਗਲਾਤ ਵਿਭਾਗ ਫੀਲਡ ਵਰਕਰ ਯੂਨੀਅਨ ਵੱਲੋ ਵਣ ਮੰਡਲ ਅਫਸਰ ਦੇ ਦਫਤਰ ਦਾ ਘਿਰਾਓ ਮਾਨਸਾ, ਗੁਰਦਾਸਪੁਰ, 13 ਮਈ (ਸਰਬਜੀਤ ਸਿੰਘ)– ਜੰਗਲਾਤ ਵਿਭਾਗ ਫੀਲਡ ਵਰਕਰ ਯੂਨੀਅਨ ਵੱਲੋ ਸਥਾਨਿਕ ਵਣ ਮੰਡਲ ਅਫਸਰ ਦੇ ਦਫਤਰ ਦਾ ਘਿਰਾਓ ਕੀਤਾ ਗਿਆ ਤੇ ਨਾਅਰੇਬਾਜੀ ਕਰਦਿਆ ਵਣ ਵਰਕਰਾ ਨੇ ਮੰਗ ਕੀਤੀ ਕਿ ਉਨ੍ਹਾ ਦੀਆ ਰਹਿੰਦੀਆ ਤਨਖਾਹਾ ਦਿੱਤੀਆ , ਸੀਨੀਆਰਤਾ ਸੂਚੀ ਸੋਧ ਕੇ ਬਣਾਈ […]

Continue Reading

ਕਿਰਤੀ ਕਿਸਾਨ ਯੂਨੀਅਨ ਗੜ੍ਹਸ਼ੰਕਰ ਵੱਲ਼ੋ ਪਿੰਡ ਚਾਹਲ ਪੁਰ ਅਤੇ ਮੋਲਾ ਵਾਹਦ ਪੁਰ ਵਿਖੇ ਕਿਸਾਨਾ ਦੀ ਮੀਟਿੰਗ ਕੀਤੀ

ਗੜਸ਼ੰਕਰ, ਗੁਰਦਾਸਪੁਰ, 13 ਮਈ (ਸਰਬਜੀਤ ਸਿੰਘ)– ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ 15 ਮਈ ਨੂੰ ਭਾਖੜਾ ਡੈਮ ਦੇ ਮਸਲੇ ਅਤੇ ਹੋਰ ਮੰਗਾਂ ਨੂੰ ਲੈ ਕੇ ਚੰਡੀਗੜ੍ਹ ਵਿਖੇ ਕੀਤੇ ਜਾ ਰਹੇ ਰੋਸ ਪ੍ਰਦਰਸ਼ਨ ਦੀ ਤਿਆਰੀ ਲਈ ਕਿਰਤੀ ਕਿਸਾਨ ਯੂਨੀਅਨ ਗੜ੍ਹਸ਼ੰਕਰ ਵਲ਼ੋ ਪਿੰਡ ਚਾਹਲ ਪੁਰ ਅਤੇ ਮੋਲਾ ਵਾਹਦ ਪੁਰ ਵਿਖੇ ਕਿਸਾਨਾ ਦੀ ਮੀਟਿੰਗ ਕੀਤੀ ਗਈ। ਜਿਸ ਵਿੱਚ […]

Continue Reading

ਭਾਜਪਾ ਪ੍ਰਧਾਨ ਸੁਨੀਲ ਜਾਖੜ ਅਤੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਦੇਣ ਵਾਲੇ ਸਮਾਜ ਵਿਰੋਧੀ ਅਨਸਰਾਂ ਨੂੰ ਜਲਦੀ ਕਾਬੂ ਕਰਨ ਦੀ ਲੋੜ ਤੇ ਜ਼ੋਰ ਦਿੱਤਾ ਜਾਵੇ – ਭਾਈ ਵਿਰਸਾ ਸਿੰਘ ਖਾਲਸਾ

ਚੰਡੀਗੜ੍ਹ, ਗੁਰਦਾਸਪੁਰ, 13 ਮਈ (ਸਰਬਜੀਤ ਸਿੰਘ)– ਦੇਸ਼ ਵਿਚ ਸਫ਼ਾਈ ਕਰਮਚਾਰੀਆਂ ਦੀਆਂ ਕੁਝ ਮੰਗਾਂ ਨੂੰ ਲੈ ਕੇ ਉਹਨਾਂ ਸਾਰਿਆਂ ਵੱਲੋਂ ਲਗਾਤਾਰ ਹੜਤਾਲ ਦਾ ਬਿਗੁਲ ਵਜਾਇਆ ਗਿਆ ਅਤੇ ਫ਼ਸਾਈ ਨਹੀਂ ਕੀਤੀ ਜਾ ਰਹੀ ਹੈ ਜਿਸ ਦੇ ਸਿੱਟੇ ਵੱਜੋਂ ਦੇਸ਼ ਵਿਚ ਜਗਾਹ ਜਗਾਹ ਤੇ ਗੰਦਗੀ ਢੇਰ ਵੇਖਣ ਨੂੰ ਮਿਲ ਰਹੇ ਹਨ ਜਿਸ ਕਰਕੇ ਦੇਸ਼ ਦੇ ਲੋਕਾਂ ਦੀਆਂ ਸਿਹਤ […]

