Chat Vidéo Gratuit Avec Video Chat Sur Tinychat Com

Les parents peuvent consulter les conseils de sécurité et les réglages d’appareil pour aider les teens à utiliser teen chat de façon responsable. Notre filtre d’âge vous met en relation uniquement avec des utilisateurs de votre tranche d’âge, tandis que la modération en temps réel, les outils rapides de signalement/blocage et des règles claires gardent […]

Continue Reading

Unlock the Thrills Discover Casino Let’s Jackpot

Welcome to the World of Casino Let’s Jackpot In the world of online gaming, few names stand out as vividly as Casino Lets Jackpot Lets Jackpot. This exciting casino venue offers a diverse range of games, enticing rewards, and a thrilling environment that keeps players coming back for more. With a constantly evolving platform, it […]

Continue Reading

Casino Kurpiyer Ne İş Yapar?

Casino kurpiyeri, kumarhanelerde oyun masalarında görev yapan profesyonel bir çalışandır. Bu meslek, hem eğlence sektörünün bir parçası hem de finansal işlemlerin yönetilmesi açısından önemli bir rol oynamaktadır. Kurpiyerler, oyunların düzgün bir şekilde ilerlemesini sağlamak, oyuncular arasında adil bir ortam oluşturmak ve kumarhane politikalarına uygun bir şekilde çalışmakla yükümlüdürler. Bu yazıda, casino kurpiyerinin görevleri, gerekli becerileri […]

Continue Reading

ਸਰਕਾਰੀ ਹਾਈ ਸਕੂਲ ਸਾਧੂ ਚੱਕ ਵੱਲੋਂ ਰਾਜ ਪੱਧਰੀ ਸਾਇੰਸ ਪ੍ਰਦਰਸ਼ਨੀ ਵਿੱਚ ਪਹਿਲਾ ਸਥਾਨ ਹਾਸਲ ਕੀਤਾ

ਗੁਰਦਾਸਪੁਰ 20 ਫਰਵਰੀ (ਸਰਬਜੀਤ ਸਿੰਘ)– ਰਾਸ਼ਟਰੀ ਅਵਿਸ਼ਕਾਰ ਅਭਿਆਨ ਤਹਿਤ ਰਾਜ ਪੱਧਰੀ ਸਾਇੰਸ ਪ੍ਰਦਰਸ਼ਨੀ ਮੁਕਾਬਲਾਂ ਜੀ. ਐਨ. ਏ. ਯੂਨੀਵਰਸਿਟੀ ਫ਼ਗਵਾੜਾ ਵਿਖੇ ਆਯੋਜਿਤ ਕੀਤਾ ਗਿਆ। ਇਸ ਪ੍ਰਦਰਸ਼ਨੀ ਵਿੱਚ ਸਿਹਤ ਅਤੇ ਸਵੱਛਤਾ ਥੀਮ ਵਿੱਚ ਪਹਿਲੀ ਪੁਜੀਸ਼ਨ ਸਰਕਾਰੀ ਹਾਈ ਸਕੂਲ ਸਾਧੂ ਚੱਕ ਨੇ ਹਾਸਿਲ ਕੀਤੀ। ਵਿਦਿਆਰਥੀ ਖੁਸ਼ੀ ਨੂੰ ਸਟੇਟ ਪੱਧਰ ਤੇ ਮੁਕਾਬਲੇ ਲਈ ਤਿਆਰ ਕਰਨ ਵਿੱਚ ਗਾਈਡ ਅਧਿਆਪਕਾ ਬਾਲਾ […]

Continue Reading

ਅੰਤਰਰਾਸ਼ਟਰੀ ਮਾਂ-ਬੋਲੀ ਦਿਵਸ ਮੌਕੇ ਅਧਿਆਪਕ ਸਾਹਿਤਕ ਮੰਚ ਪੰਜਾਬ ਵੱਲੋਂ ਸੈਮੀਨਾਰ ਅਤੇ ਕਵੀ ਦਰਬਾਰ ਆਯੋਜਿਤ

