ਸੀਪੀਆਈ (ਐੱਮ ਐੱਲ) ਲਿਬਰੇਸ਼ਨ ਦੇ ਸੰਘਰਸ਼ਸ਼ੀਲ ਆਗੂ ਕਾਮਰੇਡ ਕਾਮਰੇਡ ਹਰਦੇਵ ਖਿਆਲਾ ਨੂੰ ਸ਼ਰਧਾਂਜਲੀਆਂ

ਮਾਨਸਾ, ਗੁਰਦਾਸਪੁਰ, 16 ਫਰਵਰੀ (ਸਰਬਜੀਤ ਸਿੰਘ)- ਪਿਛਲੇ ਦਿਨੀਂ ਵਿਛੋੜਾ ਦੇ ਗਏ ਸੀਪੀਆਈ (ਐੱਮ ਐੱਲ) ਲਿਬਰੇਸ਼ਨ ਦੇ ਸੰਘਰਸ਼ਸ਼ੀਲ ਆਗੂ ਕਾਮਰੇਡ ਹਰਦੇਵ ਸਿੰਘ ਖਿਆਲਾ ਕਲਾਂ ਨਮਿਤ ਸ਼ਰਧਾਂਜਲੀ ਸਮਾਗਮ ਅੱਜ ਉਹਨਾਂ ਦੇ ਪਿੰਡ ਖਿਆਲਾ ਕਲਾਂ ਵਿਖੇ ਹੋਇਆ । ਇਸ ਸਮੇਂ ਪਹੁੰਚੇ ਸੀਪੀਆਈ (ਐੱਮ ਐੱਲ) ਲਿਬਰੇਸ਼ਨ ਦੇ ਕੇਂਦਰੀ ਕੰਟਰੋਲ ਕਮਿਸ਼ਨ ਦੇ ਮੈਬਰ ਕਾਮਰੇਡ ਨਛੱਤਰ ਸਿੰਘ ਖੀਵਾ, ਪਾਰਟੀ ਸੂਬਾ ਆਗੂ […]

Continue Reading

ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਅੱਜ ਬੰਗਾ ਚੋਕ ਗੜਸੰਕਰ ਵਿੱਚ ਵਿਸਾਲ ਧਰਨਾ ਦਿੱਤਾ ਜਾਵੇਗਾ

ਗੜਸੰਕਰ, ਗੁਰਦਾਸਪੁਰ, 16 ਫਰਵਰੀ (ਸਰਬਜੀਤ ਸਿੰਘ)- ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ 16 ਫਰਵਰੀ ਨੂੰ ਬੰਗਾ ਚੋਕ ਗੜਸੰਕਰ ਵਿੱਚ ਵਿਸਾਲ ਧਰਨਾ ਦਿੱਤਾ ਜਾਵੇਗਾ ਜਿਸ ਤਹਿਤ ਅੱਜ ਵੱਖ ਵੱਖ ਪਿੰਡਾ ਵਿੱਚ ਰੈਲੀਆ ਮੀਟਿੰਗਾ ਅਤੇ ਅਨਾਊਸਮੈਟਾ ਕਰਵਾਈਆ ਗਈਆ ਇਸ ਦੋਰਾਨ ਆਮ ਲੋਕਾ ਵਿੱਚ ਭਾਰੀ ਉਤਸਾਹ ਦੇਖਣ ਨੂੰ ਮਿਲ ਰਿਹਾ ਹੈ ਵੱਡੀ ਗਿਣਤੀ ਵਿੱਚ ਕਿਸਾਨ ਮਜਦੂਰ ਗੜਸੰਕਰ ਪਹੁੰਚਣਗੇ […]

Continue Reading

ਕਿਰਤੀਆ ਦੇ ਹੱਕ ਵਿੱਚ ਚੱਲਣ ਸਮੇ ਭਗਵੰਤ ਮਾਨ ਦੇ ਹਰੇ ਪੈਨ ਦੀ ਸਿਆਹੀ ਖਤਮ – ਐਡਵੋਕੇਟ ਉੱਡਤ

ਜਨ ਸੰਪਰਕ ਮੁਹਿੰਮ ਤਹਿਤ ਪਿੰਡ ਜੌੜਕੀਆ ਵਿਖੇ ਭਰਵੀ ਜਨਤਕ ਮੀਟਿੰਗ ਕੀਤੀ ਸਰਦੂਲਗੜ੍ਹ, ਝੁਨੀਰ, ਗੁਰਦਾਸਪੁਰ, 16 ਫਰਵਰੀ (ਸਰਬਜੀਤ ਸਿੰਘ)– ਪੰਜਾਬ ਵਿਧਾਨ ਸਭਾ ਦੀਆ ਪਿਛਲੀਆਂ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਦੇ ਉਮੀਦਵਾਰ ਵਜੋ ਭਗਵੰਤ ਮਾਨ ਨੇ ਪੰਜਾਬ ਦੇ ਕਿਰਤੀਆ ਨੂੰ ਵਾਰ-ਵਾਰ ਅਪੀਲਾ ਕੀਤੀਆ ਹਨ ਕਿ ਉਹ ਮੈਨੂੰ ਇੱਕ ਵਾਰ ਪੰਜਾਬ ਦੀ ਵਾਗਡੋਰ ਸੰਭਾਲ ਕੇ […]

