ਪੁਲਸ ਨੇ ਐਕਸਾਈਜ ਟੀਮ ਦੇ ਨਾਲ ਮਿਲ ਕੇ ਕੀਤੀ ਧਾਰੀਵਾਲ ਦੇ ਠੇਕੀਆ ਦੀ ਚੈਕਿੰਗ

ਗੁਰਦਾਸਪੁਰ

ਗੁਰਦਾਸਪੁਰ, 9 ਅਪ੍ਰੈਲ (ਸਰਬਜੀਤ ਸਿੰਘ)– ਡੀ ਐਸ ਪੀ ਰਾਜਬੀਰ ਸਿੰਘ ਨੇ ਥਾਣਾ ਧਾਰੀਵਾਲ ਦੇ ਐਸ ਐਚ ਉ ਮੰਨਦੀਪ ਸੰਗੋਤਰਾ ਐਕਸਾਈਜ ਇੰਸਪੈਕਟਰ ਬਿਕਰਮਜੀਤ ਸਿੰਘ ਨੇ ਭਾਰੀ ਪੁਲਸ ਫੋਰਸ ਨਾਲ ਠੇਕੀਆ ਦੀ ਚੈਕਿੰਗ ਕੀਤੀ ਪੱਤਰਕਾਰਾ ਨਾਲ ਗੱਲਬਾਤ ਦੋਰਾਨ ਡੀ ਐਸ ਪੀ ਰਾਜਬੀਰ ਸਿੰਘ ਅਤੇ ਐਕਸਾਈਜ ਇੰਸਪੈਕਟਰ ਬਿਕਰਮਜੀਤ ਸਿੰਘ ਨੇ ਦੱਸਿਆ ਕਿ ਚੋਣ ਕਮਿਸ਼ਨ ਦੀਆ ਹਦਾਇਤਾ ਮੁਤਾਬਿਕ ਚੈਕਿੰਗ ਕੀਤੀ ਜਾ ਰਹੀ ਹੈ ਜਿਸ ਠੇਕੀਆ ਉਪਰ ਕੋਈ ਪੁਰਾਣੀ ਸ਼ਰਾਬ ਤਾ ਨਹੀ ਅਤੇ ਠੇਕੀਆ ਉਪਰ ਕਿੰਨੀ ਸਰਾਬ ਹੈ ਇਸ ਦਾ ਸਾਰਾ ਰਿਕਾਰਡ ਚੈਕ ਕਰ ਰਹੇ ਹਾ ਐਸ ਪੀ ਰਾਜਬੀਰ ਸਿੰਘ ਅਤੇ ਐਕਸਾਈਜ ਇੰਸਪੈਕਟਰ ਬਿਕਰਮਜੀਤ ਸਿੰਘ ਵੱਲੋ ਧਾਰੀਵਾਲਦੇ ਠੇਕੀਆ ਦੀ ਚੈਕਿੰਗ ਕੀਤੀ ਗਈ।

ਡੀ ਐਸ ਪੀ ਰਾਜਬੀਰ ਸਿੰਘ ਨੇ ਥਾਨਾ ਧਾਰੀਵਾਲ ਦੇ ਐਸ ਐਚ ਉ ਮੰਨਦੀਪ ਸੰਗੋਤਰਾ ਐਕਸਾਈਜ ਇੰਸਪੈਕਟਰ ਬਿਕਰਮਜੀਤ ਸਿੰਘ ਨੇ ਭਾਰੀ ਪੁਲਸ ਫੋਰਸ ਨਾਲ ਠੇਕੀਆ ਦੀ ਚੈਕਿੰਗ ਕੀਤੀ ਪੱਤਰਕਾਰਾ ਨਾਲ ਗੱਲਬਾਤ ਦੋਰਾਨ ਡੀ ਐਸ ਪੀ ਰਾਜਬੀਰ ਸਿੰਘ ਅਤੇ ਐਕਸਾਈਜ ਇੰਸਪੈਕਟਰ ਬਿਕਰਮਜੀਤ ਸਿੰਘ ਨੇ ਦੱਸਿਆ ਕਿ ਚੋਣ ਕਮਿਸ਼ਨ ਦੀਆ ਹਦਾਇਤਾ ਮੁਤਾਬਿਕ ਚੈਕਿੰਗ ਕੀਤੀ ਜਾ ਰਹੀ ਹੈ ਜਿਸ ਠੇਕੀਆ ਉਪਰ ਕੋਈ ਪੁਰਾਣੀ ਸ਼ਰਾਬ ਤਾ ਨਹੀ ਅਤੇ ਠੇਕੀਆ ਉਪਰ ਕਿੰਨੀ ਸਰਾਬ ਹੈ ਇਸ ਦਾ ਸਾਰਾ ਰਿਕਾਰਡ ਚੈਕ ਕਰ ਰਹੇ ਹਾ।

Leave a Reply

Your email address will not be published. Required fields are marked *