Continue Reading

ਦੇਸ਼ ਦੇ ਅਗਨੀ ਵੀਰਾਂ ਨੂੰ ਫੌਜ ਦੀ ਚਾਰ ਸਾਲ ਰਿਟਾਇਰਮੈਟ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਸਰਕਾਰੀ ਨੌਕਰੀਆਂ ਪਹਿਲ ਦੇ ਆਧਾਰ ਦੇਂਣ ਵਾਲਾ ਫੈਸਲਾ ਸਮੇਂ ਅਤੇ ਲੋਕਾਂ ਦੀ ਮੰਗ ਵਾਲਾ- ਭਾਈ ਵਿਰਸਾ ਸਿੰਘ ਖਾਲਸਾ

ਚੰਡੀਗੜ੍ਹ, ਗੁਰਦਾਸਪੁਰ, 13 ਮਈ (ਸਰਬਜੀਤ ਸਿੰਘ)–ਦੇਸ਼ ਦੇ ਅਗਨੀ ਵੀਰਾਂ ਨੂੰ ਫੌਜ ਵਿਚੋਂ 4 ਸਾਲ ਬਾਅਦ ਰੀਟਾਇਰ ਕਰਨ ਤੇ ਵਿਰੋਧੀ ਧਿਰ ਸਮੇਤ ਬਹੁਤ ਸਾਰੇ ਸੂਬਿਆਂ ਨੇ ਇਸ ਦਾ ਵਿਰੋਧ ਕੀਤਾ ਗਿਆ ਸੀ, ਭਾਵੇਂ ਕਿ ਕੇਂਦਰ ਸਰਕਾਰ ਨੇ ਸਪੱਸ਼ਟ ਕੀਤਾ ਸੀ ਕਿ ਦੇਸ਼ ਦੀਆਂ ਸਾਰੀਆਂ ਨੌਕਰੀਆਂ ਵਿੱਚ ਇਨ੍ਹਾਂ ਅਗਨੀ ਵੀਰਾਂ ਲਈ ਰਾਖਵਾਂ ਕਰਨ ਰੱਖਿਆ ਗਿਆ ਹੈ ਜਿਸ […]

Continue Reading

ਪੰਜਾਬ ਹਰਿਆਣਾ ਹਾਈਕੋਰਟ ਦਾ ਰਾਜਸਭਾ ਮੈਂਬਰ ਹਰਭਜਨ ਸਿੰਘ ਦੀ ਸੁਰੱਖਿਆ ਵਾਪਸ ਲੈਣ ਤੇ ਸਰਕਾਰ ਨੂੰ ਝਾੜ ਪਾਉਣ ਅਤੇ ਇੱਕ ਹਫ਼ਤੇ ‘ਚ ਰਿਪੋਰਟ ਦੇਣ ਵਾਲਾ ਸੁਣਾਇਆ ਫੈਸਲਾ ਸ਼ਲਾਘਾਯੋਗ – ਭਾਈ ਵਿਰਸਾ ਸਿੰਘ ਖ਼ਾਲਸਾ

ਚੰਡੀਗੜ੍ਹ, ਗੁਰਦਾਸਪੁਰ, 13 ਮਈ (ਸਰਬਜੀਤ ਸਿੰਘ)- ਸਮੇਂ ਸਮੇਂ ਪੰਜਾਬ ਸਰਕਾਰ ਦੀ ਕਾਨੂੰਨੀ ਪ੍ਰਕ੍ਰਿਆ ਦੀ ਉਲੰਘਣਾ ਅਤੇ ਜਨਤਾ ਨਾਲ ਪੁਲਿਸ ਰਾਹੀਂ ਕੀਤੀ ਜਾਂਦੀ ਧੱਕੇਸ਼ਾਹੀ ਤੇ ਬੇਇਨਸਾਫ਼ੀ ਬਦਲੇ ਮਾਨਯੋਗ ਉੱਚ ਅਦਾਲਤ ਹਾਈਕੋਰਟ ਨੂੰ ਝਾੜਾਂ ਪੈਂਦੀਆਂ ਰਹਿੰਦੀਆਂ ਹਨ ਅਤੇ ਅਜਿਹੀ ਇੱਕ ਹੋਰ ਘਟਨਾ ਸਹਾਮਣੇ ਆਈ ਜਿਸ ਵਿੱਚ ਪੰਜਾਬ ਸਰਕਾਰ ਨੇ ਆਪ ਪਾਰਟੀ ਛੱੱਡ ਕੇ ਭਾਜਪਾ ‘ਚ ਸ਼ਾਮਲ ਹੋਏ […]