ਬਟਾਲਾ, ਗੁਰਦਾਸਪੁਰ, 20 ਫ਼ਰਵਰੀ (ਸਰਬਜੀਤ ਸਿੰਘ)– ਅੰਤਰਰਾਸ਼ਟਰੀ ਮਾਂ-ਬੋਲੀ ਦਿਵਸ ਮੌਕੇ ਅਧਿਆਪਕ ਸਾਹਿਤਕ ਮੰਚ ਪੰਜਾਬ ਵੱਲੋਂ ਸਥਾਨਕ ਐਸ.ਐੱਲ.ਬਾਵਾ ਡੀ.ਏ.ਵੀ. ਕਾਲਜ ਵਿਖੇ ਪ੍ਰਿੰਸੀਪਲ ਡਾ. ਵਰਿੰਦਰ ਭਾਟੀਆ ਦੇ ਸਹਿਯੋਗ ਨਾਲ ਸੈਮੀਨਾਰ ਅਤੇ ਕਵੀ ਦਰਬਾਰ ਆਯੋਜਿਤ ਕੀਤਾ ਗਿਆ। ਇਸ ਮੌਕੇ ਪ੍ਰਸਿੱਧ ਕਵੀ ਡਾ. ਰਵਿੰਦਰ ਵੱਲੋਂ ਮੁੱਖ ਮਹਿਮਾਨ, ਪ੍ਰਿੰਸੀਪਲ ਡਾ. ਵਰਿੰਦਰ ਭਾਟੀਆ , ਸ਼੍ਰੀ ਪੀ.ਸੀ. ਪਿਆਸਾ , ਹਰਪਾਲ ਸਿੰਘ ਸੰਧਾਵਾਲੀਆ […]

Continue Reading

ਮਾਨਯੋਗ ਸੁਪਰੀਮ ਕੋਰਟ ਵੱਲੋਂ ਸੂਬਿਆਂ ਦੇ ਸਿਆਸਤਦਾਨਾਂ ਨੂੰ ਵੋਟਾਂ ਵਾਸਤੇ ਮੁਫ਼ਤ ਸਹੂਲਤਾਂ ਦੇ ਲਾਲਚ ਰਾਹੀਂ ਲੋਕਾਂ ਨੂੰ ਵਿਹਲੜ ਨਾ ਬਣਾਉਣ,ਸਗੋਂ ਰੁਜ਼ਗਾਰ ਦੇਣ ਵਾਲਾ ਦਿੱਤਾ ਫੈਸਲਾ ਸ਼ਲਾਘਾਯੋਗ – ਭਾਈ ਵਿਰਸਾ ਸਿੰਘ ਖਾਲਸਾ

ਗੁਰਦਾਸਪੁਰ, 20 ਫਰਵਰੀ (ਸਰਬਜੀਤ ਸਿੰਘ)-ਦੇਸ਼ ਦੇ ਸਮੂਹ ਸੂਬਿਆਂ ਵਿੱਚ ਲੋਕਾਂ ਨੂੰ ਵੋਟਾਂ ਖਾਤਰ ਮੁਫ਼ਤ ਸਹੂਲਤਾਂ ਦੇਣ ਦੇ ਲਾਲਚ ਰਾਹੀਂ ਵਿਹਲੜ ਬਣਾਇਆ ਜਾ ਰਿਹਾ ਅਤੇ ਸੂਬੇ ਨੂੰ ਕਰਜ਼ਾਈ ਬਣਾਉਣ ਵਾਲੀ ਖਤਰਨਾਕ ਸਿਆਸਤ ਲੋਕਾਂ ਨੂੰ ਵਿਹਲੜ ਬਣਾਇਆ ਜਾ ਰਿਹਾ ਹੈ ਅਤੇ ਇਸ ਭੈੜੀ ਸਿਆਸਤ ਸਬੰਧੀ ਮਾਨਯੋਗ ਸੁਪਰੀਮ ਕੋਰਟ ਵੱਲੋਂ ਕਰਨਾਟਕਾ ਦੇ ਇੱਕ ਆਦਮੀ ਵੱਲੋਂ ਪਾਈ ਪਟੀਸ਼ਨ ਤੇ […]

