ਵਿਧਾਇਕਾਂ ਵੱਲੋਂ ਕੀਤਾ ਐਲਾਨ ਪੂਰਾ ਨਾ ਕੀਤਾ, ਤਾਂ ਹੋਰ ਤਿੱਖਾ ਐਕਸ਼ਨ ਉਲੀਕਾਂਗੇ – ਨਸ਼ਾ ਵਿਰੋਧੀ ਐਕਸ਼ਨ ਕਮੇਟੀ
ਮਾਨਸਾ, ਗੁਰਦਾਸਪੁਰ, 3 ਸਤੰਬਰ (ਸਰਬਜੀਤ ਸਿੰਘ)– ਮਾਰੂ ਨਸ਼ਿਆਂ ਦੇ ਕੋਹੜ ਦੇ ਖਾਤਮੇ ਅਤੇ ਐਂਟੀ ਡਰੱਗ ਟਾਸਕ ਫੋਰਸ ਦੇ ਆਗੂ ਪਰਵਿੰਦਰ ਸਿੰਘ ਝੋਟੇ ਦੀ ਬਿਨਾਂ ਸ਼ਰਤ ਰਿਹਾਈ ਲਈ ਚੱਲ ਰਹੇ ਦਿਨ ਰਾਤ ਦੇ ਮੋਰਚੇ ਦੇ 51ਵੇਂ ਦਿਨ ਬੁਲਾਰਿਆਂ ਨੇ ਸਤਾਧਾਰੀ ਵਿਧਾਇਕਾਂ ਤੇ ਪੁਲਸ ਨੂੰ ਯਾਦ ਕਰਵਾਇਆ ਕਿ ਜੇਕਰ ਉਨਾਂ ਨੇ ਅਪਣੇ ਐਲਾਨ ਮੁਤਾਬਕ ਝੂਠਾ ਕੇਸ ਰੱਦ […]
Continue Reading