Continue Reading

ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਵਿਖੇ ਬਜਰੰਗ ਦਲ ਦੇ ਗੁੰਡਿਆਂ ਵੱਲੋਂ ਮੁਸਲਿਮ ਲੜਕੇ ਦੀ ਬੇਰਹਿਮੀ ਨਾਲ ਕੀਤੀ ਕੁੱਟਮਾਰ ਨਿੰਦਣਯੋਗ-ਲਾਭ ਸਿੰਘ ਅਕਲੀਆ

ਬਰਨਾਲਾ, ਗੁਰਦਾਸਪੁਰ, 12 ਮਈ (ਸਰਬਜੀਤ ਸਿੰਘ)– ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਵਿਖੇ ਬਜਰੰਗ ਦਲ ਦੇ ਗੁੰਡਿਆਂ ਵੱਲੋਂ ਮੁਸਲਿਮ ਲੜਕੇ ਦੀ ਬੇਰਹਿਮੀ ਨਾਲ ਕੀਤੀ ਕੁੱਟਮਾਰ  ਇਹ ਬਹੁਤ ਹੀ ਨਿੰਦਣਯੋਗ ਅਤੇ ਫਿਰਕੂ ਫਾਸ਼ੀਵਾਦੀ ਘਟਨਾਵਾਂ ਹਨ , ਜਿਹੜੀਆਂ ਦੇਸ਼ ਅੰਦਰ ਹਰ ਰੋਜ਼ ਕਿਤੇ ਨਾ ਕਿਤੇ ਵਾਪਰ ਰਹੀਆਂ ਹਨ। ਕਦੇ “ਲਵ ਜੇਹਾਦ”  ਦੇ ਨਾਂ ਤੇ ਕਦੇ ਗਊ ਰੱਖਿਆ ਦੇ […]

Continue Reading

ਬਠਿੰਡਾ ਮੌੜ ਮਾਈਸਰਖਾਨਾ ਦੇ ਵਿਧਾਇਕ ਵੱਲੋਂ ਇੱਕ ਗਰੀਬ ਲੜਕੀ ਦੇ ਵਿਆਹ ਤੇ ਦਿੱਤੀ ਜਾਣ ਵਾਲੀ ਸ਼ਗਨ ਸਕੀਮ ਵਾਲੇ ਕਾਗਜ਼ ਪਾੜਨੇ ਬਹੁਤ ਹੀ ਨਿੰਦਣਯੋਗ ਵਰਤਾਰਾ – ਭਾਈ ਵਿਰਸਾ ਸਿੰਘ ਖਾਲਸਾ

ਬਠਿੰਡਾ, ਗੁਰਦਾਸਪੁਰ, 12 ਮਈ (ਸਰਬਜੀਤ ਸਿੰਘ)–ਸਰਕਾਰਾਂ ਲੋਕਾਂ ਨੂੰ ਲੁਭਾਉਣ ਲਈ ਕਈ ਝੂਠੇ ਇਲਾਨ ਕਰ ਦੇਂਦੇ ਹਨ ਪਰ ਉਹ ਗਰਾਉਂਡ ਤੇ ਲਾਗੂ ਨਹੀਂ ਹੁੰਦਾ ਜਿਸ ਨਾਲ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਅਜਿਹੀ ਘਟਨਾ ਮੌੜ ਮਹਿਸਰਖਾਨਾਂ ਦੇ ਵਿਧਾਇਕ ਵੱਲੋਂ ਕੀਤੀ ਗਈ, ਹੋਇਆ ਇਸ ਤਰ੍ਹਾਂ ਕਿ ਇੱਕ ਗ਼ਰੀਬ ਔਰਤ ਨੇ ਆਪਣੀ ਬੱਚੀ ਦਾ ਵਿਆਹ […]