Continue Reading

ਸ੍ਰੀ ਨਨਕਾਣਾ ਸਾਹਿਬ ਦੇ ਸ਼ਹੀਦੀ ਸਾਕੇ ਨੂੰ ਸਮਰਪਿਤ ਗੁਰਮਤਿ ਸਮਾਗਮ ਕੀਰਤਨ ਦਰਬਾਰ ਸਾਹਿਬ ਸਬੰਧੀ ਅਖੰਡ ਪਾਠ ਸਾਹਿਬ ਆਰੰਭ 22 ਫਰਵਰੀ ਐਤਵਾਰ ਨੂੰ ਪੈਣਗੇ ਭੋਗ- ਜਥੇਦਾਰ ਬਲਦੇਵ ਸਿੰਘ ਮੁਸਤਫ਼ਾ ਪੁਰ

ਗੁਰਦਾਸਪੁਰ, 20 ਫਰਵਰੀ (ਸਰਬਜੀਤ ਸਿੰਘ)–ਸ੍ਰੀ ਨਨਕਾਣਾ ਸਾਹਿਬ ਦੇ ਸ਼ਹੀਦੀ ਸਾਕੇ ਨੂੰ ਸਮਰਪਿਤ ਸ਼ਹੀਦੀ ਦਿਹਾੜਾ ਕੀਰਤਨ ਦਰਬਾਰ ਗੁਰਮਤਿ ਸਮਾਗਮ ਦੀ ਅੱਜ਼ ਅਖੰਡਪਾਠ ਸਾਹਿਬ ਰੱਖਣ ਨਾਲ ਅਰੰਭਤਾ ਹੋ ਗਈ ਹੈ,ਕੱਲ 21 ਫਰਵਰੀ ਨੂੰ ਮੱਧ ਦੀ ਅਰਦਾਸ ਅਤੇ ਪਰਸੋ 22ਫਰਵਰੀ ਨੂੰ ਰੱਖੇ ਅਖੰਡਪਾਠ ਸਾਹਿਬ ਦੇ ਸੰਪੂਰਨ ਭੋਗ ਤੋਂ ਬਾਅਦ ਧਾਰਮਿਕ ਸਮਾਗਮ ਦੀ ਸ਼ੁਰੂਆਤ ਹੋਵੇਗੀ,ਅਤੇ ਦੀਵਾਨ ਸਮਾਪਤੀ ਉਪਰੰਤ ਗਤਕਾ […]

Continue Reading

ਬਠਿੰਡਾ ਦੇ ਜਿਉਦ ਪਿੰਡ ‘ਚ ਕਿਸਾਨਾਂ ਤੇ ਪੁਲਸ ਵਿਚਾਲੇ ਹੋਈ ਪੱਥਰਬਾਜੀ ਬਦਲੇ ਪੁਲਸ ਵੱਲੋਂ 400 ਕਿਸਾਨਾਂ ਤੇ ਹੀ ਐਫ ਆਈ ਆਰ ਦਰਜ਼ ਕਰਨਾ ਨਿੰਦਣਯੋਗ ਤੇ ਲੋਕਤੰਤਰ ਦਾ ਘਾਂਣ : ਭਾਈ ਵਿਰਸਾ ਸਿੰਘ ਖਾਲਸਾ

ਗੁਰਦਾਸਪੁਰ, 20 ਫਰਵਰੀ (ਸਰਬਜੀਤ ਸਿੰਘ)–ਬੀਤੇ ਦਿਨੀਂ ਪੁਲਸ ਨੇ ਕਿਸਾਨਾਂ ਤੇ ਪਰਚੇ ਦਰਜ ਕੀਤੇ ਸਨ ਅਤੇ ਉਨ੍ਹਾਂ ਆਪਣੇ ਸਾਥੀਆਂ ਨੂੰ ਛੁਡਾਉਣ ਲਈ ਉਗਰਾਹਾਂ ਕਿਸਾਨ ਜਥੇਬੰਦੀ ਦੇ ਆਗੂਆਂ ਨੇ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਗਿਆ ਸੀ ਤਾਂ ਕਿ ਆਪਣੇ ਸਾਥੀਆਂ ਨੂੰ ਰਿਹਾਅ ਕਰਵਾਇਆ ਜਾ ਸਕੇ ਅਤੇ ਇਸ ਸਬੰਧੀ ਪੁਲਸ ਨੇ ਕੁਝ ਕੁ ਕਿਸਾਨ ਆਗੂਆਂ ਨੂੰ ਰਿਆਸਤ ‘ਚ […]