Continue Reading

ਸਮੂਹ ਸਟਾਫ ਸਮੇਤ ਆਪਣੇ ਪ੍ਰਿੰਸੀਪਲਾਂ ਨੂੰ ਲਿਖੇ ਪੱਤਰ, ਦੇਸ਼ ਵਿੱਚ 16 ਫਰਵਰੀ ਨੂੰ ਬੰਦ ਹੋਣ ਵਾਲੀ ਹੜਤਾਲ ਵਿੱਚ ਸਮੂਹ ਸਟਾਫ ਹਾਜਰ ਹੋਣ

ਸੰਗਰੂਰ, ਗੁਰਦਾਸਪੁਰ, 15 ਫਰਵਰੀ (ਸਰਬਜੀਤ ਸਿੰਘ)–ਰਘਬੀਰ ਸਿੰਘ ਪੰਜਾਬੀ ਮਾਸਟਰ ਸਰਕਾਰੀ ਮਿਡਲ ਸਕੂਲ ਸ਼ਾਹਪੁਰ ਜਿਲ੍ਹਾ ਸੰਗਰੂਰ ਨੇ ਪ੍ਰਿੰਸਿਪਲ ਨੂੰ ਇੱਕ ਪੱਤਰ ਲਿਖਿਆ ਹੈ ਕਿ ਉਹ 16 ਫਰਵਰੀ ਨੂੰ ਭਾਰਤ ਬੰਦ ਦੀ ਦੇਸ਼ ਵਿਆਪੀ ਹੜਤਾਲ ਵਿੱਚ ਸ਼ਾਮਲ ਹੋਣਗੇ। ਇਸੇ ਤਰ੍ਹਾਂ ਹੀ ਜਰਮਨਜੀਤ ਸਿੰਘ ਲੈਕਚਰਾਰ ਫਿਜਿਕਸ ਨੇ ਪ੍ਰਿੰਸਿਪਲ ਸੀਨੀਅਰ ਸੈਕੰਡਰੀ ਸਕੂਲ ਜਬੋਵਾਲ ਜਿਲ੍ਹਾ ਅੰਮ੍ਰਿਤਸਰ ਨੇ ਵੀ ਦੇਸ਼ ਵਿਆਪੀ […]

Continue Reading

ਕਾਮਰੇਡ ਸੁਖਦਰਸ਼ਨ ਸਿੰਘ ਨੱਤ ਸੂਬਾ ਸਟੈਂਡਿੰਗ ਕਮੇਟੀ ਮੈਂਬਰ, ਸੀਪੀਆਈ (ਐਮ ਐਲ) ਲਿਬਰੇਸ਼ਨ ਲਿਖਦੇ ਹਨ

ਇਕ ਐਸਾ ਕਮਿਉਨਿਸਟ, ਜੋ ਬਿਨਾਂ ਹਿਚਕ ਕਿਸੇ ਦੂਜੇ ਦੀ ਜਗ੍ਹਾ ਵੀ ਜੇਲ੍ਹ ਜਾ ਸਕਦਾ ਸੀਕਾਮਰੇਡ ਹਰਦੇਵ ਸਿੰਘ ਖਿਆਲਾ ਮਾਨਸਾ,ਗੁਰਦਾਸਪੁਰ, 15 ਫਰਵਰੀ (ਸਰਬਜੀਤ ਸਿੰਘ)– ਕੈਂਸਰ ਰੋਗ ਕਾਰਨ 6 ਫਰਵਰੀ 2024 ਨੂੰ ਸਦਾ ਲਈ ਵਿਛੜ ਗਏ ਕਾਮਰੇਡ ਹਰਦੇਵ ਸਿੰਘ ਦਾ ਜਨਮ ਜਨਵਰੀ 1953 ਵਿਚ ਮਾਨਸਾ ਜਿਲੇ ਦੇ ਇਕ ਵੱਡੇ ਪਿੰਡ ਖਿਆਲਾ ਕਲਾਂ ਦੇ ਇਕ ਬੇਜ਼ਮੀਨੇ ਮਜ਼ਦੂਰ ਪਰਿਵਾਰ […]

