ਕਿਸਾਨ ਆਗੂ ਡੱਲੇਵਾਲ ਆਪਣੇ ਮਰਨ ਵਰਤ ਤੇ ਮੁੜ ਵਿਚਾਰ ਕਰਨ, ਦਰਸ਼ਨ ਸਿੰਘ ਫੇਰੂਮਾਨ 90 ਦਿਨ ਦੇ ਮਰਨ ਵਰਤ ਤੋਂ ਬਾਅਦ ਸ਼ਹੀਦ ਹੋ ਗਏ ਪਰ ਚੰਡੀਗੜ੍ਹ ਪੰਜਾਬ ਨੂੰ ਨਹੀਂ ਮਿਲਿਆ? ਭਾਈ ਵਿਰਸਾ ਸਿੰਘ ਖਾਲਸਾ

ਗੁਰਦਾਸਪੁਰ, 2 ਜਨਵਰੀ (ਸਰਬਜੀਤ ਸਿੰਘ)— ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਨੂੰ ਮਹਿਨਾ ਬੀਤਣ ਵਾਲਾ ਹੈ ਪਰ ਕੇਂਦਰ ਸਰਕਾਰ ਦੀ ਇਸ ਸਬੰਧੀ ਕਿਸਾਨਾ ਨਾਲ ਗੱਲਬਾਤ ਰਾਹੀ ਮਸਲਾ ਹੱਲ ਕਰਨ ਦੀ ਕੋਈ ਦਿਲਚਸਪੀ ਨਹੀਂ ਲੱਗ ਰਹੀ, ਜਦੋਂ ਕਿ ਸੁਪਰੀਮ ਕੋਰਟ ਪੰਜਾਬ ਸਰਕਾਰ ਨੂੰ ਡੱਲੇਵਾਲ ਨੂੰ ਹਸਪਤਾਲ ਵਿੱਚ ਦਾਖ਼ਲ ਕਰਨ ਦੇ ਹੁਕਮ ਦੇ ਚੁੱਕੀ ਹੈ […]

Continue Reading

ਬਾਜਵਾ ਨੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਤਹਿਤ ਪੈਂਡਿੰਗ ਸਕਾਲਰਸ਼ਿਪ ਅਰਜ਼ੀਆਂ ਦਾ ਨਿਪਟਾਰਾ ਕਰਨ ਵਿੱਚ ‘ਆਪ’ ਸਰਕਾਰ ਦੀ ਅਸਫਲਤਾ ਦੀ ਆਲੋਚਨਾ ਕੀਤੀ

ਚੰਡੀਗੜ੍ਹ, ਗੁਰਦਾਸਪੁਰ, 2 ਜਨਵਰੀ (ਸਰਬਜੀਤ ਸਿੰਘ)– ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਵਿੱਚ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਲਈ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਤਹਿਤ ਪੈਂਡਿੰਗ ਸਕਾਲਰਸ਼ਿਪ ਅਰਜ਼ੀਆਂ ਨੂੰ ਤੁਰੰਤ ਨਿਪਟਾਉਣ ਵਿੱਚ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਲਾਪਰਵਾਹੀ ਦੀ ਆਲੋਚਨਾ ਕੀਤੀ ਹੈ। ਇੱਕ ਖ਼ਬਰ ਦਾ ਹਵਾਲਾ […]

Continue Reading

Slottica Casino Kokemuksia Para Embarcar

Content Robô Fortune Ox: É Confiável? Funciona? Existe Algum Segredo Ou Dica Especial De Modo A Jogar O Jogo Do Tigrinho? Depósito De 2 Real Fortune Tiger Horário: – Fortune Tiger: Jogo Do Tigrinho Legalizado Minutos Pagantes Fortune Tiger: Confira Tabela De Melhores Horários Para Jogar Este Jogo Do Tigrinho Betano Minutos Pagantes São Confiáveis? […]