Continue Reading

ਪੀਐਸਪੀਸੀਐਲ ਦੀ ਜ਼ਮੀਨ ਤੋਂ ਲੈਂਡ ਪੂਲਿੰਗ ਤੱਕ: ਬਾਜਵਾ ਨੇ ਕਿਹਾ ਨਿਆਂਪਾਲਿਕਾ ਪੰਜਾਬ ਨੂੰ AAP ਦੇ ਫ਼ੈਸਲਿਆਂ ਤੋਂ ਬਚਾ ਰਹੀ ਹੈ

ਚੰਡੀਗੜ੍ਹ, ਗੁਰਦਾਸਪੁਰ, 20 ਫ਼ਰਵਰੀ (ਸਰਬਜੀਤ ਸਿੰਘ)– ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਅਤੇ ਸੀਨੀਅਰ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਅੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਡ (ਪੀਐਸਪੀਸੀਐਲ) ਦੀ ਜ਼ਮੀਨ ਦੀ ਪ੍ਰਸਤਾਵਿਤ ਵਿਕਰੀ ‘ਤੇ ਲਗਾਈ ਗਈ ਰੋਕ ਦਾ ਸਵਾਗਤ ਕਰਦਿਆਂ ਇਸਨੂੰ ਪੰਜਾਬ ਦੀਆਂ ਮਹੱਤਵਪੂਰਨ ਸਰਕਾਰੀ ਸੰਪਤੀਆਂ ਦੀ ਰੱਖਿਆ […]

Continue Reading

ਵਕੀਲ ਦਿਲਜੋਤ ਸ਼ਰਮਾ ਦੀ ਮਾਂ ਵੱਲੋਂ ਪੁਲਸ ਕਮਿਸ਼ਨਰ ਦਫ਼ਤਰ ਅੱਗੇ 2 ਮਾਰਚ ਨੂੰ ਪੱਕੇ ਧਰਨੇ ਦਾ ਐਲਾਨ-ਸੁਖਜੀਤ ਰਾਮਾਨੰਦੀ

ਪੁਲਿਸ ਉੱਪਰ ਦੋਸ਼ੀਆਂ ਦੀ ਪੁਸ਼ਤਪਨਾਹੀ ਦੇ ਦੋਸ਼ ਮਾਨਸਾ, ਗੁਰਦਾਸਪੁਰ, 20 ਫਰਵਰੀ (ਸਰਬਜੀਤ ਸਿੰਘ)– ਲਲਕਾਰ ਗਰੁੱਪ ਨਾਲ ਸੰਬੰਧਿਤ ਐਡਵੋਕੇਟ ਦਿਲਜੋਤ ਸ਼ਰਮਾ ਦੀ ਭੇਦ ਭਰੇ ਹਾਲਾਤਾਂ ਵਿੱਚ ਹੋਈ ਮੌਤ ਦੇ ਕਾਰਨਾਂ ਦੀ ਨਿਰਪੱਖ ਜਾਂਚ ਕਰਵਾਉਣ ਤੇ ਦੋਸ਼ੀਆਂ ਖਿਲਾਫ ਕਾਰਵਾਈ ਦੀ ਮੰਗ ਨੂੰ ਲੈ ਕੇ ਬਣੀ ਐਕਸ਼ਨ ਕਮੇਟੀ ਵੱਲੋਂ ਪੁਲਿਸ ਉੱਪਰ ਦੋਸ਼ੀਆਂ ਦੀ ਪੁਸ਼ਤਪਨਾਹੀ ਦੇ ਦੋਸ਼ ਲਗਾਏ ਗਏ। […]

Continue Reading