ਅਫੀਮ ਦੀ ਖੇਤੀ ਕਰਦਾ ਮੁਲਜ਼ਮ ਪੁਲਿਸ ਦੇ ਅੜਿੱਕੇ ਚ-ਡੀ.ਐਸ.ਪੀ ਰਾਜਬੀਰ ਸਿੰਘ

ਧਾਰੀਵਾਲ , ਗੁਰਦਾਸਪੁਰ, 9 ਅਪ੍ਰੈਲ (ਸਰਬਜੀਤ ਸਿੰਘ)– ਐਸ ਐਸ ਪੀ ਗੁਰਦਾਸਪੁਰ ਦੇ ਦਿਸ਼ਾ ਨਿਰਦੇਸ਼ ਅਨੁਸਾਰ ਨਸੇ ਦੇ ਖਿਲਾਫ ਚਲਾਈ ਗਈ ਮੁਹਿੰਮ ਦੇ ਤਹਿਤ ਥਾਨਾ ਧਾਰੀਵਾਲ ਦੀ ਪੁਲਿਸ ਨੂੰ ਉਸ ਸਮੇ ਵੱਡੀ ਕਾਮਯਾਬੀ ਮਿਲੀ ਜਦੋ ਅਮਨਦੀਪ ਸਿੰਘ ਪੁੱਤਰ ਅਜਮੇਰ ਸਿੰਘ ਵਾਸੀ ਰਣੀਆ ਉਸ ਦਾ ਨੌਕਰ ਕਸਮੀਰ ਮਸੀਹ ਉਰਫ ਭੋਲਾ ਪੁਤਰ ਰਤਨ ਮਸੀਹ ਵਾਸੀ ਸਿਧਵਾ ਜਿਨਾ ਨੇ […]

Continue Reading

Udało się! Będą dopłaty do ubezpieczenia nowych upraw Jakich?

Początkowo miał być to I kwartał 2023r., od niedawna na stronie MRiRW widnieje zapis II kwartał 2023r. Jeżeli w tych uprawach wystąpiły zjawiska losowe takie jak Aktywny trader korzyści i wady np. Internetowa Giełda Rolnicza i Towarowa to największy portal bezpłatnych ogłoszeń rolniczych w Polsce. Umożliwia handel roślinami, zwierzętami, maszynami rolniczymi, gruntami rolnymi, nasionami zbóż, środkami […]

Continue Reading

ਕਾਮਰੇਡ ਤੇਜਾ ਸਿੰਘ ਸੁਤੰਤਰ ਦੀ ਬਰਸੀ 12 ਅਪ੍ਰੈਲ ਨੂੰ

ਗੁਰਦਾਸਪੁਰ, 8 ਅਪ੍ਰੈਲ (ਸਰਬਜੀਤ ਸਿੰਘ)– ਤੇਜਾ ਸਿੰਘ ਸੁਤੰਤਰ ਯਾਦਗਾਰ ਕਮੇਟੀ ਅਲੂਣਾ ਨੇ ਇੱਕ ਪ੍ਰੈਸ ਨੋਟ ਰਾਹੀਂ ਦੱਸਿਆ ਕਿ ਅਕਾਲੀ ਲਹਿਰ ਦੇ ਮੋਢੀ, ਖੱਬੀ ਲਹਿਰ ਦੇ ਉਸਾਰੀਏ, ਪੈਪਸੋ ਮੁਜਾਹਰਾ ਦੇ ਹੀਰੋ, ਉਚ ਕੋਟੀ ਦੇ ਕਵੀ ਅਤੇ ਚਿੱਤਰਕਾਰ ਕਾਮਰੇਡ ਤੇਜਾ ਸਿੰਘ ਸੁਤੰਤਰ ਜੀ ਦੀ ਸਲਾਨਾ ਬਰਸੀ 12 ਅਪ੍ਰੈਲ 2024 ਨੂੰ ਦਿਨ ਸ਼ੁਕਰਵਾਰ ਵਿਖੇ ਪਿੰਡ ਅਕਾਲਗੜ੍ਹ ਅਲੂਣਾ ਜਿਲ੍ਹਾ […]

Continue Reading

ਭਾਰਤ ਜਿੱਥੇ ਵਿਰੋਧੀ ਧਿਰਾਂ ਦੇ ਚੋਣ ਫੰਡ ਫ੍ਰੀਜ ਕਰਕੇ ਖੁੱਦ ਅਰਬਾ ਖਰਬਾ ਰੂਪਏ ਇਕੱਠੇ ਚੋਣ ਜਿੱਤਣ ਦੀ ਤਾਣਾ ਬਾਣਾ ਬਣਿਆ ਜਾਂਦਾ ਹੈ

ਦਿੱਲੀ, ਗੁਰਦਾਸਪੁਰ, 8 ਅਪ੍ਰੈਲ (ਸਰਬਜੀਤ ਸਿੰਘ)– ਜਿੱਥੇ ਝੂਠੇ ਗਵਾਹ ਤੋਂ ਬਿਆਨ ਦਿਵਾ ਕੇ ਵਿਰੋਧੀ ਧਿਰ ਦੇ ਮੁੱਖ ਮੰਤਰੀ ਨੂੰ ਜੇਲ ਭਿਜਵਾ ਦਿੱਤਾ ਜਾਵੇ ਤੇ ਉਸਦੇ ਦਰਜਨਾਂ ਸਾਥੀ ਸਲਾਖਾਂ ਪਿੱਛੇ ਭੇਜ ਦਿੱਤੇ ਜਾਣ। ਜਿਥੇ ਵਿਰੋਧੀ ਧਿਰ ਦੇ 95 ਫੀਸਦ ਲੀਡਰਾਂ ਪਿੱਛੇ ਏਜੰਸੀਆਂ ਲਾ ਕੇ ਉਨਾਂ ਨੂੰ ਫਰਜੀ ਕੇਸਾਂ ਚ ਉਲਝਾ ਦਿੱਤਾ ਜਾਵੇ। ਜਿਥੇ ਵਿਰੋਧੀ ਧਿਰ ਦੇ […]

Continue Reading

ਬਾਜਵਾ ਨੇ ਨਿਰਵਿਘਨ ਬਿਜਲੀ ਸਪਲਾਈ ਯਕੀਨੀ ਬਣਾਉਣ ਵਿੱਚ ਅਸਫ਼ਲ ਰਹਿਣ ਲਈ ਭਗਵੰਤ ਮਾਨ ਦੀ ਆਲੋਚਨਾ ਕੀਤੀ

ਚੰਡੀਗੜ, ਗੁਰਦਾਸਪੁਰ, 8 ਅਪ੍ਰੈਲ (ਸਰਬਜੀਤ ਸਿੰਘ)– ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੂੰ ਨਿਰਵਿਘਨ ਬਿਜਲੀ ਦੀ ਸਪਲਾਈ ਯਕੀਨੀ ਬਣਾਉਣ ‘ਚ ਅਸਫਲ ਰਹਿਣ ਲਈ ਝਾੜ ਪਾਈ ਹੈ। ਇਕ ਖ਼ਬਰ ਦਾ ਹਵਾਲਾ ਦਿੰਦਿਆਂ ਬਾਜਵਾ ਨੇ ਕਿਹਾ ਕਿ ਸੂਬੇ ਦੇ ਖਪਤਕਾਰਾਂ ਨੂੰ ਗਰਮੀ ਦੇ ਮੌਸਮ ਵਿਚ ਖਾਸ ਕਰਕੇ […]

Continue Reading

ਮਜ਼ਦੂਰਾਂ ਦੀ ਭਲਾਈ ਸਕੀਮਾਂ ਤੇ ਨਹੀਂ ਭੇਜਿਆ ਜਾਂਦਾ ਪੈਸਾ, ਮਜ਼ਦੂਰ ਕਿਰਤ ਦਫ਼ਤਰਾਂ ਦੇ ਗੇੜੇ ਮਾਰ ਮਾਰ ਕੇ ਹੁੰਦੇ ਹਨ ਪ੍ਰੇਸ਼ਾਨ-ਕਾਮਰੇਡ ਬੱਖਤਪੁਰਾ

