ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਝੋਨੇ ਦੀ ਖਰੀਦ ਨਿਰਵਿਘਨ ਜਾਰੀ

ਬੀਤੀ ਸ਼ਾਮ ਤੱਕ 206669 ਮੀਟਰਿਕ ਟਨ ਝੋਨੇ ਦੀ ਖਰੀਦ ਹੋਈ : ਡਾ. ਹਿਮਾਂਸ਼ੂ ਅਗਰਵਾਲ ਖਰੀਦੇ ਗਏ ਝੋਨੇ ਦੀ ਅਦਾਇਗੀ ਵਜੋਂ ਕਿਸਾਨਾਂ ਨੂੰ ਜਾਰੀ ਕੀਤੇ 410.84 ਕਰੋੜ ਰੁਪਏ ਮੰਡੀਆਂ ਵਿੱਚੋਂ 105597 ਮੀਟਰਿਕ ਟਨ ਝੋਨੇ ਦੀ ਕਰਵਾਈ ਗਈ ਲਿਫਟਿੰਗ ਗੁਰਦਾਸਪੁਰ, 22 ਅਕਤੂਬਰ (ਸਰਬਜੀਤ ਸਿੰਘ)–ਜ਼ਿਲ੍ਹਾ ਗੁਰਦਾਸਪੁਰ ਦੀਆਂ ਮੰਡੀਆਂ ਵਿੱਚ ਝੋਨੇ ਦੀ ਖਰੀਦ ਨਿਰਵਿਘਨ ਜਾਰੀ ਹੈ। ਬੀਤੀ ਸ਼ਾਮ ਤੱਕ […]

Continue Reading

ਸਰਕਾਰ ਜੀ 12 ਸਾਲਾਂ ਤੋਂ ਲੜ ਰਹੇ ਨੰਬਰਦਾਰ ਬਲਕਾਰ ਸਿੰਘ ਬਹਿਕ ਫੱਤੂ ਬਲਾਕ ਜੀਰਾ ਨੂੰ ਇਨਸਾਫ ਦਿਤਾ ਜਾਵੇ-ਭਾਈ ਵਿਰਸਾ ਸਿੰਘ ਖਾਲਸਾ

ਗੁਰਦਾਸਪੁਰ, 21 ਅਕਤੂਬਰ ( ਸਰਬਜੀਤ ਸਿੰਘ)– 12 ਸਾਲਾਂ ਤੋਂ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੇ ਮੁੱਖ ਅਧਿਕਾਰੀਆਂ ਨੂੰ ਚਿੱਠੀ ਪੱਤਰਾਂ ਰਾਹੀਂ ਆਪਣੇ ਨਾਲ ਬਹਿਕ ਫੱਤੂ ਬਲਾਕ ਜੀਰਾ ਜਿਲਾ ਫਿਰੋਜਪੁਰ ਪਿੰਡ ਦੀ ਪੰਚਾਇਤ ਵੱਲੋਂ ਕੀਤੀ ਜਾ ਰਹੀ ਧੱਕੇਸ਼ਾਹੀ ਅਤੇ ਕਰੋੜਾਂ ਰੁਪਏ ਦੀ ਜਾਇਦਾਦ ਅਤੇ ਜ਼ਮੀਨ ਹੜੱਪਣ ਦਾ ਦੋਸ਼ ਲਾਉਂਦਿਆਂ ਨੰਬਰਦਾਰ ਬਲਕਾਰ ਸਿੰਘ ਬਹਿਕ ਫੱਤੂ ਬਲਾਕ ਜੀਰਾ […]

