19 ਮਈ ਨੂੰ ਮਾਨਸਾ ਵਿਖੇ ਮਨਾਈ ਜਾਵੇਗੀ ਕਨਵੈਨਸ਼ਨ
ਮਾਨਸਾ, ਗੁਰਦਾਸਪੁਰ, 18 ਮਈ (ਸਰਬਜੀਤ ਸਿੰਘ)– ਜੰਗ ਵਿਰੋਧੀ ਲਹਿਰ ਦੇ ਸ਼ਹੀਦ ਬਲਵਿੰਦਰ ਸਿੰਘ ਸਮਾਓ ਅਤੇ ਮਨੋਜ ਕੁਮਾਰ ਭੀਖੀ ਦੇ ਸ਼ਹਾਦਤ ਦਿਵਸ ਨੂੰ ਸਮਰਪਿਤ ਕਨਵੈਨਸ਼ਨ 19 ਮਈ ਦਿਨ ਸੋਮਵਾਰ ਨੂੰ ਬਾਬਾ ਬੂਝਾ ਸਿੰਘ ਭਵਨ ਮਾਨਸਾ ਵਿਖੇ ਸਵੇਰੇ 10 ਵਜੇ ਮਨਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਜੰਗ ਨਹੀਂ ਅਮਨ ਚਾਹੀਦਾ ਹੈ ਫਿਰਕੂ ਜਨੂੰਨੀ ਨਫਰਤ ਨਹੀਂ ਆਪਸੀ ਸਦਭਾਵਨਾ ਦੇ […]
Continue Reading