Continue Reading

Slottica 1000 Rub Rodadas Grátis Ao Conseguir

Content Outros Slots Desse Provedor Revenge Qual A Vantagem De Trocar O Game Do Tigrinho Demo Pela Versão Com Dinheiro Real? Tiger Fortune Review: Entendendo Enquanto Funciona O Pagamento No Jogo Do Tigre Aposta Da Fortuna Aproveite A Função “recurso Fortune Tiger” Vantagens E Desvantagens Da Versão Demo Do Jogo Do Tigre Desenvolvimento Do Jogo […]

Continue Reading

ਕਹਾਣੀ          ਦੇਹਲ਼ੀਓ ਉਰ੍ਹਾਂ            ਭੁਪਿੰਦਰ ਫ਼ੌਜੀ

ਗੁਰਦਾਸਪੁਰ, 2 ਜਨਵਰੀ (ਸਰਬਜੀਤ ਸਿੰਘ)– ਮੈਂ ਯੂਨੀਵਰਸਿਟੀ ਦੇ ਪਾਰਕ ਵਿੱਚ ਸਰਦੀ ਦੀ ਕੋਸੀ-ਕੋਸੀ ਧੁੱਪ’ਚ ਘਾਹ’ਤੇ ਬੈਠਾ ਬਲਦੇਵ ਸਿੰਘ ਦਾ ਨਾਵਲ ‘ਅੰਨਦਾਤਾ’ ਪੜ੍ਹ ਰਿਹਾ ਸੀ ਕਿ ਆਵਾਜ਼ ਆਈ,  “ਹੈਲੋ ਬਰੋ! ਮੈਂ ਗੈਰੀ ਫਰੌਮ ਕੈਨੇਡਾ…।” ਉਸ ਨੇ ਮੇਰੇ ਵੱਲ ਹੱਥ ਵਧਾਇਆ।ਮੈਂ ਨਾਵਲ ਦੇ ਪੇਜ’ਚ ਉਂਗਲੀ ਪਾ ਕੇ ਉਸ ਦੇ ਵੱਲ ਤੱਕਿਆ।ਮੈਨੂੰ ਕਿਸੇ ਅੰਗਰੇਜ਼ ਦਾ ਭੁਲੇਖਾ ਪਿਆ।ਮੈਂ ਉਸ […]

Continue Reading

01 ਜਨਵਰੀ ‘ਭੀਮਾ ਕੋਰੇਗਾਓਂ ‘ ਵਿਚਲਾ ਯੁੱਧ ਗੌਰਵਮਈ ਇਤਿਹਾਸ ਦੇ 207 ਸਾਲ, ਲੇਖਕ  ਏ. ਪੀ. ਸਿੰਘ

ਗੁਰਦਾਸਪੁਰ, 2 ਜਨਵਰੀ (ਸਰਬਜੀਤ ਸਿੰਘ)–  ਭਾਰਤ ਦੇ ਇਤਿਹਾਸ ਵਿੱਚ 207 ਸਾਲ ਪਹਿਲਾਂ ਮਹਾਂਰਾਸ਼ਟਰ ਦੇ ‘ਭੀਮਾਂ ਗੋਰੇਗਾਓਂ’  ਵਿਖੇ ‘ਬ੍ਰਾਹਮਣਵਾਦੀ ਪੇਸ਼ਵਾਂਓਂ’ ਤਾਕਤਾਂ ਅਤੇ ਸਮਾਜ ਦੇ ਸਭ ਤੋਂ ਦੱਬੇ – ਕੁੱਚਲੇ ਮਹਾਰ ਜਾਤੀ ਦੇ  ਲੋਕਾਂ ਵਿਚਕਾਰ ਭਿਆਨਕ ਯੁੱਧ ਲੜਿਆ ਗਿਆ ਸੀ। ਭੀਮਾਂ ਨਦੀ ਦੇ ਤਟ ‘ਤੇ ਵਸਿਆ ਇਹ ਪਿੰਡ ਭੀਮਾਂ ਗੋਰੇਗਾਓਂ ਨੇੜੇ ਪੁਣੇ (ਮਹਾਂਰਾਸ਼ਟਰ) ਦੀ ਕਹਾਣੀ 01 ਜਨਵਰੀ […]

