ਖਨੌਰੀ ਬਾਰਡਰ ਤੇ ਜਾਨ ਗਵਾਉਣ ਵਾਲੇ ਬਲਦੇਵ ਸਿੰਘ ਕਾਥਲੀ ਦੇ ਪਰਿਵਾਰ ਦੀ ਮਾਲੀ ਸਹਾਇਤਾ ਕਰੇ ਸਰਕਾਰ-ਭਾਈ ਵਿਰਸਾ ਸਿੰਘ ਖਾਲਸਾ

ਗੁਰਦਾਸਪੁਰ, 12 ਮਾਰਚ (ਸਰਬਜੀਤ ਸਿੰਘ)– ਖਨੌਰੀ ਬਾਰਡਰ ਤੇ ਇੱਕ ਹੋਰ ਕਿਸਾਨ ਸ਼ੰਗਰਸੀ਼ ਦੀ ਮੌਤ ਹੋ ਗਈ ਹੈ ਜੋ ਕ੍ਰਾਤੀਕਾਰੀ ਕਿਸਾਨ ਯੂਨੀਅਨ ਦਾ ਆਗੂ ਸੀ ਅਤੇ ਉਸ ਦੀ ਪਹਿਚਾਣ ਬਲਦੇਵ ਸਿੰਘ ਕਾਥਲਾ ਵਜੋਂ ਹੋਈ ਹੈ ਜਿਸ ਨੂੰ ਥੋੜੀ ਤਕਲੀਫ ਹੋਣ ਤੇ ਬਾਹਦ ਪਟਿਆਲਾਂ ਦੇ ਰਜਿੰਦਰਾ ਹਸਪਤਾਲ ਵਿੱਚ ਦਾਖਲ ਕਰਵਾਇਆਂ ਗਿਆਂ, ਜਿਥੇ ਉਸ ਦੀ ਮੌਤ ਹੋ ਗਈ […]

Continue Reading

ਕੇਂਦਰ ਸਰਕਾਰ ਕਿਸਾਨਾ ਦੀਆ ਮੰਗਾਂ ਮੰਨਣ ਦੀ ਬਜਾਏ ਲਗਾਤਾਰ ਲਾਰੇ ਲੱਪੇ ਦੀ ਨੀਤੀ ਅਪਣਾ ਰਹੀ-ਹਰਮੇਸ਼ ਸਿੰਘ

ਹੁਸ਼ਿਆਰਪੁਰ, ਗੁਰਦਾਸਪੁਰ, 12 ਮਾਰਚ (ਸਰਬਜੀਤ ਸਿੰਘ)– ਸੰਯੁਕਤ ਕਿਸਾਨ ਮੋਰਚਾ ਵਲੋ 14 ਮਾਰਚ ਨੂੰ ਦਿੱਲੀ ਦੀ ਰਾਮ ਲੀਲਾ ਮੈਦਾਨ ਵਿੱਚ ਹੋ ਰਹੀ ਦੇਸ ਪੱਧਰੀ ਕਿਸਾਨ ਮਹਾਂ ਪੰਚਾਇਤ ਦੀ ਤਿਆਰੀ ਲਈ ਕਿਰਤੀ ਕਿਸਾਨ ਯੂਨੀਅਨ ਵਲੋ ਇਲਾਕੇ ਦੇ ਪਿੰਡ ਸਕੰਦਰਪੁਰ ਚਾਹਲਪੁਰ ਅਤੇ ਦੇਣੋਵਾਲ ਕਲਾਂ ਵਿੱਚ ਮੀਟਿੰਗਾ ਕੀਤੀਆ ਗਈਆ ਜਿਸ ਵਿੱਚ ਕਿਸਾਨਾ ਨੂੰ ਦਿੱਲੀ ਪਹੁੰਚਣ ਦਾ ਸੱਦਾ ਦਿੱਤਾ ਗਿਆ […]

Continue Reading

ਗੁਰਦਾਸਪੁਰ ਹਲਕੇ ‘ਚ ਪਿਛਲੇ ਦੋ ਸਾਲਾਂ ਵਿੱਚ 100 ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਵਿਕਾਸ ਕਾਰਜਾਂ ਉੱਪਰ ਖ਼ਰਚ ਹੋਈ – ਰਮਨ ਬਹਿਲ

