27 ਮਾਰਚ ਨੂੰ ਇਨ੍ਹਾਂ ਇਲਾਕਿਆਂ ਦੀ ਬਿਜਲੀ ਸਪਲਾਈ ਰਹੇਗੀ ਬੰਦ-ਐਸ.ਡੀ.ਓ ਬਾਜਵਾ

ਗੁਰਦਾਸਪੁਰ

ਗੁਰਦਾਸਪੁਰ, 26 ਮਾਰਚ (ਸਰਬਜੀਤ ਸਿੰਘ)—ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਉਪ ਮੰਡਲ ਅਫਸਰ ਦਿਹਾਤੀ ਹਿਰਦੈਪਾਲ ਸਿੰਘ ਬਾਜਵਾ ਨੇ ਦੱਸਿਆ ਕਿ 27 ਮਾਰਚ ਨੂੰ  220 ਕੇਵੀ ਸਬ ਸਟੇਸ਼ਨ ਤਿੱਬੜ ਤੋਂ 66 ਕੇਵੀ ਸਬ ਸਟੇਸ਼ਨ ਰਣਜੀਤ ਬਾਗ ਦੀ ਸੱਟ ਡਾਊਨ ਹੋਣ ਕਰਕੇ 11 ਕੇਵੀ ਫੀਡਰ ਜੀਐਸ ਨਗਰ, ਆਈਟੀਆਈ, ਮਿਲਕ ਪਲਾਂਟ, ਇੰਡਸਟਰੀ ਫੀਡਰ, ਬੇਅੰਤ ਕਾਲਜ, ਪੁੱਡਾ ਫੀਡਰ, ਸਾਹੋਵਾਲ ਯੂਪੀਐਸ, ਖਰਲ, ਨਾਨੋਨੰਗਲ, ਆਦਿ ਦੀ ਸਪਲਾਈ ਬੰਦ ਰਹੇਗੀ।

Leave a Reply

Your email address will not be published. Required fields are marked *