Continue Reading

ਮੰਤਰੀ ਸੰਜੀਵ ਅਰੋੜਾ ਨੂੰ ਪੇਸ਼ ਕਰਕੇ ਈਡੀ ਨੇ ਸੱਤ ਦਿਨਾਂ ਦਾ ਰਿਮਾਂਡ ਹਾਸਲ ਕਰ ਲਿਆ ਤੇ ਅਗਲੇ ਪੇਸ਼ੀ 16 ਜੂਨ ਨੂੰ, ਆਪ ਆਗੂਆਂ ਵੱਲੋਂ ਭਾਜਪਾ ਦੇ ਦਫ਼ਤਰ ਦਾ ਘਿਰਾਓ ਕਰਨਾ ਸਹੀ – ਭਾਈ ਵਿਰਸਾ ਸਿੰਘ ਖਾਲਸਾ

ਚੰਡੀਗੜ੍ਹ, ਗੁਰਦਾਸਪੁਰ, 10 ਮਈ (ਸਰਬਜੀਤ ਸਿੰਘ)– ਭਾਜਪਾ ਨੇ ਪੱਛਮੀ ਬੰਗਾਲ ‘ਚ ਆਪਣੇ ਰਾਜਸੀ ਝੰਡੇ ਗੰਢਣ ਤੋਂ ਬਾਅਦ ਐਲਾਨ ਕੀਤਾ ਸੀ ਕਿ ਹੁਣ ਅਗਲਾ ਨਿਸ਼ਾਨਾ ਪੰਜਾਬ, ਇਸ ਐਲਾਨ ਤੋਂ ਬਾਅਦ ਪੰਜਾਬ ‘ਚ ਬੰਬ ਬਲਾਸਟ ਹੋਏ ਤਾਂ ਮੁੱਖ ਮੰਤਰੀ ਪੰਜਾਬ ਸ਼ਰੇਆਮ ਭਾਜਪਾ ਤੋਂ ਦੋਸ਼ ਲਗਾ ਦਿੱਤਾ ਅਤੇ ਲੋਕਾਂ ਨੂੰ ਕਿਹਾ ਭਾਜਪਾ ਹੀ ਫਿਰਕਾਪ੍ਰਸਤੀ ਦੀ ਰਾਜਨੀਤੀ ਕਰਦੀ ਹੈ, […]

Continue Reading

ਪੰਜਾਬ ਸਰਕਾਰ ਵੱਲੋਂ ਗਰੀਬਾਂ ਨੂੰ ਆਟਾ-ਚਾਵਲ ਤੋਂ ਇਲਾਵਾ 7 ਰਸੋਈ ਵਸਤੂਆਂ ਮਹੀਨੇ ‘ਚ ਚਾਰ ਵਾਰ ਮੁਫਤ ਦੇਣ ਦਾ ਐਲਾਨ ਸਮੇਂ ਅਤੇ ਵਧੀ ਮੰਗਾਈ ਮੁਤਾਬਕ ਬਹੁਤ ਹੀ ਸ਼ਲਾਘਾਯੋਗ- ਭਾਈ ਵਿਰਸਾ ਸਿੰਘ ਖਾਲਸਾ

ਚੰਡੀਗੜ੍ਹ, ਗੁਰਦਾਸਪੁਰ, 10 ਮਈ (ਸਰਬਜੀਤ ਸਿੰਘ)—ਪੰਜਾਬ ਦੀ ਆਪ ਸਰਕਾਰ ਨੇ ਗਰੀਬਾਂ ਨੂੰ ਰਾਹਤ ਮਹਿਸੂਸ ਕਰਵਾਉਂਦਿਆਂ ਆਟਾ ਚਾਵਲ ਤੋਂ ਇਲਾਵਾ ਸੱਤ ਵਸਤੂਆਂ ਵਾਲਾਂ ਰਸੋਈ ਕਿੱਟ ਮਹੀਨੇ ਵਿੱਚ ਚਾਰ ਵਾਰ ਦੇਣ ਦਾ ਐਲਾਨ ਕਰ ਦਿੱਤਾ ਹੈ,ਇਹ ਐਲਾਨ ਹੋਣ ਤੋਂ ਬਾਅਦ ਮੰਤਰੀ ਲਾਲਚੰਦ ਕੁਟਾਰੋਚੱਕ ਨੇ ਇਸ ਸ਼ੁਰੂਆਤ ਕਰ ਦਿੱਤੀ ਹੈ ਸਰਕਾਰੀ ਦੇ ਫੈਸਲੇ ਨਾਲ ਗਰੀਬ ਲੋਕਾਂ ਨੂੰ ਰਸੋਈ […]

Continue Reading