ਮਾਨ ਸਰਕਾਰ ਦੇ ਦੋ ਸਾਲਾਂ ਦੇ ਕਾਰਜਕਾਲ ਵਿੱਚ ਗੁਰਦਾਸਪੁਰ ਵਿੱਚ ਵਿਕਾਸ ਕ੍ਰਾਂਤੀ ਸ਼ੁਰੂ ਹੋਈ ਗੁਰਦਾਸਪੁਰ, 12 ਮਾਰਚ (ਸਰਬਜੀਤ ਸਿੰਘ)– ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਨੇ ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਦੋ ਸਾਲ ਪੂਰੇ ਹੋਣ ‘ਤੇ ਸੂਬਾ ਵਾਸੀਆਂ ਨੂੰ ਵਧਾਈ ਦਿੱਤੀ ਹੈ। ਅੱਜ ਆਪਣੇ ਗ੍ਰਹਿ ਵਿਖੇ ਇੱਕ ਪ੍ਰੈੱਸ ਕਾਨਫ਼ਰੰਸ ਦੌਰਾਨ […]

Continue Reading

ਗੁਰਦੁਆਰਾ ਸਿੰਘਾਂ ਸਹੀਦਾਂ ਅਲੋਵਾਲ ਵਿਖੇ ਹੌਲੇ ਮਹੱਲੇ ਨੂੰ ਸਮਰਪਿਤ ਧਾਰਮਿਕ ਦੀਵਾਨ ਸਜਾਏ ਤੇ ਕਿਸਾਨਾ ਦੀ ਚੜਦੀ ਕਲਾ ਲਈ ਅਰਦਾਸ ਕੀਤੀ- ਬਾਬਾ ਸੁਖਵਿੰਦਰ ਸਿੰਘ

ਫਿਲੌਰ, ਗੁਰਦਾਸਪੁਰ, 11 ਮਾਰਚ (ਸਰਬਜੀਤ ਸਿੰਘ)- ਗੁਰਦੁਆਰਾ ਸਿੰਘਾਂ ਸਹੀਦਾ ਡੇਰਾ ਸੰਤ ਬਾਬਾ ਜਰਨੈਲ ਸਿੰਘ ਅਲੋਵਾਲ ਨੰਗਲਬੇਟ ਫਿਲੌਰ ਵਿਖੇ ਹੌਲੇ ਮਹੱਲੇ ਨੂੰ ਸਮਰਪਿਤ ਧਾਰਮਿੱਕ ਦੀਵਾਨ ਸਜਾ ਕਿਸਾਨ ਸੰਗਰਸੀਆਂ ਦੀ ਚੜਦੀ ਕਲਾ ਲਈ ਅਰਦਾਸ ਕੀਤੀ ਗਈ,ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ। ਇਸ ਸਬੰਧੀ ਪ੍ਰੈਸ ਨੂੰ ਮੁਕੰਬਲ ਜਾਣਕਾਰੀ ਆਲ ਇੰਡੀਆਂ ਸਿੱਖ ਸਟਡੈਂਟਸ ਫੈਂਡਰੇਸ਼ਨ ਦੇ ਕੌਮੀ ਪ੍ਰਧਾਨ ਭਾਈ ਵਿਰਸਾ […]

Continue Reading

ਭਗਵੰਤ ਮਾਨ ਸਰਕਾਰ ਦੇ ਢਿੱਲੇ ਰਵੱਈਏ ਨਾਲ ਪੰਜਾਬ ‘ਚ ਨਸ਼ਿਆਂ ਦੀ ਦੁਰਵਰਤੋਂ ਵਧੀ- ਬਾਜਵਾ

ਚੰਡੀਗੜ, ਗੁਰਦਾਸਪੁਰ, 11 ਮਾਰਚ (ਸਰਬਜੀਤ ਸਿੰਘ)– ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ‘ਤੇ ਸੂਬੇ ‘ਚ ਤੇਜ਼ੀ ਨਾਲ ਵੱਧ ਰਹੀ ਨਸ਼ਿਆਂ ਦੀ ਦੁਰਵਰਤੋਂ ਨੂੰ ਰੋਕਣ ‘ਚ ਢਿੱਲ ਵਰਤਣ ਦਾ ਦੋਸ਼ ਲਾਇਆ ਹੈ। ਇਕ ਖ਼ਬਰ ਦਾ ਹਵਾਲਾ ਦਿੰਦੇ ਹੋਏ ਬਾਜਵਾ ਨੇ ਕਿਹਾ ਕਿ ਪਿਛਲੇ ਕੁਝ ਸਾਲਾਂ ਵਿਚ ਪੰਜਾਬ ਵਿਚ […]

Continue Reading

ਫੱਗਣ ਮਹਿਨੇ ਦੀ ਮੱਸਿਆਂ ਤੇ ਗੁਰਦੁਵਾਰਾ ਸੰਤਸਰ ਸਹਿਬ ਵਿਖੇ ਹਜਾਰਾ ਸਰਧਾਲੂਆਂ ਨੇ ਧਾਰਮਿਕ ਦੀਵਾਨ’ਚ ਹਾਜਰੀ ਲਵਾਈ- ਭਾਈ ਵਿਰਸਾ ਸਿੰਘ ਖਾਲਸਾ

