ਨਵਜੋਤ ਸਿੱਧੂ ਦੂਸਰੀ ਵਾਰ ਆਪਣੇ 37 ਕਾਂਗਰਸੀ ਸਾਥੀਆਂ ਸਮੇਤ ਕਰਤਾਰਪੁਰ ਕੋਰੀਡੋਰ ਦੇ ਰਸਤੇ ਦਰਸ਼ਨਾਂ ਲਈ ਪਕਿਸਤਾਨ ਗੁਰਦਵਾਰਾ ਕਰਤਾਰਪੁਰ ਸਾਹਿਬ ਗਏ

ਗੁਰਦਾਸਪੁਰ

ਡੇਰਾ ਬਾਬਾ ਨਾਨਕ, ਗੁਰਦਾਸਪੁਰ, 25 ਜਨਵਰੀ (ਸਰਬਜੀਤ ਸਿੰਘ)–ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਸਰਹੱਦੀ ਕਸਬਾ ਡੇਰਾ ਬਾਬਾ ਨਾਨਕ ਜਿਥੋਂ ਅੱਜ ਦੂਸਰੀ ਵਾਰ ਆਪਣੇ 37 ਕਾਂਗਰਸੀ ਸਾਥੀਆਂ ਸਮੇਤ ਕਰਤਾਰਪੁਰ ਕੋਰੀਡੋਰ ਦੇ ਰਸਤੇ ਗਏ ਪਕਿਸਤਾਨ ਗੁਰਦਵਾਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਪੁੱਜੇ।,ਇਸ ਮੌਕੇ ਸਿੱਧੂ ਨੇ ਇਨਸਾਨੀਅਤ ਅਤੇ ਪਿਆਰ ਨਾਲ ਰਹਿਣ ਦੀ ਗੱਲ ਕੀਤੀ ਕਿਹਾ ਜੋ ਲੋਕ ਦਰਸ਼ਨ ਕਰਨ ਲਈ ਫੀਸ ਕਾਰਨ ਜਾਂ ਕਿਸੇ ਹੋਰ ਸਰਤ ਕਾਰਨ ਨਹੀਂ ਜਾ ਸਕਦੇ ਸਰਕਾਰਾਂ ਨੂੰ ਓਹਨਾਂ ਲਈ ਕੋਲੋ ਪੈਸੇ ਖਰਚ ਕੇ ਉਹਨਾਂ ਨੂੰ ਦਰਸਨ ਦੀਦਾਰੇ ਕਰਵਾਉਣੇ ਚਾਹੀਦੇ ਹਨ ਕਿਉਕਿ ਇਹ ਵੀ ਭਲੇ ਦਾ ਹੀ ਕੰਮ ਹੈ ਨਾਲ ਹੀ ਓਹਨਾਂ ਕਾਨੂੰਨ ਵਿਵਸਥਾ ਤੇ ਵੀ ਸਵਾਲ ਖੜੇ ਕੀਤੇ ਬਾਕੀ ਸਿੱਧੂ ਜਿਆਦਾਤਰ ਪਤਰਕਾਰਾਂ ਦੇ ਸਵਾਲਾਂ ਦੇ ਗੋਲ ਮੋਲ ਜਵਾਬ ਦਿੰਦੇ ਨਜਰ ਆਏ।

Leave a Reply

Your email address will not be published. Required fields are marked *