Continue Reading

ਲੋਕ ਨਿਰਮਾਣ ਵਿਭਾਗ ਵਿੱਚ ਇੰਜੀ. ਹਰਜੋਤ ਸਿੰਘ ਵੱਲੋਂ ਨਿਗਰਾਨ ਇੰਜੀਨੀਅਰ, ਪਠਾਨਕੋਟ ਦਾ ਅਹੁਦਾ ਸੰਭਾਲਿਆ

ਪਠਾਨਕੋਟ, ਗੁਰਦਾਸਪੁਰ, 1 ਜਨਵਰੀ (‌ ਸਰਬਜੀਤ ਸਿੰਘ)– ਪੀ ਡਬਲਯੂ ਡੀ ਵਿਭਾਗ ਦੇ ਇੰਜੀ. ਹਰਜੋਤ ਸਿੰਘ, ਕਾਰਜਕਾਰੀ ਇੰਜੀਨੀਅਰ ਵੱਲੋਂ ਪੱਦ ਉਨੱਤੀ ਹੋਣ ਉਪਰੰਤ ਨਿਗਰਾਨ ਇੰਜੀਨੀਅਰ, ਉਸਾਰੀ ਹਲਕਾ, ਪਠਾਨਕੋਟ ਦਾ ਅਹੁਦਾ ਸੰਭਾਲਿਆ। ਇਸ ਮੌਕੇ ਤੇ ਇੰਜੀ. ਰਛਪਾਲ ਸਿੰਘ ਢਿੱਲੋਂ, ਉਪ ਮੰਡਲ ਇੰਜੀਨੀਅਰ ਵੱਲੋਂ ਆਪਣੇ ਸਮੂਹ ਸਟਾਫ ਨਾਲ ਪੱਦ ਉਨੱਤ ਹੋਏ ਨਿਗਰਾਨ ਇੰਜੀਨੀਅਰ ਨੂੰ ਗੁਲਦਸਤਾ ਭੇਂਟ ਕਰਦੇ ਹੋਏ […]

Continue Reading

ਚੇਅਰਮੈਨ ਜਗਰੂਪ ਸਿੰਘ ਸੇਖਵਾਂ ਨੇ ਜ਼ਿਲ੍ਹੇ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਦੀ ਸਮੀਖਿਆ ਕੀਤੀ

ਅਧਿਕਾਰੀਆਂ ਨੂੰ ਵਿਕਾਸ ਕਾਰਜ ਤਹਿ ਸਮੇਂ ਅੰਦਰ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ ਗੁਰਦਾਸਪੁਰ, 1 ਜਨਵਰੀ (ਸਰਬਜੀਤ ਸਿੰਘ) – ਜ਼ਿਲ੍ਹਾ ਯੋਜਨਾ ਕਮੇਟੀ ਗੁਰਦਾਸਪੁਰ ਦੇ ਚੇਅਰਮੈਨ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਵੱਲੋਂ ਅੱਜ ਜ਼ਿਲ੍ਹਾ ਯੋਜਨਾ ਕਮੇਟੀ ਦੇ ਗੁਰਦਾਸਪੁਰ ਸਥਿਤ ਦਫ਼ਤਰ ਵਿਖੇ ਮਾਲ ਵਿਭਾਗ, ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ, ਖ਼ੁਰਾਕ ਤੇ ਸਿਵਲ ਸਪਲਾਈ ਵਿਭਾਗ ਅਤੇ ਵਣ ਵਿਭਾਗ ਦੇ ਅਧਿਕਾਰੀਆਂ […]

Continue Reading