ਮਾਮਲਾ-ਦਿਹਾੜੀ ਵਿੱਚ ਵਾਧਾ ਕਰਨ ਦਾ
ਸੁਨਾਮ, ਗੁਰਦਾਸਪੁਰ, 10 ਨਵੰਬਰ (ਸਰਬਜੀਤ ਸਿੰਘ)- ਸਤਿਕਾਰ ਯੋਗ ਸਾਥੀਓ ਮੇਰਾ ਨਾਮ ਕਾਮਰੇਡ ਧਰਮਪਾਲ ਸੁਨਾਮ ਸਾਥੀਓ ਅਸੀਂ 21 ਤਰੀਕ ਨੂੰ ਨੱਵੀ ਅਨਾਜ਼ ਮੰਡੀ ਸੁਨਾਮ ਦੇ ਵਿੱਚ ਚਿਟੇ ਦੇ ਸਵਾਲ ਅਤੇ ਮਜਦੂਰਾਂ ਦੀ ਮਜਦੂਰੀ ਜੋ ਕਿ ਸੰਘਰਸ਼ ਕਰਕੇ ਕੁਰਬਾਨੀਆਂ ਕਰਕੇ 8 ਘੰਟੇ ਤੈ ਕਰਵਾਈ ਸੀ ਜੋ ਕਿ ਉਹ ਹੁਣ ਪੰਜਾਬ ਸਰਕਾਰ ਨੇ 12 ਘੰਟੇ ਕਰ ਦਿੱਤੀ ਅਤੇ ਜਗਾੜੂ ਰੇਹੜੀਆਂ ਦੇ ਰੁਜਗਾਰ ਨੂ ਬਚਾਉਣ ਦੇ ਲਈ ਅਤੇ ਮੰਡੀਆਂ ਦੇ ਵਿਚ ਕੰਮ ਕਰਦੇ ਮਜਦੂਰਾਂ ਦੀ ਮਜਦੂਰੀ ਦੇ ਵਿਚ ਜੋ 25%ਦਾ ਵਾਧਾ ਕਿਤਾ ਉਸ ਨੂੰ ਲਾਗੂ ਕਰਵਾਨ ਦੇ ਲਈ ਅਸੀਂ ਪੁਰੇ ਹਿੰਦੋਸਤਾਨ ਦੀ ਮਜਦੂਰ ਜਮਾਤ ਨੂੰ ਬੇਨਤੀ ਕਰਦੇ ਹਾ ਕੀ 21 ਨਵੰਬਰ ਨੂੰ ਜਰੂਰ ਪਹੁਚਣਾ
CPML ਲਿਬਰੇਸ਼ਨ ਮਜਦੂਰ ਮੁਕਤੀ ਮੋਰਚਾ ਪੰਜਾਬ (ਅਇਰਲਾ)


