ਗੁਰਦਾਸਪੁਰ, 15 ਫਰਵਰੀ (ਸਰਬਜੀਤ ਸਿੰਘ)- ਤਰਕਸ਼ੀਲ ਸੋਸਾਇਟੀ ਪੰਜਾਬ ਇਕਾਈ ਖੀਹਾ ਕਲਾਂ ਜਿਲ੍ਹਾ ਮਾਨਸਾ ਵੱਲੋਂ ਤਰਕਸ਼ੀਲ ਨਾਟਕ ਮੇਲਾ 19 ਫਰਵਰੀ ਨੂੰ ਸਥਾਨਕ ਗਰਾਊੰਡ ਵਿਖੇ ਕਰਵਾਇਆ ਜਾ ਰਿਹਾ ਹੈ | ਇਹ ਸ਼ਾਮ 7 ਵਜੇ ਤੋਂ ਦੇਰ ਰਾਤ ਤੱਕ ਚੱਲਦਾ ਰਹੇਗਾ | ਮੁੱਖ ਨਾਟਕ ਸ਼ਿਪਣ ਤੋਂ ਪਹਿਲਾਂ, ਇੱਕ ਮਾਹ ਦੋ ਮੁਲਖ, ਕੋਰੋਡਿਓਗ੍ਰਾਫੀਆ, ਪਾਣੀ ਪੰਜ ਦਰਿਆਵਾਂ ਦਾ ਜੋਤਿਸ਼, ਨਿਰਾ ਪਾਖੰਡ ਇਸ ਨਾਟਕ ਦੇ ਆਕਰਸ਼ਿਕ ਹੋਣਗੇ | ਨਾਟਕ ਟੀਮ ਮੇਘਰਾਜ ਰੱਲਾ (ਲੋਕ ਕਲਾਂ ਮੰਚ ਜੀਰਾ) ਵੱਲੋਂ ਇਹ ਪੇਸ਼ਕਸ਼ ਕੀਤੀ ਜਾਵੇਗੀ |


