ਗੁਰਦੁਵਾਰਾ ਸਿੰਘਾਂ ਸਹੀਦਾ ਅਲੋਵਾਲ ਫਿਲੌਰ ਵਿਖੇ ਹਫਤਾਵਾਰੀ ਸਮਾਗਮ ‘ਚ ਸੈਕੜੇ ਸੰਗਤਾਂ ਨੇ ਹਾਜਰੀ ਲਵਾਈ- ਸੰਤ ਸੁਖਵਿੰਦਰ ਸਿੰਘ ਅਲੋਵਾਲ
ਫਿਲੌਰ, ਗੁਰਦਾਸਪੁਰ, 31 ਮਾਰਚ (ਸਰਬਜੀਤ ਸਿੰਘ)– ਗੁਰਦੁਵਾਰਾ ਸਿੰਘਾ ਸਹੀਦਾ ਅਲੋਵਾਲ ਫਿਲੌਰ ਦੇ ਸੰਤਾਂ ਮਹਾਪੁਰਸਾ ਵਲੋ ਹਰ ਹਫਤੇ ਸੰਗਤਾਂ ਵਲੋ ਰਖਵਾਏ ਅਖੰਡ ਪਾਠਾ ਤੋਂ ਉਪਰੰਤ ਕੀਰਤਨ ਕਰਵਾਇਆਂ ਜਾਦਾ ਹੈ ਸੰਗਤਾਂ ਨੂੰ ਗੁਰਬਾਣੀ ਆਦਿ ਸੀਰੀ ਗੁਰੂ ਗਰੰਥ ਜੀ ਸੰਗਤਾ ਨੂੰ ਜੋੜਿਆਂ ਜਾਦਾ ਹੈ ਅਤੇ ਇਸ ਹਫਤਾਵਾਰੀ ਸਮਾਗਮ’ਚ ਤਿੰਨ ਅਖੰਡਪਾਠਾਂ ਦੇ ਭੋਗ ਪਾਉਣ ਤੋ ਉਪਰੰਤ ਗੁਰੂ ਘਰ ਦੇ […]
Continue Reading