Continue Reading

ਰਾਜਪਾਲ ਦੀ ਧਮਕੀ ਪੰਜਾਬ ਦੇ ਲੋਕਾਂ ਨਾਲ ਧੱਕਾ : ਮੁੱਖ ਮੰਤਰੀ

ਚੰਡੀਗੜ੍ਹ, ਗੁਰਦਾਸਪੁਰ, 21 ਅਕਤੂਬਰ (ਸਰਬਜੀਤ ਸਿੰਘ)– ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਕਿਹਾ ਕਿ ਜ਼ਿੱਦੀ ਵਤੀਰਾ ਧਾਰਨ ਕਰਨ ਵਾਲੇ ਸੂਬੇ ਦੇ ਰਾਜਪਾਲ ਪਾਸੋਂ ਲੰਬਿਤ ਵਿਧਾਨਕ ਬਿੱਲਾਂ ਨੂੰ ਪਾਸ ਕਰਵਾਉਣ ਲਈ ਸੂਬਾ ਸਰਕਾਰ ਸੁਪਰੀਮ ਕੋਰਟ ਦਾ ਦਰ ਖੜ੍ਹਕਾਏਗੀ।ਅੱਜ ਪੰਜਾਬ ਵਿਧਾਨ ਸਭਾ ਦੇ ਸਦਨ ਵਿੱਚ ਬਹਿਸ ’ਚ ਹਿੱਸਾ ਲੈਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ […]

Continue Reading

ਭਾਰਤ ਸਰਕਾਰ ਵੱਲੋਂ ਐਲਾਨਿਆ ਕਣਕ ਦਾ ਸਮਰਥਨ ਮੁੱਲ ਇੱਕ ਕੋਝਾ ਮਜਾਕ-ਉਗਰਾਹਾਂ

ਮੰਡੀਆਂ ਵਿੱਚ ਬਾਇਓਮੈਟ੍ਰਿਕ ਮਸ਼ੀਨਾਂ ਦਾ ਫੈਸਲਾ ਤੁਰੰਤ ਰੱਦ ਕੀਤਾ ਜਾਵੇ ਗੁਰਦਾਸਪੁਰ, 21 ਅਕਤੂਬਰ (ਸਰਬਜੀਤ ਸਿੰਘ)– ਸੀ-2 ਫਾਰਮੂਲੇ ਅਨੁਸਾਰ ਵੀ ਕਣਕ ਦਾ ਘੱਟੋ ਘੱਟ ਭਾਅ 3200 ਰੁਪਏ ਕੁਇੰਟਲ ਬਣਦਾ ਹੈ ਜਦਕਿ ਕੇਂਦਰ ਸਰਕਾਰ 2275 ਰੁਪਏ ਦੇ ਕੇ ਹੀ ਵੱਡਾ ਵਾਧਾ ਕਰਨ ਦੀਆਂ ਸ਼ੇਖੀਆਂ ਮਾਰੀ ਜਾ ਰਹੀ ਹੈ। ਖਾਦਾਂ ਕੀਟਨਾਸ਼ਕਾਂ ਦੇ ਭਾਅ ਤੇ ਮਹਿੰਗਾਈ ਪਿਛਲੇ ਸਾਲ ਤੋਂ […]

