ਅੱਜ ਬਿਜਲੀ ਰਹੇਗੀ ਬੰਦ-ਐਸ.ਡੀ.ਓ

ਗੁਰਦਾਸਪੁਰ

ਗੁਰਦਾਸਪੁਰ, 25 ਅਕਤੂਬਰ (ਸਰਬਜੀਤ ਸਿੰਘ)– ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਉਪ ਮੰਡਲ ਅਫਸਰ ਦਿਹਾਤੀ ਇੰਜੀ. ਹਿਰਦੇਪਾਲ ਸਿੰਘ ਬਾਜਵਾ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਦੱਸਿਆ ਕਿ 11 ਕੇ.ਵੀ ਗੋਲ ਮੰਦਰ ਫੀਡਰ ਅਤੇ 11 ਕੇ.ਵੀ ਬਾਬਾ ਟਹਿਲ ਸਿੰਘ ਫੀਡਰ ਦੀ ਜ਼ਰੂਰੀ ਮੁਰੰਮਤ ਲਈ 26 ਅਕਤੂਬਰ ਦਿਨ ਸ਼ਨੀਵਾਰ ਨੂੰ ਨੂੰ ਸਵੇਰ 10 ਵਜੇ ਤੋ ਸ਼ਾਮ 4 ਵਜੇ ਤੱਕ ਬਿਜਲੀ ਬੰਦ ਰਹੇਗੀ। ਜਿਸ ਕਾਰਨ ਮੁਹੱਲਾ ਨੰਗਲ ਕੋਟਲੀ, ਸੰਗਲਪੁਰਾ ਰੋਡ, ਆਦਰਸ਼ ਨਗਰ, ਸ਼੍ਰੀ ਰਾਮ ਕਲੋਨੀ ਉਂਕਾਰ ਨਗਰ, ਗੋਬਿਆਂ ਮੁਹੱਲਾ, ਹਰਿ ਦਰਬਾਰ ਕਲੌਨੀ, ਬਾਬਾ ਟਹਿਲ ਸਿੰਘ ਕਲੌਨੀ, ਅਰੀਨਾ ਇਨਕਲੇਵ, ਗੋਲਡਨ ਕਲੋਨੀ, ਵਾਈਟ ਕਲੋਨੀ, ਦਸ਼ਮੇਸ਼ ਕਾਲੌਨੀ ਤਿੱਬੜੀ ਰੋਡ, ਕੁੜੀਆਂ ਦੀ ਆਈਟੀਆਈ, ਸ਼ਹਿਜ਼ਾਦਾ ਨੰਗਲ, ਆਦਿ ਦੀ ਬਿਜਲੀ ਬੰਦ ਰਹੇਗੀ।

Leave a Reply

Your email address will not be published. Required fields are marked *