ਮਾਤਾ ਗੁਰਦੇਵ ਕੌਰ ਅਕਲੀਆ ਦੀ ਅੰਤਮ ਅਰਦਾਸ 22 ਅਪਰੈਲ ਨੂੰ

ਲਿਬਰੇਸ਼ਨ ਵਲੋਂ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਮਾਨਸਾ, ਗੁਰਦਾਸਪੁਰ, 19 ਅਪ੍ਰੈਲ (ਸਰਬਜੀਤ ਸਿੰਘ)–ਸੀਪੀਆਈ ਐਮ ਐਲ ਲਿਬਰੇਸ਼ਨ ਨੇ ਇਨਕਲਾਬੀ ਗਾਇਕ ਅਜਮੇਰ ਅਕਲੀਆ ਅਤੇ ਮੇਹਰ ਸਿੰਘ ਅਕਲੀਆ ਦੇ ਮਾਤਾ ਗੁਰਦੇਵ ਕੌਰ ਸਦੀਵੀ ਵਿਛੋੜਾ ਦੇ ਜਾਣ ‘ਤੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਪਰਿਵਾਰ ਨਾਲ ਹਮਦਰਦੀ ਦੀ ਇਜ਼ਹਾਰ ਕੀਤਾ ਹੈ।ਪਾਰਟੀ ਦੇ ਸੀਨੀਅਰ ਆਗੂ ਕਾਮਰੇਡ ਸੁਖਦਰਸ਼ਨ ਸਿੰਘ ਨੱਤ ਨੇ ਦਸਿਆ […]

Continue Reading

ਆਦਰਸ਼ ਸਕੂਲ ਚਾਉਕੇ ਦੇ ਸਘੰਰਸ਼ ਕਰ ਰਹੇ ਅਧਿਆਪਕਾਂ ਦੇ ਸਘੰਰਸ਼ ਨੂੰ ਪਿਆ ਬੂਰ-ਕਾਮਰੇਡ ਰਾਜਵਿੰਦਰ ਸਿੰਘ ਰਾਣਾ

ਮਾਨਸਾ, ਗੁਰਦਾਸਪੁਰ, 16 ਅਪ੍ਰੈਲ (ਸਰਬਜੀਤ ਸਿੰਘ)– ਪਿਛਲੇ ਲੰਮੇ ਸਮੇਂ ਤੋਂ ਆਦਰਸ਼ ਸਕੂਲ ਚਾਉਕੇ ਦੇ ਅਧਿਆਪਕ ਅਤੇ ਬੱਚੇ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਸਘੰਰਸ਼ ਕਰ ਰਹੇ ਹਨ । ਸੰਘਰਸ਼ਸ਼ੀਲ ਜਥੇਬੰਦੀਆਂ ਦਾ ਦੋਸ਼ ਹੈ ਸਕੂਲ ਮੈਨੇਜਮੈਂਟ ਕਮੇਟੀ ਅਧਿਆਪਕਾਂ ਦੀ ਤਨਖਾਹਾਂ ਅਤੇ ਬੱਚਿਆਂ ਦੀ ਵਰਦੀਆਂ ਵਿੱਚ ਵੱਡੀ ਪੱਧਰ ਤੇ ਘਪਲੇ ਕੀਤੇ ਜਾ ਰਹੇ ਹਨ । ਜਥੇਬੰਦੀਆਂ ਦੀ ਮੰਗ […]

Continue Reading

ਹਰ ਇੱਕ ਲਈ ਯੋਗਤਾ ਮੁਤਾਬਿਕ ਰੁਜ਼ਗਾਰ ਗਰੰਟੀ ਐਕਟ ਬਣਾਇਆ ਜਾਵੇ-ਕਾਮਰੇਡ ਸੁਖਦਰਸ਼ਨ ਨੱਤ

ਮਾਨਸਾ, ਗੁਰਦਾਸਪੁਰ, 15 ਅਪ੍ਰੈਲ (ਸਰਬਜੀਤ ਸਿੰਘ)– ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਦੇ 134 ਵੇਂ ਜਨਮ ਦਿਨ ਮੌਕੇ ਸ਼ਹੀਦ ਬਾਬਾ ਬੂਝਾ ਸਿੰਘ ਯਾਦਗਾਰੀ ਭਵਨ ਮਾਨਸਾ ਦੇ ਵਿੱਚ ਹਰ ਇੱਕ ਦੇ ਲਈ ਯੋਗਤਾ ਮੁਤਾਬਿਕ ਰੁਜ਼ਗਾਰ ਦੀ ਗਰੰਟੀ ਲਈ ਰੁਜ਼ਗਾਰ ਗਰੰਟੀ ਐਕਟ ਬਣਾਏ ਜਾਣ ਲਈ ਬਾਬਾ ਬੂਝਾ ਸਿੰਘ ਯਾਦਗਾਰੀ ਭਵਨ ਟਰੱਸਟ ਦੇ ਚੇਅਰਮੈਨ ਕਾਮਰੇਡ ਨਛੱਤਰ ਸਿੰਘ ਖੀਵਾ,ਸਾਬਕਾ […]

