ਪਹਿਲੇ ਗੁਰਦਾਸਪੁਰ ਵਿੱਚ ਇਹ ਨਹੀਂ ਸੀ ਸਹੂਲਤ ਉਪਲਬੱਧ
ਗੁਰਦਾਸਪੁਰ, 5 ਫਰਵਰੀ (ਸਰਬਜੀਤ ਸਿੰਘ)- ਸੀ ਬੀ ਏ ਇਨਫੋਟੈਕ ਗੁਰਦਾਸਪੁਰ ਵਿਖੇ ਬੱਚਿਆਂ ਨੂੰ ਹਰ ਤਰਾ ਦੇ ਕੋਰਸ ਕਰਵਾਏ ਜਾਦੇ ਹਨ ਜਿਸ ਨਾਲ ਜਿਸ ਨਾਲ ਬੱਚਿਆਂ ਨੂੰ ਆਪਣੇ ਕਰੀਅਰ ਵਿੱਚ ਰੋਜ਼ਗਾਰ ਹਾਸਿਲ ਕਰਨ ਵਿੱਚ ਬਹੁਤ ਮਦਦ ਮਿਲਦੀ ਹੈ ਹੁਣ ਸੀਬੀਏ ਇਨਫੋਟੈਕ ਗੁਰਦਾਸਪੁਰ ਵਲੋ ਵੀਡਿਉ ਐਡਿਟਿੰਗ ਦਾ ਕੋਰਸ ਵੀ ਸ਼ੁਰੂ ਕਰ ਦਿੱਤਾ ਗਿਆ ਹੈ ਇਸ ਸੰਬੰਧ ਜਾਣਕਾਰੀ ਦਿੰਦੇ ਹੋਏ ਇੰਜੀਨੀਅਰ ਸੰਦੀਪ ਕੁਮਾਰ ਨੇ ਕਿਹਾ ਕਿ ਹੁਣ ਜਿਵੇਂ ਜਿਵੇਂ ਸਮਾ ਬਦਲ ਰਿਹਾ ਗਿਆ ਨੌਜਵਾਨਾਂ ਨੂੰ ਵੀ ਨਵੀਂ ਟੈਕਨੋਲੋਜੀ ਨਾਲ ਅੱਗੇ ਵੱਧਣ ਲਈ ਸੀਬੀਏ ਇਨਫੋਟੈਕ ਵਿਖੇ ਹਰ ਤਰਾ ਦੇ ਕੋਰਸ ਕਰਵਾਏ ਜਾਂਦੇ ਹਨ ਉਹਨਾਂ ਨੇ ਕਿਹਾ ਕੀ ਹੁਣ ਸਾਡੀ ਟੀਮ ਵਲੋ ਵੀਡਿਉ ਐਡੀਟਿੰਗ ਦਾ ਕੋਰਸ ਵੀ ਸ਼ੁਰੂ ਕਰ ਦਿੱਤਾ ਗਿਆ ਹੈ ਉਹਨਾਂ ਨੇ ਕਿਹਾ ਕਿ ਬੱਚਿਆਂ ਨੂੰ ਵਧੀਆ ਕੰਪਿਊਟਰ ਸਿਸਟਮ ਅਤੇ ਨਵੇ ਸਾਫਟਵੇਅਰ ਵੀ ਉਪਲਬਧ ਕਰਵਾਏ ਜਾ ਰਹੇ ਹਨ । ਅੱਜ ਟੈਕਨੋਲਜੀ ਦੇ ਯੁੱਗ ਵਿੱਚ ਹਰ ਬੰਦਾ ਇਹ ਚਾਹੁੰਦਾ ਹੈ ਕਿ ਉਸ ਨੂੰ ਕੰਪਿਊਟਰ ਦੇ ਨਾਲ ਜੁੜੇ ਹੋਏ ਹਰ ਕੰਮ ਵਿੱਚ ਮੁਹਾਰਤ ਹਾਸਲ ਹੋਵੇ,, ਇਸੇ ਨੂੰ ਲੈ ਕੇ ਅੱਜ ਟੈਕਨੋਲੋਜੀ ਦੇ ਯੁੱਗ ਵਿੱਚ ਇੱਕ ਚੰਗੇ ਕੰਪਿਊਟਰ ਆਪਰੇਟਰ ਦੇ ਨਾਲ ਵਿਅਕਤੀ ਦਾ ਚੰਗੇ ਐਡੀਟਰ ਹੋਣਾ ਵੀ ਬੇਹਦ ਜਰੂਰੀ ਹੈ ਐਡੀਟਿੰਗ ਦੇ ਨਾਲ ਅਸੀਂ ਦੇਖਦੇ ਹਾਂ ਕਿ ਤਰਾਂ ਤਰਾਂ ਦੀਆਂ ਖੂਬਸੂਰਤ ਖਬਰਾਂ ਜਿਨਾਂ ਦੇ ਵਿੱਚ ਹਿਲ ਸਟੇਸ਼ਨ ਖੇਡ ਜਗਤ ਫਿਲਮਾਂ ਆਦਿ ਸਭ ਕੁਝ ਵੀਡੀਓ ਡਟੇਨ ਦੇ ਨਾਲ ਹੀ ਬਣਦਾ ਹੈ ਜੇਕਰ ਤੁਸੀਂ ਵੀ ਇੱਕ ਚੰਗੇ ਵੀਡੀਓ ਐਡੀਟਰ ਬਣਨਾ ਚਾਹੁੰਦੇ ਹੋ ਤਾਂ ਸੀਬੀਏ ਇਨਫੋਟੈਕ ਗੁਰਦਾਸਪੁਰ ਦੇ ਕਲਾਨੌਰ ਰੋਡ ਦਫਤਰ ਵਿੱਚ ਜਲਦੀ ਪਹੁੰਚੋ ਇਹਨਾਂ ਵੱਲੋਂ ਜਿੱਥੇ ਪਿਛਲੇ ਲੰਬੇ ਸਮੇਂ ਤੋਂ ਵੱਖ-ਵੱਖ ਤਰ੍ਹਾਂ ਦੇ ਕੰਪਿਊਟਰ ਕੋਰਸ ਆਈਟੀ ਦੇ ਰਿਲੇਟਡ ਕੋਰਸ ਕਰਵਾਏ ਜਾਂਦੇ ਹਨ ਉਥੇ ਹੀ ਇੱਕ ਨਿਵੇਕਲਾ ਉਪਰਾਲਾ ਕਰਦੇ ਹੋਏ ਵੀਡੀਓ ਐਡੀਟਿੰਗ ਦੇ ਖੇਤਰ ਵਿੱਚ ਵੀ ਇਸ ਜਿਲ੍ਹੇ ਗੁਰਦਾਸਪੁਰ ਦੀ ਨਾਮਵਰ ਆਈਟੀ ਖੇਤਰ ਦੀ ਸੰਸਥਾ ਸੀਬੀਆਈ ਇਨਫੋਟੈਕ ਨੇ ਵੱਡਾ ਉਪਰਾਲਾ ਕੀਤਾ ਹੈ। ਇਹਨਾਂ ਵੱਲੋਂ ਵੀਡੀਓ ਐਡੀਟਿੰਗ ਦਾ ਅਲੱਗ ਅਲੱਗ ਕੋਰਸ ਸ਼ੁਰੂ ਕੀਤੇ ਗਏ ਹਨ ਜਿਨਾਂ ਵਿੱਚ ਪ੍ਰਮੁੱਖ ਤੌਰ ਤੇ ਨਿਊਜ਼ ਐਡੀਟਿੰਗ, ਵੈਡਿੰਗ ਐਡੀਟਿੰਗ ਅਤੇ ਇਸ ਦੇ ਨਾਲ ਕਈ ਤਰ੍ਹਾਂ ਦੇ ਵੀਡੀਓ ਐਡੀਟਿੰਗ ਦੇ ਕੋਰਸ ਸ਼ੁਰੂ ਕਰ ਦਿੱਤੇ ਗਏ ਹਨ। ਇਹਨਾਂ ਕੋਰਸਾਂ ਵਿੱਚ ਦਾਖਲਾ ਲੈ ਕੇ ਤੁਸੀਂ ਜਲਦੀ ਹੀ ਵੀਡੀਓ ਡਿਟੇਨ ਦੇ ਕੰਮ ਵਿੱਚ ਮੁਹਾਰਤ ਹਾਸਿਲ ਕਰਕੇ ਇੱਕ ਵਧੀਆ ਭਵਿੱਖ ਬਣਾ ਸਕਦੇ ਹੋ।
ਵਰਣਯੋਗ ਹੈ ਕਿ ਗੁਰਦਾਸਪੁਰ ਵਿੱਚ ਇਹ ਸਹੂਲਤ ਉਪਲੱਬਧ ਨਹੀਂ ਸੀ। ਕੇਵਲ ਮੈਟਰੋਪੋਲਟਿਨ ਸ਼ਹਿਰਾਂ ਵਿੱਚ ਹੀ ਇਸ ਸਹੂਲਤ ਨੂੰ ਪ੍ਰਦਾਨ ਕਰਨ ਲਈ ਲੋਕਾਂ ਨੂੰ ਜਾਣਾ ਪੈਂਦਾ ਸੀ। ਸੀ.ਬੀ.ਏ ਇਨਫੋਟੈਕ ਦੇ ਉਦਮ ਸਦਕਾ ਗੁਰਦਾਸਪੁਰ ਵਾਸੀਆਂ ਨੂੰ ਨਵੀਂ ਸਹੂਲਤ ਮਿਲੀ ਹੈ।