ਗੁਰਦਾਸਪੁਰ, 11 ਜਨਵਰੀ (ਸਰਬਜੀਤ ਸਿੰਘ)– ਮਹਾਪੁਰਸਾ਼ ਦੇ ਤਪ ਅਸਥਾਨ ਗੁਰੂਦੁਵਾਰਾ ਸੰਤਸਰ ਸਹਿਬ ਰਮੀਦੀ ਸੁਭਾਨਪੁਰ ਕਪੂਰਥਲਾ ਵਿਖੇ ਫੱਗਣ ਮਹਿੰਨੇ ਦੀ ਸੰਗਰਾਂਦ ਤੇ ਇਲਾਕੇ ਦੀਆਂ ਹਜਾਰਾ ਸੰਗਤਾਂ ਨੇ ਧਾਰਮਿੱਕ ਦੀਵਾਨ’ਚ ਹਾਜਰੀਆਂ ਭਰ ਕੇ ਆਪਣਾ ਮਨੁੱਖੀ ਜੀਵਨ ਸਫਲ ਬਣਾਇਆਂ। ਪੰਜ ਲੜੀਵਾਰ ਅਖੰਡਪਾਠਾਂ ਦੇ ਭੋਗ ਪਾਏ ਗਏ ,ਧਾਰਮਿੱਕ ਦੀਵਾਨ ਸਜਾਏ ਗਏ,ਸੰਗਤਾਂ ਦੀਆਂ ਹਰ ਤਰਾਂ ਦੀਆਂ ਅਰਦਾਸਾ ਹੈਡ ਗਰੰਥੀ ਵੱਲੋਂ […]

Continue Reading

ਚੇਅਰਮੈਨ ਰਮਨ ਬਹਿਲ ਨੇ ਇਤਿਹਾਸਕ ਸ਼ਿਵ ਮੰਦਿਰ ‘ਚ ਨਤਮਸਤਕ ਹੋ ਕੇ ਕੀਤੀ ਸਰਬੱਤ ਦੇ ਭਲੇ ਦੀ ਅਰਦਾਸ

ਗੁਰਦਾਸਪੁਰ, 11 ਮਾਰਚ (ਸਰਬਜੀਤ ਸਿੰਘ)– ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਨੇ ਅੱਜ ਆਪਣੇ ਪਰਿਵਾਰ ਅਤੇ ਸਾਥੀਆਂ ਸਮੇਤ ਕਲਾਨੌਰ ਵਿਖੇ ਭਗਵਾਨ ਸ਼ਿਵ ਜੀ ਦੇ ਇਤਿਹਾਸਿਕ ਮੰਦਿਰ ਵਿਖੇ ਨਤਮਸਤਕ ਹੋ ਕੇ ਭਗਵਾਨ ਸ਼ੰਕਰ ਦਾ ਆਸ਼ੀਰਵਾਦ ਲਿਆ। ਇਸ ਦੌਰਾਨ ਰਮਨ ਬਹਿਲ ਨੇ ਮੰਦਿਰ ਦੀ ਪ੍ਰਬੰਧਕ ਕਮੇਟੀ ਵੱਲੋਂ ਸ਼ਿਵਰਾਤਰੀ ਦੇ ਸਬੰਧ ਵਿਚ ਪਿਛਲੇ ਕਈ ਦਿਨਾਂ ਤੋਂ […]

Continue Reading

ਕਰਾਂਤੀਜੋਤੀ ਸਾਵਿਤ੍ਰੀਬਾਈ ਫੂਲੇ ਦੇ ਸ਼ਹਾਦਤ ਦਿਵਸ ਨਾਗਪੁਰ (ਮਹਾਂਰਾਸ਼ਟਰ ) ਵਿਖੇ ਫਾਸ਼ੀਵਾਦ ਵਿਰੋਧੀ ‘ਜਨਤਕ ਕਨਵੈਨਸ਼ਨ’