Continue Reading

ਡਾ.  ਭੀਮ ਰਾਓ ਅੰਬੇਡਕਰ ਫਾਸ਼ੀਵਾਦੀ ਸੰਘ ਪ੍ਰੀਵਾਰ ਅਤੇ ਅਣਮਨੁੱਖੀ ਜਾਤੀ ਵਿਵਸਥਾ ਦੇ ਸਭ ਤੋਂ ਵੱਡੇ ਦੁਸ਼ਮਣ ਸਨ

ਬਰਨਾਲਾ, ਗੁਰਦਾਸਪੁਰ, 15 ਅਪ੍ਰੈਲ (ਸਰਬਜੀਤ ਸਿੰਘ)– ਅੱਜ ਇਥੇ ਤਰਕਸ਼ੀਲ ਭਵਨ ਵਿਖੇ ਡਾ.  ਬੀ ਆਰ ਅੰਬੇਡਕਰ ਦੇ 134ਵੇਂ ਜਨਮ  ਦਿਨ ਦੇ ਮੌਕੇ ‘ਤੇ ਸੀ ਪੀ ਆਈ (ਐਮ ਐਲ ) ਰੈੱਡ ਸਟਾਰ ਪੰਜਾਬ ਰਾਜ ਕਮੇਟੀ ਵੱਲੋਂ “ਡਾਕਟਰ ਅੰਬੇਡਕਰ:  ਜਾਤੀ ਵਿਵਸਥਾ ਦਾ ਖ਼ਾਤਮਾ ਅਤੇ  ਕਮਿਊਨਿਸਟ ਕ੍ਰਾਂਤੀਕਾਰੀ ਨਜ਼ਰੀਆ” ਵਿਸ਼ੇ ਦੇ ਅਧਾਰਿਤ ਸੈਮੀਨਾਰ ਅਯੋਜਿਤ ਕੀਤਾ ਗਿਆ।  ਪਾਰਟੀ ਦੇ ਪੋਲਿਟ ਬਿਓਰੋ […]

Continue Reading

ਸਾਜਨਾ ਦਿਵਸ ਦੇ ਆਖਰੀ ਦਿਨ ਨਿਹੰਗ ਸਿੰਘ ਫ਼ੌਜਾਂ ਨੇ ਸਾਬੋ ਕੀ ਤਲਵੰਡੀ ਬਠਿੰਡਾ ਵਿਖੇ ਸ਼ਾਨਦਾਰ ਮੁਹੱਲੇ ਦਾ ਪ੍ਰਦਰਸ਼ਨ ਕਰਕੇ ਨੌਜਵਾਨ ਪੀੜ੍ਹੀ ਨੂੰ ਸਿੱਖੀ ਦੇ ਪੁਰਾਤਨ ਵਿਰਸੇ ਇਤਿਹਾਸ ਨਾਲ ਜੋੜਿਆ- ਭਾਈ ਵਿਰਸਾ ਸਿੰਘ ਖਾਲਸਾ

ਬਠਿੰਡਾ, ਗੁਰਦਾਸਪੁਰ, 14 ਅਪ੍ਰੈਲ (ਸਰਬਜੀਤ ਸਿੰਘ)– ਖ਼ਾਲਸੇ ਦੇ ਸਾਜਨਾ ਦਿਵਸ ਸਬੰਧੀ ਭਾਵੇਂ ਪਿਛਲੇ ਚਾਰ ਦਿਨਾਂ ਤੋਂ ਸਾਬੋਂ ਕੀ ਤਲਵੰਡੀ ਬਠਿੰਡਾ ਵਿਖੇ ਵੱਡੀ ਪੱਧਰ ਤੇ ਧਾਰਮਿਕ ਸਮਾਗਮ ਮਨਾਏ ਗਏ ਅਤੇ ਦੇਸ਼ਾਂ ਵਿਦੇਸ਼ਾਂ ਤੋਂ ਆਈ ਸੰਗਤ ਨੂੰ ਗੁਰਬਾਣੀ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਨਾਲ ਸਿੱਖੀ ਦੇ ਸੁਨਹਿਰੀ ਵਿਰਸੇ ਇਤਿਹਾਸ ਨਾਲ ਜੋੜਨ ਲਈ ਵੱਡੀ ਪੱਧਰ […]

