ਸੀ.ਐਮ ਦੀ ਪਤਨੀ ਡਾ. ਗੁਰਪ੍ਰੀਤ ਕੌਰ ਮਾਨ ਗੁਰਮਤਿ ਸਮਾਗਮ ਵਿੱਚ ਹੋਈ ਸ਼ਾਮਲ

ਮਾਲਵਾ

ਸੰਗਰੂਰ, ਗੁਰਦਾਸਪੁਰ, 15 ਦਸੰਬਰ (ਸਰਬਜੀਤ ਸਿੰਘ)– ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਧਰਮ ਪਤਨੀ ਡਾ. ਗੁਰਪ੍ਰੀਤ ਕੌਰ ਮਾਨ ਪਿੰਡ ਘੜਾਮਾ ਕਲਾਂ ਅਤੇ ਘੜਾਮਾ ਖੁਰਦ ਵਿਖੇ ਸਾਹਿਬਜਾਦਿਆ ਦੀ ਯਾਦ ਨੂੰ ਸਮਰਪਿਤ ਗੁਰਮਤਿ ਸਮਾਗਮ ਵਿੱਚ ਸ਼ਮੂਲੀਅਤ ਕਰਨ ਲਈ ਪਹੁੰਚੀ। ਉਨ੍ਹਾਂ ਨੂੰ ਇਸਦਾ ਸੁਭਾਗ ਪ੍ਰਾਪਤ ਹੋਇਆ। ਇਸ ਮੌਕੇ ਉਨ੍ਹਾਂ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਬਾਣੀ ਦਾ ਆਨੰਦ ਮਾਣਿਆ। ਅਤੇ ਮਹਾਂ ਪੁਰਖਾਂ ਤੋਂ ਉਨ੍ਹਾਂ ਆਸ਼ੀਰਵਾਦ ਵੀ ਮਿਲਿਆ।

Leave a Reply

Your email address will not be published. Required fields are marked *