ਬਟਾਲਾ, ਗੁਰਦਾਸਪੁਰ, 8 ਅਪ੍ਰੈਲ (ਸਰਬਜੀਤ ਸਿੰਘ)–ਬਟਾਲਾ ਦੇ ਫ਼ੈਜ਼ ਪੁਰਾ ਰੋਡ ਲਿਬਰੇਸ਼ਨ ਦਫ਼ਤਰ ਵਿਖੇ ਨਵ ਮਿਸਤਰੀ ਮਜਦੂਰ ਯੂਨੀਅਨ (ਏਕਟੂ) ਦੀ ਰੈਲੀ ਜਿਲ੍ਹਾ ਪ੍ਰਧਾਨ ਗੁਰਮੁਖ ਸਿੰਘ ਲਾਲੀ, ਬਲਜੀਤ ਸਿੰਘ ਅਰਲੀਭੱਨ ਅਤੇ ਜਿੰਦਾਂ ਛੀਨਾ ਦੀ ਪ੍ਰਧਾਨਗੀ ਹੇਠ ਕੀਤੀ ਗਈ।ਇਸ ਸਮੇਂ ਬੋਲਦਿਆਂ ਜਲੰਧਰ ਤੋਂ ਉਚੇਚੇ ਤੌਰ ਤੇ ਪਹੁੰਚੇ ਟਕਸਾਲੀ ਮਜ਼ਦੂਰ ਆਗੂ ਕਾਮਰੇਡ ਕੇਵਲ ਹਜਾਰਾ ਅਤੇ ਲਿਬਰੇਸ਼ਨ ਦੇ ਸੂਬਾ ਸਕੱਤਰ […]

Continue Reading

ਐਸ.ਕੇ.ਐਮ.ਗੈਰ ਰਾਜਨੀਤਿਕ ਭਾਰਤ ਅਤੇ ਕੇ.ਐਮ.ਐਮ ਦੇ ਸਾਂਝੇ ਫੋਰਮ ਵੱਲੋਂ ਭਾਜਪਾ,ਉਸ ਦੇ ਸਹਿਯੋਗੀ ਦਲਾਂ ਦੇ ਪੁਤਲੇ ਫੂਕੇ ਗਏ

ਗੁਰਦਾਸਪੁਰ 8 ਅਪ੍ਰੈਲ (ਸਰਬਜੀਤ ਸਿੰਘ)– ਸੰਯੂਕਤ ਕਿਸਾਨ ਮੋਰਚਾ ਭਾਰਤ (ਗੈਰ-ਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚਾ ਵੱਲੋਂ ਸ਼ਹਿਰ ਵਿੱਚ ਕਾਰਪੋਰੇਟ ਘਰਾਣਿਆ ਪੱਖੀ ਸਰਕਾਰਾਂ ਵਿਰੁੱਧ ਵੱਡੀ ਗਿਣਤੀ ਵਿੱਚ ਇਕੱਤਰ ਹੋਏ ਕਿਸਾਨਾਂ,ਮਜ਼ਦੂਰਾਂ ਅਤੇ ਬੀਬੀਆਂ ਵਲੋਂ ਵਿਸ਼ਾਲ ਪੈਦਲ ਰੋਸ ਮਾਰਚ ਕਰਦੇ ਹੋਏ ਸਥਾਨਕ ਜ਼ਹਾਜ ਚੌਂਕ ਵਿੱਚ ਪਹੁੰਚ ਕੇ ਭਾਜਪਾ ਦਾ ਪੁਤਲਾ ਫੂਕਿਆ ਗਿਆ।ਇਸ ਮੌਕੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਸਾਨ ਮਜ਼ਦੂਰ […]

Continue Reading

ਸਰਹੱਦੀ ਖੇਤਰ ਅੰਦਰ ਐੱਸ.ਐੱਸ.ਪੀ. ਗੁਰਦਾਸਪੁਰ ਹਰੀਸ਼ ਦਯਾਮਾ ਦੀ ਅਗਵਾਈ ਹੇਠ ਪੰਜਾਬ ਪੁਲਿਸ ਵੱਲੋਂ ਕੀਤਾ ਫਲੈਗ ਮਾਰਚ

ਗੁਰਦਾਸਪੁਰ, 7 ਅਪ੍ਰੈਲ (ਸਰਬਜੀਤ ਸਿੰਘ)– ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਲੋਕਾਂ ਵਿੱਚ ਸੁਰੱਖਿਆ ਦੀ ਭਾਵਨਾ ਪੈਦਾ ਕਰਨ ਦੇ ਮਕਸਦ ਤਹਿਤ ਐੱਸ.ਐੱਸ.ਪੀ. ਗੁਰਦਾਸਪੁਰ ਹਰੀਸ਼ ਦਯਾਮਾ ਓਮ ਪ੍ਰਕਾਸ਼ ਦੀ ਅਗਵਾਈ ਹੇਠ ਪੰਜਾਬ ਪੁਲਿਸ, ਬੀ.ਐੱਸ.ਐੱਫ . ਦੇ ਜਵਾਨਾਂ ਵੱਲੋਂ ਸਰਹੱਦੀ ਖੇਤਰ ਅੰਦਰ ਬਹਿਰਾਮਪੁਰ, ਦੌਰਾਗਲਾ , ਆਦਿ ਵਿਖੇ ਫਲੈਗ ਮਾਰਚ ਕੱਢਿਆ ਗਿਆ। ਇਹ ਫਲੈਗ ਮਾਰਚ ਥਾਣਾ ਬਹਿਰਾਮਪੁਰ ਤੋਂ ਸ਼ੁਰੂ […]

