ਹੈੱਡਮਾਸਟਰ ਯੂਨੀਅਨ ਵੱਲੋਂ ਡੀ.ਈ.ਓ. ਸੈਕੰ:/ਐਲੀ: ਪਰਮਜੀਤ ਤੇ ਡਿਪਟੀ ਡੀ.ਈ.ਓ. ਐਲੀ: ਡਾ. ਅਨਿਲ ਸ਼ਰਮਾਂ ਦਾ ਸਨਮਾਨ ਕੀਤਾ

ਗੁਰਦਾਸਪੁਰ

ਗੁਰਦਾਸਪੁਰ 21 ਸਤੰਬਰ (ਸਰਬਜੀਤ ਸਿੰਘ)– ਡੀ.ਈ.ਓ. ਸੈਕੰ:/ਐਲੀ: ਪਰਮਜੀਤ ਤੇ ਡਿਪਟੀ ਡੀ.ਈ.ਓ. ਐਲੀ: ਡਾ. ਅਨਿਲ ਸ਼ਰਮਾ ਦਾ ਬੀ.ਐਨ.ਓ. ਕਾਦੀਆਂ 1 ਹੈਡਮਾਸਟਰ ਵਿਜੇ ਕੁਮਾਰ ਵੱਲੋਂ ਸਨਮਾਨ ਕੀਤਾ ਗਿਆ।
ਇਸ ਮੌਕੇ ਜਾਣਕਾਰੀ ਦਿੰਦੇ ਹੋਏ ਬੀ.ਐੱਨ.ਓ. ਵਿਜੇ ਕੁਮਾਰ ਨੇ ਦੱਸਿਆ ਕਿ ਡੀ.ਈ.ਓ. ਸੈਕੰ:/ਐਲੀ: ਪਰਮਜੀਤ ਜੀ ਦਾ ਸਨਮਾਨ ਕੀਤਾ ਗਿਆ ਹੈ ਅਤੇ ਡਾ. ਅਨਿਲ ਸ਼ਰਮਾਂ ਵੱਲੋਂ ਡਿਪਟੀ ਡੀ.ਈ.ਓ. ਐਲੀ: ਦਾ ਅਹੁੱਦਾ ਸੰਭਾਲਣ ਤੇ ਮੁਬਾਰਕਬਾਦ ਦਿੱਤੀ ਅਤੇ ਸ਼ੁਭਇੱਛਾਵਾਂ ਦਿੱਤੀਆਂ। ਇਸ ਮੌਕੇ ਹੈੱਡਮਿਸਟਰਸ ਰਜਵੰਤ ਕੌਰ, ਹੈੱਡਮਿਸਟਰਸ ਹਰਪ੍ਰੀਤ ਕੌਰ, ਹੈੱਡਮਿਸਟਰਸ ਰਜਿੰਦਰਜੀਤ ਕੌਰ, ਹੈੱਡਮਿਸਟਰਸ ਵਰਿੰਦਰਪਾਲਜੀਤ ਕੌਰ , ਬੀ.ਪੀ.ਈ.ਓ. ਭਾਰਤ ਰਤਨ , ਬੀ.ਪੀ.ਈ.ਓ. ਸੁਦੇਸ਼ ਖੰਨਾ , ਅਨੂੰ ਅਰੋੜਾ ਵੀ ਹਾਜ਼ਰ ਸਨ।

Leave a Reply

Your email address will not be published. Required fields are marked *