Continue Reading

ਜਥੇਦਾਰ ਬਾਬਾ ਪਿਆਰਾ ਸਿੰਘ ਜੀ ਸਲਾਨਾ ਬਰਸੀ ਅੱਜ ਸਾਬੋ ਕੀ ਤਲਵੰਡੀ ਵਿਖੇ ਸ਼ਰਧਾ ਭਾਵਨਾਵਾਂ ਨਾਲ ਮਨਾਈ ਗਈ- ਭਾਈ ਵਿਰਸਾ ਸਿੰਘ ਖਾਲਸਾ

ਬਠਿੰਡਾ, ਗੁਰਦਾਸਪੁਰ, 14 ਅਪ੍ਰੈਲ (ਸਰਬਜੀਤ ਸਿੰਘ)– ਅੱਜ ਤਰਨਾਦਲ ਬਾਬਾ ਬਕਾਲਾ ਦੇ ਸਾਬੋ ਕੀ ਤਲਵੰਡੀ ਬਠਿੰਡਾ ਦੇ ਪੜਾਵਾਂ ਸਵਰਗੀ ਜਥੇਦਾਰ ਬਾਬਾ ਧਰਮ ਸਿੰਘ ਜੀ ਦੀ ਸਲਾਨਾ ਬਰਸੀ ਬਹੁਤ ਹੀ ਸ਼ਰਧਾ ਭਾਵਨਾਵਾਂ ਤੇ ਉਤਸ਼ਾਹ ਨਾਲ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਅਤੇ ਪੰਥ ਪਾਤਸ਼ਾਹ ਜਥੇਦਾਰ ਬਾਬਾ ਜੋਗਾ ਸਿੰਘ ਮੁਖੀ ਤਰਨਾ ਦਲ ਦੀ ਦੇਖ ਰੇਖ ਮਨਾਈ […]

Continue Reading

ਮੀਹ , ਗੜਿਆ ਤੇ ਝੱਖੜ ਨਾਲ ਬਰਬਾਦ ਹੋਈ ਕਣਕ ਦਾ ਮੁਆਵਜਾ ਦੇਵੇ ਮਾਨ ਸਰਕਾਰ- ਐਡਵੋਕੇਟ ਉੱਡਤ

ਸਰਦੂਲਗੜ੍ਹ/ ਝੁਨੀਰ, ਮਾਨਸਾ, ਗੁਰਦਾਸਪੁਰ, 14 ਅਪ੍ਰੈਲ (ਸਰਬਜੀਤ ਸਿੰਘ)–ਸੀਪੀਆਈ ਦੇ ਸੂਬਾਈ ਆਗੂ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਨੇ ਪਿਛਲੇ ਦਿਨੀ ਭਾਰੀ ਮੀਹ , ਗੜਿਆ ਤੇ ਝੱਖੜ ਨਾਲ ਹਲਕਾ ਸਰਦੂਲਗੜ੍ਹ ਦੇ ਦਰਜਨਾ ਪਿੰਡਾ ਦੀਆ ਬਰਬਾਦ ਹੋਈਆ ਪੱਕੀਆ ਫਸਲਾ ਦੀ ਵਿਸੇਸ ਗਿਰਦਾਵਰੀ ਕਰਵਾ ਕੇ 50 ਹਜਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਤੇ ਪੀੜਤ ਕਿਸਾਨਾਂ ਦਾ ਕਰਜਾ ਮੁਆਫ ਕਰ ਦੇਣ ਦੀ […]

Continue Reading

ਅਸੀਂ ਕੰਪਿਊਟਰ ਓਪਰੇਟਰ ਨਹੀਂ ਹਾਂ-ਡਾ ਸੁਨੀਲ

ਤਰਗੋਤਰਾ ਇਓਸ਼ਧੀ ਅਤੇ ਇਸ਼ੂਸ਼ੂਰਤ ਆਨਲਾਈਨ ਪੋਰਟਲ ਦਾ ਕੀਤਾ ਬਾਈਕਾਟ ਮਾਨਸਾ, ਗੁਰਦਾਸਪੁਰ, 11 ਅਪ੍ਰੈਲ ( ਸਰਬਜੀਤ ਸਿੰਘ)– ਕਮਿਊਨਟੀ ਹੈਲਥ ਅਫ਼ਸਰ ਐਸੋਸੀਏਸ਼ਨ ਦੇ ਪ੍ਰਧਾਨ ਡਾ ਸੁਨੀਲ ਤਰਗੋਤਰਾ ਨੇ ਦੱਸਿਆ ਕਿ ਸੂਬੇ ਵਿੱਚ 2500 ਸੀ ਐੱਚ ਓ ਪਿੰਡਾਂ ਵਿੱਚ ਚੱਲਦੇ ਆਯੂਸ਼ਮਾਨ ਅਰੋਗਿਆ ਕੇਂਦਰਾਂ ਵਿੱਚ ਸਿਹਤ ਸੇਵਾਵਾਂ ਦੇ ਰਹੇ ਹਨ ਅਤੇ ਪਿੰਡਾਂ ਵਿੱਚ ਗ਼ੈਰ ਸੰਚਾਰੂ ਬਿਮਾਰੀਆਂ ਨੂੰ ਨੱਥ ਪਾਉਣ […]

