ਗੁਰਦਾਸਪੁਰ, 15 ਜੁਲਾਈ (ਸਰਬਜੀਤ ਸਿੰਘ)– ਪੰਜਾਬ ਜ਼ਿਲ੍ਹਾ ਗੁਰਦਾਸਪੁਰ ਦਾ ਰਹਿਣ ਵਾਲਾ ਸੁਰੀਲਾ ਗਾਇਕ ਵਿਜੇ ਭੁੱਲਾ ਆਪਣੀ ਸਾਫ-ਸੁਥਰੀ ਗਾਇਕੀ ਨਾਲ ਦੇਸ਼ ਵਿਦੇਸ਼ ਵਿਚ ਸਰੋਤਿਆਂ ਦਾ ਮਨੋਰੰਜਨ ਕਰਨ ਵਾਲਾ ਇਹ ਗਾਇਕ ਪ੍ਰੋਗਰਾਮ ਅਖਾੜਾ ਵਿਚ ਫਿਰ ਆਪਣੀ ਸੁਰੀਲੀ ਆਵਾਜ਼ ਨਾਲ ਸਰੋਤਿਆਂ ਦਾ ਮਨੋਰੰਜਨ ਕਰੇਗਾ।
ਗਾਇਕ ਵਿਜੇ ਭੁੱਲਾ ਗੁਰਦਾਸਪੁਰੀਆ
ਗੀਤ ਢੋਲ ਪੰਜਾਬੀਆਂ ਦਾ
ਗੀਤਕਾਰ ਮਹਿੰਦਰ ਬਿੱਲਾ
ਪ੍ਰੋਡਿਊਸਰ ਮਨੋਹਰ ਧਾਰੀਵਾਲ ਪੇਸ਼ਕਸ਼ ਜਸਬੀਰ ਦੋਲਿਕੇ ਨਿਊਜ਼ੀਲੈਂਡ ਕੋ ਪ੍ਰੋਡਿਊਸਰ ਬਲਵਿੰਦਰ ਕੁਮਾਰ ਕੁਵੈਤ ਐਗਜ਼ੀਕਿਊਟਿਵ ਪ੍ਰੋਡਿਊਸਰ ਜੇ ਜੇ ਪ੍ਰੋਡਕਸ਼ਨ ਹਾਊਸ ਡਾਇਰੈਕਟਰ ਬਿੱਟੂ ਮਾਨ ਫ਼ਿਲਮਜ਼ ਇਸ ਪ੍ਰੋਗਰਾਮ ਨੂੰ ਪੰਜਾਬੀ ਟੀਵੀ ਚੈਨਲ ਤੇ ਟੈਲੀਕਾਸਟ ਕੀਤਾ ਜਾਵੇਗਾ ਇਸ ਪ੍ਰੋਗਰਾਮ ਨੂੰ ਯੂ-ਟਿਊਬ ਚੈਨਲ ਤੇ ਰਿਲੀਜ਼ ਕਰਨਗੇ ਗੋਲਡ ਰਕਾਟ ਮਿਊਜ਼ਕ ਕੰਪਨੀ ਨਿਊਜ਼ੀਲੈਂਡ ਸਪੈਸ਼ਲ ਧੰਨਵਾਦ ਪੱਪੂ ਜੋਗਰ ਕੇਨੈਡਾ ਪੱਪੂ ਬੈਂਸ ਪੀਟਰ ਸਫ਼ਰੀ ਕੇਨੈਡਾ ਉਮੀਦ ਹੈ ਇਸ ਗੀਤ ਨੂੰ ਵੀ ਬਹੁਤ ਪਿਆਰ ਦੇਵੋਗੇ ਆਮੀਨ


