ਅੱਜ ਸ਼ਹਿਰੀ ਅਤੇ ਪੈਂਡੂ ਖੇਤਰਾ ਵਿੱਚ ਬਿਜਲੀ ਰਹੇਗੀ ਬੰਦ-ਐਸ.ਡੀ.ਓ ਕਲੇਰ

ਗੁਰਦਾਸਪੁਰ

ਗੁਰਦਾਸਪੁਰ, 5 ਦਸੰਬਰ (ਸਰਬਜੀਤ ਸਿੰਘ)– ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਉਪ ਮੰਡਲ ਅਫਸਰ ਸ਼ਹਿਰੀ ਇੰਜੀ. ਭੁਪਿੰਦਰ ਸਿੰਘ ਕਲੇਰ ਨੇ ਦੱਸਿਆ ਕਿ ਪਾਵਰਕਾਮ ਗੁਰਦਾਸਪੁਰ ਨਾਲ ਸਬੰਧਤ 132 ਕੇ.ਵੀ ਸਬ ਸਟੇਸ਼ਨ ਹਰਦੋਛੰਨੀ ਰੋਡ ਗੁਰਦਾਸਪੁਰ ਤੋਂ ਚੱਲਦੇ 66 ਕੇ.ਵੀ ਪੁੱਡਾ ਕਾਲੌਨੀ, ਬਟਾਲਾ ਰੋਡ, 66 ਕੇਵੀ ਨਿਊ ਗੁਰਦਾਸਪੁਰ ਸਕੀਮ ਨੰਬਰ 7, 66 ਕੇ.ਵੀ ਸਬ ਸਟੇਸ਼ਨ ਜੌੜਾ ਛੱਤਰਾਂ, 66 ਕੇ.ਵੀ ਸਬ ਸਟੇਸ਼ਨ ਬੁੱਚੇਨੰਗਲ, 66 ਕੇ.ਵੀ ਸਬ ਸਟੇਸ਼ਨ ਹਰਦੋਛੰਨੀ, 66 ਕੇ.ਵੀ ਸਬ ਸਟੇਸ਼ਨ ਬਾਹਮਣੀ, 66 ਕੇ.ਵੀ ਸਬ ਸਟੇਸ਼ਨ ਗਾਹਲੜੀ ਤੋਂ ਚੱਲਦੇ 11 ਕੇ.ਵੀ ਪੁੱਡਾ-1 ਅਤੇ 2, ਗੀਤਾ ਭਵਨ ਰੋਡ ਬਟਾਲਾ 11 ਕੇ.ਵੀ, ਐਸ.ਡੀ ਕਾਲਜ ਫੀਡਰ 11, ਕੇ.ਵੀ ਬਾਬਾ ਟਹਿਲ ਸਿੰਘ ਫੀਡਰ, 11 ਕੇ.ਵੀ ਗੋਲ ਮੰਦਰ ਫੀਡਰ, 11 ਕੇ.ਵੀ ਆਈ.ਟੀ.ਆਈ ਫੀਡਰ, ਕਾਹਨੂੰਵਾਨ ਰੋਡ ਤੋਂ ਰਾਮ ਸ਼ਰਨਮ ਕਾਲੌਨੀ, ਐਸ.ਡੀ ਕਾਲਜ ਤੋਂ ਮਹਿਰ ਚੰਦ ਰੋਡ, ਤਿੱਬੜੀ ਰੋਡ, ਪੁਲਸ ਕੰਟਰੋਲ ਰੂਮ, ਉਂਕਾਰ ਨਗਰ, ਹਨੂੰਮਾਨ ਰੋਡ, ਗੀਤਾ ਭਵਨ ਰੋਡ, ਸੰਗਲਪੁਰਾ ਰੋਡ, ਜੀ.ਟੀ ਰੋਡ ਬਟਾਲਾ ਸਾਈਡ, ਆਦਰਸ਼ ਨਗਰ, ਟਹਿਲ ਸਿੰਘ ਰੋਡ, ਗੋਲ ਮੰਦਿਰ ਸਾਈਂ, ਪੁਰਾਣਾ ਦਾਣਾ ਮੰਡੀ ਦਾ ਏਰੀਆ, ਇੰਪਰੂਵਮੈਂਟ ਟਰੱਸਟ ਸਕੀਮ ਨੰਬਰ-7, ਰੰਧਾਵਾ ਕਾਲੌਨੀ ਆਦਿ ਦੀ ਬਿਜਲੀ ਸਪਲਾਈ ਅੱਜ ਮਿਤੀ 5 ਦਸੰਬਰ ਨੂੰ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਬੰਦ ਰਹੇਗੀ।

Leave a Reply

Your email address will not be published. Required fields are marked *