Continue Reading

ਕਾਮਰੇਡ ਰਛਪਾਲ ਪਾਲੀ ਭੀਖੀ ਬਰਸੀ ਮੌਕੇ ਖੱਬੀ ਧਾਰਾ ਨੂੰ ਮਜ਼ਬੂਤ ਕਰਨ ਦਾ ਸੱਦਾ

ਭੀਖੀ, ਗੁਰਦਾਸਪੁਰ, 10 ਅਪ੍ਰੈਲ (ਸਰਬਜੀਤ ਸਿੰਘ)– ਸੀ ਪੀ ਆਈ ਐਮ  ਐਲ ਲਿਬਰੇਸ਼ਨ ਨੂੰ ਆਪਣਾ ਜੀਵਨ ਸਮਰਪਿਤ ਕਰਨ ਵਾਲੇ ਤੇ ਭਰ ਜਵਾਨੀ ਚ ਵਿਛੋੜਾ ਦੇ ਗਏ ਕਾਮਰੇਡ ਰਛਪਾਲ ਪਾਲੀ ਦੀ ਸੱਤਵੀਂ ਬਰਸੀ ਸਥਾਨਕ ਸ਼ਹੀਦ ਭਗਤ ਸਿੰਘ ਯਾਦਗਾਰੀ ਲਾਇਬ੍ਰੇਰੀ  ਚ ਵਿਗਿਆਨਕ ਤੇ ਖੱਬੀ ਧਾਰਾ ਬਾਰੇ  ਗੱਲਬਾਤ ਕੀਤੀ ਗਈ। ਸਮਾਗਮ ਦੀ ਸੁਰੂਆਤ ਕਾਮਰੇਡ ਪਾਲੀ ਨੂੰ ਸਰਧਾਂਜ਼ਲੀ ਭੇਂਟ ਕਰਨ […]

Continue Reading

ਜ਼ਿਲਾ ਲਾਇਬ੍ਰੇਰੀ ਲਈ ਪੱਕੀ ਇਮਾਰਤ ਦਾ ਪ੍ਰਬੰਧ ਕੀਤਾ ਜਾਵੇ ਅਤੇ ਸਰਕਾਰੀ ਜ਼ਿਲ੍ਹਾ ਲਾਇਬ੍ਰੇਰੀ ਦਾ ਨਿੱਜੀਕਰਨ ਕਰਨਾ ਬੰਦ ਕੀਤਾ ਜਾਵੇ-ਸੁਖਜੀਤ ਸਿੰਘ ਰਾਮਾਨੰਦੀ

ਮਾਨਸਾ, ਗੁਰਦਾਸਪੁਰ, 10 ਅਪ੍ਰੈਲ (ਸਰਬਜੀਤ ਸਿੰਘ)– ਬੱਚਤ ਭਵਨ ਵਿਖੇ ਜਿਲਾ ਲਾਇਬਰੇਰੀ ਦੇ ਵਿਦਿਆਰਥੀ ਜੋ ਕਿ ਮਾਨਯੋਗ ਡੀਸੀ ਸਾਹਿਬ ਦੇ ਜ਼ੁਬਾਨੀ ਆਦੇਸ਼ਾਂ ਅਨੁਸਾਰ ਬੱਚਤ ਭਵਨ ਵਿਖੇ ਆਪਣੀ ਪੜ੍ਹਾਈ ਕਰ ਰਹੇ ਸਨ,ਉਹਨਾਂ ਨੂੰ ਅੱਜ ਬੱਚਤ ਭਵਨ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਹੈ। ਲੱਗਭਗ ਇੱਕ ਸਾਲ ਦਾ ਅਰਸਾ ਹੋ ਗਿਆ ਸੀ ਅਤੇ ਸਰਕਾਰੀ ਲਾਇਬ੍ਰੇਰੀ ਦਾ ਨਿੱਜੀਕਰਨ ਕਰਦਿਆਂ ਬੱਚਤ […]

Continue Reading