Continue Reading

ਲਲਕਾਰ ਰੈਲੀ ਮਾਨ ਸਰਕਾਰ ਨੂੰ ਚੌਣਾ ਤੋ ਪਹਿਲਾ ਦਿੱਤੀਆ ਗਰੰਟੀਆ ਯਾਦ ਕਰਵਾਏਗੀ- ਐਡਵੋਕੇਟ ਉੱਡਤ

ਜਨ ਸੰਪਰਕ ਮੁਹਿੰਮ ਤਹਿਤ ਵੱਖ-ਵੱਖ ਪਿੰਡਾਂ ਦੂਲੋਵਾਲ, ਗੇਹਲੇ ਤੇ ਕੋਟਧਰਮੂ ਵਿੱਖੇ ਕੀਤੀਆ ਜਨਤਕ ਮੀਟਿੰਗਾ ਮਾਨਸਾ, ਗੁਰਦਾਸਪੁਰ, 15 ਫਰਵਰੀ (ਸਰਬਜੀਤ ਸਿੰਘ)- ਮਾਨਸਾ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਤੋ ਪਹਿਲਾ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਲੋਕਾ ਖਾਸਕਰ ਕਿਰਤੀਆਂ ਨੂੰ ਅਨੇਕਾ ਲੋਕਪੱਖੀ ਗਰੰਟੀਆ ਦਿੱਤੀਆਂ ਸਨ , ਜਿਨ੍ਹਾ ਤੋ ਪ੍ਰਭਾਵਿਤ ਹੋ ਕੇ ਪੰਜਾਬ ਨੇ ਲੋਕਾ ਨੇ ਆਮ ਆਦਮੀ […]

Continue Reading

ਯੰਗ ਇੰਡੀਆ ਵਿਦਿਆਰਥੀ ਰਾਇਸ਼ੁਮਾਰੀ ਤਹਿਤ ਸਿੱਖਿਆ ਤੇ ਰੁਜ਼ਗਾਰ ਨੂੰ ਅਹਿਮ ਸੁਆਲ ਵਜੋਂ ਉਭਾਰਿਆ

ਮਾਨਸਾ, ਗੁਰਦਾਸਪੁਰ 14 ਫ਼ਰਵਰੀ (ਸਰਬਜੀਤ ਸਿੰਘ)– ਸਿੱਖਿਆ ਤੇ ਰੁਜ਼ਗਾਰ ਦੇ ਸੁਆਲ ਨੂੰ ਯੰਗ ਇੰਡੀਆ ਵਿਦਿਆਰਥੀ ਰਾਇਸ਼ੁਮਾਰੀ ਮੁਹਿੰਮ ਨੇ ਪ੍ਰਮੁੱਖ ਸੁਆਲ ਵਜੋਂ ਉਭਾਰਿਆ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਥਾਨਿਕ ਸਰਕਾਰੀ ਆਈ ਟੀ ਆਈ ਮਾਨਸਾ ਤੇ ਗੁਰੂ ਗੋਬਿੰਦ ਸਾਹਿਬ ਇੰਜੀਨੀਅਰਿੰਗ ਆਈ ਟੀ ਆਈ ਮਾਨਸਾ ਵਿਖੇ ਵਿਦਿਆਰਥੀ ਰਾਇਸ਼ੁਮਾਰੀ ਕਰਵਾਉਣ ਉਪਰੰਤ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਇਸਾ) ਦੇ ਮਾਲਵਾ ਜੋਨ […]

Continue Reading

ਬੁੱਢੇ ਨਾਲੇ ਦੀ ਸਾਫ ਸਫਾਈ ਤੇ ਵਾਤਾਵਰਨ ਨੂੰ ਸ਼ੁੱਧ ਬਣਾਉਣ ਲਈ ਹਰ ਤਰਾਂ ਦੀ ਸੇਵਾ ਲਈ ਸੰਤ ਸੀਚੇਵਾਲ ਦਾ ਸਹਿਯੋਗ ਦਿਤਾ ਜਾਵੇਗਾ- ਬਾਬਾ ਸੁਖਵਿੰਦਰ ਸਿੰਘ ਆਲੋਵਾਲ