Continue Reading

ਬਾਜਵਾ ਨੇ ਕਾਂਗਰਸ ਦੇ ਚੋਣ ਮੈਨੀਫ਼ੈਸਟੋ ਦੀ ਕੀਤੀ ਸ਼ਲਾਘਾ, ਦੱਸਿਆ ਇਨਕਲਾਬੀ ਮੈਨੀਫ਼ੈਸਟੋ

ਪੱਟੀ: ਅਗਨੀਵੀਰ ਸਕੀਮ ਨੂੰ ਰੱਦ ਕਰਨ ਲਈ ਕਾਂਗਰਸ ਵਚਨਬੱਧ ਹੈ: ਵਿਰੋਧੀ ਧਿਰ ਦੇ ਆਗੂ  ਚੰਡੀਗੜ, ਗੁਰਦਾਸਪੁਰ, 6 ਅਪ੍ਰੈਲ ( ਸਰਬਜੀਤ ਸਿੰਘ)– ਇੰਡੀਅਨ ਨੈਸ਼ਨਲ ਕਾਂਗਰਸ ਦੇ ਚੋਣ ਮੈਨੀਫੈਸਟੋ ਦੀ ਸ਼ਲਾਘਾ ਕਰਦਿਆਂ ਪੰਜਾਬ ਦੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਸ਼ੁੱਕਰਵਾਰ ਨੂੰ ਦਾਅਵਾ ਕੀਤਾ ਕਿ ਪਾਰਟੀ ਨੇ ਸਮਾਜ ਦੇ ਸਾਰੇ ਵਰਗਾਂ ਦੀ ਡੂੰਘੀ ਖੋਜ ਤੋਂ […]

Continue Reading

ਮੋਦੀ ਸਰਕਾਰ ਦੀ ਫਾਸੀ ਨੀਤੀ ਕਾਰਨ ਦੇਸ਼ ਦੇ ਸੰਵਿਧਾਨ‌ ਅਤੇ ਲੋਕਤੰਤਰੀ‌ ਕਦਰਾਂ ਕੀਮਤਾਂ ਨੂੰ ਭਾਰੀ ਖ਼ਤਰਾ-ਨੱਤ, ਬੱਖਤਪੁਰਾ

ਅੰਮ੍ਰਿਤਸਰ ਗੁਰਦਾਸਪੁਰ, 6 ਅਪ੍ਰੈਲ (ਸਰਬਜੀਤ ਸਿੰਘ)– ਸੀ ਪੀ ਆਈ ਐਮ ‌ਐਲ ਲਿਬਰੇਸ਼ਨ ਵਲੋਂ ਵਿਰਸਾ ਵਿਹਾਰ ਅੰਮ੍ਰਿਤਸਰ ਵਿਖੇ ਮਾਝਾ ਜੋਨ ਪੱਧਰੀ ਸੰਵਿਧਾਨ ਬਚਾਓ, ਲੋਕਤੰਤਰ ਬਚਾਓ, ਦੇਸ਼ ਬਚਾਓ ਦੇ ਨਾਹਰੇ ਹੇਠ ਮੰਗਲ ਸਿੰਘ ਧਰਮਕੋਟ, ਦਲਵਿੰਦਰ ਸਿੰਘ ਪੰਨੂ‌ ਅਤੇ ਬਲਬੀਰ ਸਿੰਘ ਝਾਮਕਾ ਦੀ ਪ੍ਰਧਾਨਗੀ ਹੇਠ ਕੰਨਵੈਨਸਨ ਕੀਤੀ ਗਈ।ਇਸ ਸਮੇਂ ਬੋਲਦਿਆਂ ਬਲਬੀਰ ਸਿੰਘ ਮੂਧਲ,ਨਿਰਮਲ ਸਿੰਘ ਛੱਜਲਵੱਡੀ, ਲਿਬਰੇਸ਼ਨ ਦੇ ਸੂਬਾਈ […]

Continue Reading