ਫਿਲੌਰ, ਗੁਰਦਾਸਪੁਰ, 11 ਮਾਰਚ (ਸਰਬਜੀਤ ਸਿੰਘ)- ਗੁਰਦੁਆਰਾ ਸਿੰਘਾਂ ਸਹੀਦਾ ਡੇਰਾ ਸੰਤ ਬਾਬਾ ਜਰਨੈਲ ਸਿੰਘ ਅਲੋਵਾਲ ਨੰਗਲਬੇਟ ਫਿਲੌਰ ਵਿਖੇ ਹੌਲੇ ਮਹੱਲੇ ਨੂੰ ਸਮਰਪਿਤ ਧਾਰਮਿੱਕ ਦੀਵਾਨ ਸਜਾ ਕਿਸਾਨ ਸੰਗਰਸੀਆਂ ਦੀ ਚੜਦੀ ਕਲਾ ਲਈ ਅਰਦਾਸ ਕੀਤੀ ਗਈ,ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ।
ਇਸ ਸਬੰਧੀ ਪ੍ਰੈਸ ਨੂੰ ਮੁਕੰਬਲ ਜਾਣਕਾਰੀ ਆਲ ਇੰਡੀਆਂ ਸਿੱਖ ਸਟਡੈਂਟਸ ਫੈਂਡਰੇਸ਼ਨ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਮੁਖ ਪ੍ਰਬੰਧਕ ਸੰਤ ਬਾਬਾ ਸੁੱਖਵਿੰਦਰ ਸਿੰਘ ਨਾਲ ਟੈਲੀਫੋਨ ਗੱਲਬਾਤ ਕਰਨ ਤੋਂ ਉਪਰੰਤ ਇੱਕ ਲਿਖਤੀ ਪਰੈਸ ਬਿਆਨ ਰਾਹੀ ਦਿੱਤੀ ਭਾਈ ਖਾਲਸਾ ਨੇ ਦੱਸਿਆਂ ਸਮਾਗਮ ਦੇ ਸਬੰਧ’ਚ ਪਰਸੋਂ ਤੋਂ ਗੁਰੂਦਵਾਰਾ ਸਾਹਿਬ ਵਿਖੇ ਪੰਜ ਲੜੀਵਾਰ,ਇੱਕ ਸੰਪਟ ਸਮੇਤ ਛੇ ਪਾਠ ਅਰੰਭ ਸਨ ਜਿੰਨਾਂ ਦੇ ਅੱਜ ਸੰਪੂਰਨ ਭੋਗ ਅਰਦਾਸ ਤੇ ਹੁਕਮਨਾਮੇ ਤੋਂ ਉਪਰੰਤ ਮੁਖ ਪਰਬੰਧਕ ਸੰਤ ਬਾਬਾ ਸੁੱਖਵਿਦਰ ਸਿੰਘ ਜੀ ਨੇ ਹੁਕਮਨਾਮੇ ਦੀ ਕਥਾ ਵਿਚਾਰ ਕਰਦਿਆਂ ਦੱਸਿਆਂ ਕਿ ਹੌਲੇ ਮੁਹੱਲਾ ਦਾ ਇਤਿਹਾਸ ਸਿੱਖਾਂ ਦੀਆਂ ਮਨ ਬਿਰਤੀਆਂ ਨਾਲ ਜੁੜਿਆਂ ਹੋਇਆਂ ਹੈ ਅਤੇ ਦੇਸ ਦੇ ਕੋਨੇ ਕੋਨੇ ਵਿੱਚ ਵੱਸਦੇ ਹਰ ਸਿੱਖ ਦੀ ਸਰਧਾਂ ਹੁੰਦੀ ਹੈ ਕਿ ਉਹ ਹੌਲੇ ਮੁਹੱਲੇ ਦੇ ਜੋੜ ਮੇਲੇ ਤੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਨਕਮਸਕ ਹੋਏ ਉਹਨਾਂ ਕਿਸਾਨ ਸੰਗਰਸੀਆਂ ਦੀ ਚੜਦੀ ਕਲਾ ਲਈ ਅਰਦਾਸ ਕੀਤੀ ,ਭਾਈ ਹਰਜੀਤ ਸਿੰਘ ਦੇ ਕੀਰਤਨੀ ਸਥੇ ਤੋਂ ਈਲਾਵਾ ਹੋਰ ਜਥਿਆਂ ਨੇ ਹਾਜਰੀ ਲਵਾਈ ਬਾਬਾ ਸੁਖਵਿੰਦਰ ਸਿੰਘ ਮੁੱਖ ਪਰਬੰਧਕ ਅਤੇ ਸੰਤ ਬਾਬਾ ਜਰਨੈਲ ਸਿੰਘ ਵੱਲੋਂ ਸਾਝੇ ਤੌਰ ਤੇ ਅਖੰਡਪਾਠ ਸਰਧਾਲੂਆਂ ਧਾਰਮਿੱਕ ਬੁਲਾਰਿਆਂ ਤੇ ਕਿਸਾਨ ਸੰਗਰਸੀ ਆਗੂਆਂ ਨੂੰ ਸੀਰੋਪੋ ਆਦਿ ਦੇ ਕੇ ਸਨਮਾਨਿਤ ਕੀਤਾ ਗਿਆਂ । ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