ਲੁਧਿਆਣਾ, ਗੁਰਦਾਸਪੁਰ, 13 ਫਰਵਰੀ ( ਸਰਬਜੀਤ ਸਿੰਘ)– ਲੁਧਿਆਣਾ ਦੇ ਬੁੱਢੇ ਨਾਲੇ ਦੀ ਸਫ਼ਾਈ ਤੇ ਹੋਰ ਸੇਵਾਵਾਂ ਨਿਭਾਉਣ ਵਾਲੇ ਵਾਤਾਵਰਨ ਪ੍ਰੇਮੀ ਤੇ ਮੈਂਬਰ ਰਾਜ ਸਭਾ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਆਰੰਭੀ ਸੇਵਾ’ਚ ਗੁਰਦੁਆਰਾ ਸਿੰਘਾਂ ਸ਼ਹੀਦਾਂ ਡੇਰਾ ਸੰਤ ਮਹਾਂਪੁਰਸ਼ ਬਾਬਾ ਜਰਨੈਲ ਸਿੰਘ ਆਲੋਵਾਲ ਨੰਗਲ ਬੇਟ ਫਿਲੌਰ ਲੁਧਿਆਣਾ ਦੇ ਮੁੱਖ ਪ੍ਰਬੰਧਕ ਅਤੇ ਸੰਤ ਸਮਾਜ ਦੇ ਮੁੱਖ ਬੁਲਾਰੇ ਸੰਤ […]

Continue Reading

ਭਾਰਤ ਬੰਦ ਨੂੰ ਸਫਲਤਾ ਲਈ ਜਨਤਕ ਜਥੇਬੰਦੀਆਂ ਦੀ ਸਾਂਝੀ ਮੀਟਿੰਗ

ਮਾਨਸਾ, ਗੁਰਦਾਸਪੁਰ, 13 ਫਰਵਰੀ ( ਸਰਬਜੀਤ ਸਿੰਘ)— ਬਾਬਾ ਬੂਝਾ ਸਿੰਘ ਭਵਨ ਵਿਖੇ ਮਾਨਸਾ ਤਹਿਸੀਲ ਦੀਆਂ ਜਨਤਕ ਜਥੇਬੰਦੀਆਂ ਦੀ ਸਾਂਝੀ ਮੀਟਿੰਗ ਹੋਈ ਪ੍ਰੈਸ ਦੇ ਨਾਂ ਬਿਆਨ ਜਾਰੀ ਕਰਦਿਆ ਕਾਮਰੇਡ ਰਾਜਵਿੰਦਰ ਰਾਣਾ, ਬੋਘ ਸਿੰਘ ਮਾਨਸਾ , ਕ੍ਰਿਸ਼ਨ ਚੌਹਾਨ, ਨਿਰਮਲ ਝੰਡੂਕੇ, ਗੁਰਸੇਵਕ ਮਾਨ, ਧੰਨਾ ਮੱਲ ਗੋਇਲ, ਛੱਜੂ ਰਾਮ ਰਿਸ਼ੀ, ਮਨਜੀਤ ਸਿੰਘ, ਅਭੇ ਸਿੰਘ ਬਲਜੀਤ ਸੇਠੀ ,ਰੂਪ ਸਿੰਘ, ਮੇਜ਼ਰ […]

Continue Reading

ਪੰਜਾਬ ਤੇ ਦਿੱਲੀ ਦੀਆਂ ਹੱਦਾਂ ਸੀਲ ਕਰਨ ਦੀ ਸਖਤ ਨਿੰਦਾ, ਅਜਿਹਾ ਕਰਕੇ ਮੋਦੀ ਸਰਕਾਰ ਪੰਜਾਬੀਆਂ ਦਾ ਅਪਮਾਨ ਕਰ ਰਹੀ ਹੈ – ਲਿਬਰੇਸ਼ਨ

ਕੌਮੀ ਸੜਕਾਂ ਦੇ ਸਤਿਆਨਾਸ਼ ਤੇ ਜਨਤਕ ਧਨ ਦਾ ਅੰਨਾ ਉਜਾੜਾ ਰੋਕਣ ਅਤੇ ਲੱਖਾਂ ਮੁਸਾਫ਼ਰਾਂ ਨੂੰ ਪ੍ਰੇਸ਼ਾਨੀ ਤੋਂ ਬਚਾਉਣ ਲਈ ਅੱਜ ਵਾਲੀ ਸਮਝੌਤਾ ਮੀਟਿੰਗ ਸਰਕਾਰ ਨੂੰ ਇਕ ਹਫਤਾ ਪਹਿਲਾਂ ਬੁਲਾਉਣੀ ਚਾਹੀਦੀ ਸੀ ਤਾਨਾਸ਼ਾਹ ਤੇ ਕਾਰਪੋਰੇਟ ਪ੍ਰਸਤ ਮੋਦੀ ਸਰਕਾਰ ਤੋਂ ਛੁਟਕਾਰਾ ਪਾਉਣ ਲਈ 16 ਦੇ ਭਾਰਤ ਬੰਦ ਨੂੰ ਸਫਲ ਬਣਾਉਣ ਦੀ ਅਪੀਲ ਮਾਨਸਾ, ਗੁਰਦਾਸਪੁਰ, 13 ਫਰਵਰੀ (ਸਰਬਜੀਤ […]

Continue Reading