ਸੀਪੀਆਈ ਦੇ ਸੱਚੇ ਸਿਪਾਹੀ ਕਾਮਰੇਡ ਕਰਤਾਰ ਸਿੰਘ ਰੌੜਕੀ ਨੂੰ ਨਮ ਅੱਖਾ ਨਾਲ ਅੰਤਿਮ ਵਿਦਾਇਗੀ
ਸਰਦੂਲਗੜ੍ਹ, ਗੁਰਦਾਸਪੁਰ, 25 ਮਾਰਚ (ਸਰਬਜੀਤ ਸਿੰਘ)– ਲੋਕ ਪੱਖੀ ਲਹਿਰਾ ਦੇ ਲੇਖੇ ਆਪਣਾ ਜੀਵਨ ਸਮਰਪਿਤ ਕਰਨ ਸੀਪੀਆਈ ਦੇ ਸਿਰਕੱਢ ਆਗੂ ਤੇ ਸੱਚੇ ਸਿਪਾਹੀ ਕਾਮਰੇਡ ਕਰਤਾਰ ਸਿੰਘ ਰੌੜਕੀ ਸਾਡੇ ਵਿੱਚ ਨਹੀ ਰਹੇ , ਉਹ ਬੀਤੀ ਰਾਤ 98 ਸਾਲਾ ਦੀ ਉਮਰ ਭੋਗ ਕੇ ਇਸ ਫਾਨੀ ਸੰਸਾਰ ਵਿੱਚੋ ਰੁਖਸਤ ਹੋ ਗਏ । ਅੱਜ ਉਨ੍ਹਾਂ ਦੀ ਇੱਛਾ ਮੁਤਾਬਕ ਉਨ੍ਹਾ ਦੀ […]
Continue Reading