ਨਾਗਪੁਰ, ਗੁਰਦਾਸਪੁਰ, 11 ਮਾਰਚ (ਸਰਬਜੀਤ ਸਿੰਘ)– ਸੀ ਪੀ ਆਈ (ਐਮ ਐਲ) ਰੈੱਡ ਸਟਾਰ ਦੀ ਕੇਂਦਰੀ ਕਮੇਟੀ ਵੱਲੋਂ ਕਰਾਂਤੀਜੋਤੀ ਸਾਵਿਤ੍ਰੀਬਾਈ ਫੂਲੇ ਦੇ ਸ਼ਹਾਦਤ ਦਿਵਸ ਸਮੇਂ 10 ਮਾਰਚ ਨੂੰ ਸਵੇਰੇ 11.00 ਵਜੇ ਤੋਂ ਸ਼ਾਮ 5.00 ਵਜੇ ਤੱਕ ਨਾਗਪੁਰ (ਮਹਾਂਰਾਸ਼ਟਰ ) ਵਿਖੇ ਕਾਰਪੋਰੇਟ -ਆਰ ਐਸ ਐਸ ਫਾਸ਼ੀਵਾਦ ਦੇ ਖ਼ਿਲਾਫ਼ ਜਨਤਕ ਕਨਵੈਨਸ਼ਨ ਕੀਤੀ ਜਾ ਰਹੀ ਹੈ। ਜਿਸਦਾ ਮੁੱਖ ਏਜੰਡਾ […]

Continue Reading

ਮੋਦੀ ਦੀ ਬੁਖਲਾਹਟ ਤੇ ਅੱਭਦਰ ਬੋਲ ਬਾਣੀ ਭਾਜਪਾ ਦੀ ਹਾਰ ਦੇ ਸਾਫ ਸੰਕੇਤ ਹਨ – ਪਾਸਲਾ

ਫਿਰਕੂ-ਫਾਸ਼ੀ, ਵੱਖਵਾਦੀ ਏਜੰਡੇ ਅਤੇ ਲੋਕ ਮਾਰੂ-ਦੇਸ਼ ਵਿਰੋਧੀ ਨੀਤੀਆਂ ਤੋਂ ਮੁਕਤੀ ਦਾ ਘੋਲ ਪ੍ਰਚੰਡ ਕਰੋ – ਸੇਖੋਂਸੰਗਰੂਰ, ਗੁਰਦਾਸਪੁਰ 11 ਮਾਰਚ (ਸਰਬਜੀਤ ਸਿੰਘ)– “ਵੰਨ ਸੁਵੰਨੇ ਦਲ-ਬਦਲੂਆਂ ਤੇ ਹੌਲੇ ਕਿਰਦਾਰ ਦੇ ਮਾਲਕ ਭ੍ਰਿਸ਼ਟ ਲੀਡਰਾਂ ਨੂੰ ਤਰ੍ਹਾਂ-ਤਰ੍ਹਾਂ ਦੇ ਲਾਲਚ ਦੇ ਕੇ ਜਾਂ ਸੀ.ਬੀ.ਆਈ., ਈ.ਡੀ., ਇਨਕਮ ਟੈਕਸ ਵਿਭਾਗ ਆਦਿ ਰਾਹੀਂ ਡਰਾ ਕੇ ਧੜਾਧੜ ਭਾਜਪਾ ’ਚ ਸ਼ਾਮਲ ਕਰਵਾਉਣ ਅਤੇ ਹਰ ਤਰ੍ਹਾਂ […]

Continue Reading

ਤਾਲੇ ਤੋੜ ਚੋਰਾਂ ਨੇ ਗੁਆਂਡੀਆਂ ਦੇ ਗੇਟ ਤੇ ਅੜਾ ਦਿੱਤੀਆ ਕੁੰਡੀਆਂ ਤਾਂ ਜੋ ਆ ਨਾ ਸਕੇ ਕੋਈ ਬਾਹਰ

ਮੋਬਾਇਲ ਰਿਪੇਅਰ ਦੀ ਦੁਕਾਨ ਤੇ ਹੋਈ ਚੋਰੀ, ਸੀਸੀਟੀਵੀ ਆਈ ਸਾਹਮਣੇ ਗੁਰਦਾਸਪੁਰ, 11 ਮਾਰਚ (ਸਰਬਜੀਤ ਸਿੰਘ)– ਗੁਰਦਾਸਪੁਰ ਦੇ ਸ਼ਹਿਰੀ ਇਲਾਕੇ ਵਿੱਚ ਬੇਸ਼ੱਕ ਮੋਟਰਸਾਈਕਲ ਚੋਰੀ ਅਤੇ ਲੁੱਟਾਂ ਖੋਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਪਰ ਅਰਸੇ ਤੋਂ ਸ਼ਹਿਰ ਵਿੱਚ ਚੋਰੀਆਂ ਦਾ ਸਿਲਸਿਲਾ ਰੁਕਿਆ ਪਿਆ ਸੀ । ਹੁਣ ਚੋਰਾਂ ਨੇ ਚੁੱਪੀ ਤੋੜ ਕੇ ਸ਼ਹਿਰ ਦੇ ਬਹਿਰਾਹਮਪੁਰ ਰੋਡ ਤੇ ਇੱਕ […]

Continue Reading