Continue Reading

ਮੁਸਲਮਿ ਭਾਈਚਾਰੇ ਨੇ ਸੰਭਾਲੀ ਨਸ਼ਾ ਵਿਰੋਧੀ ਪੱਕੇ ਮੋਰਚੇ ਦੀ ਕਮਾਨ

ਮਾਨਸਾ ਵਿਖੇ ਨਸ਼ਾ ਵਿਕਰੀ ਰੁਕਵਾਉਂਣ ਲਈ ਚੱਲ ਰਿਹਾ ਪੱਕਾ ਧਰਨਾ ਮਨੁੱਖਤਾ ਦੇ ਭਲੇ ਹਿੱਤ ਅਤੇ ਨਸਲਾਂ ਬਚਾਉਣ ਲਈ ਚੱਲ ਰਿਹਾ-ਕਾਮਰੇਡ ਰਾਜਵਿੰਜਦਰ ਰਾਣਾ ਧਰਮ ਬਚਾਉਂਣੇ ਹਨ ਤਾਂ ਪਹਿਲਾਂ ਨਸ਼ਲਾ ਬਚਾਓ : ਮੋਫਰਮਾਨਸਾ, ਗੁਰਦਾਸਪੁਰ 21 ਅਕਤੂਬਰ (ਸਰਬਜੀਤ ਸਿੰਘ)— ਨਸ਼ਾ ਮੁਕਤੀ ਨੂੰ ਲੈ ਕੇ ਮਾਨਸਾ ਵਿਖੇ ਚੱਲ ਰਹੇ ਪੱਕੇ ਮੋਰਚੇ *ਚ ਸਮੂਲੀਅਤ ਕਰਦਿਆਂ ਮੁਸਲਿਮ ਫਰੰਟ ਪੰਜਾਬ ਨੇ ਅੱਜ […]

Continue Reading

ਐਸ.ਜੀ.ਪੀ.ਸੀ ਦੀਆਂ ਪੰਜਾਬ ਚੋਣਾਂ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚੋਣਾਂ ਲੜਨ ਦਾ ਐਲਾਨ ਸ਼ਲਾਘਾਯੋਗ ਫ਼ੈਸਲਾ – ਭਾਈ ਵਿਰਸਾ ਸਿੰਘ ਖਾਲਸਾ।

ਗੁਰਦਾਸਪੁਰ, 21 ਅਕਤੂਬਰ (ਸਰਬਜੀਤ ਸਿੰਘ)–ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਬਾਰਾਂ ਸਾਲਾਂ ਤੋਂ ਬਾਅਦ ਹੋ ਰਹੀਆਂ ਚੋਣਾਂ ਵਾਸਤੇ 21 ਅਕਤੂਬਰ ਤੋਂ ਵੋਟਾਂ ਬਣਾਉਣ ਦਾ ਕੰਮ ਸ਼ੁਰੂ ਹੋ ਰਿਹਾ ਹੈ ਅਤੇ ਸਰਕਾਰ ਵੱਲੋਂ ਚੋਣਾਂ ਦੇ ਐਲਾਨ ਨਾਲ ਜਿਥੇ ਅਕਾਲੀ ਦਲ ਬਾਦਲ ਨੂੰ ਹੱਥਾਂ ਪੈਰਾਂ ਦੀ ਪੈ ਗਈ ਹੈ, ਕਿਉਂਕਿ ਇਸ ਵਾਰ ਬਾਦਲਕਿਆਂ ਨੂੰ ਦਿੱਲੀ ਦੇ ਇਤਿਹਾਸਕ ਗੁਰਦੁਆਰਾ’ਚ […]

Continue Reading

ਗੁਰਦੁਆਰਾ ਅਮੋਲਗੜ ਦੇਵੀ ਗੜ੍ਹ ਵਿਖੇ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ- ਭਾਈ ਵਿਰਸਾ ਸਿੰਘ ਖਾਲਸਾ

ਗੁਰਦਾਸਪੁਰ, 21 ਅਕਤੂਬਰ (ਸਰਬਜੀਤ ਸਿੰਘ)–ਪੰਜਾਬ ਵਿੱਚ ਅਕਾਲੀ ਭਾਜਪਾ ਸਰਕਾਰ ਤੋਂ ਚੱਲੀ ਆ ਰਹੀਆਂ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਗੁਰਬਾਣੀ ਬੇਅਦਬੀ ਵਾਲੀਆਂ ਘਟਨਾਵਾਂ ਅਜੇ ਰੁਕਣ ਦਾ ਨਾਂ ਨਹੀਂ ਲੈ ਰਹੀਆਂ, ਬੀਤੀ ਦਿਨੀਂ ਕਸਬਾ ਦੇਵੀ ਗੜ੍ਹ ਦੇ ਗੁਰਦੁਆਰਾ ਅਮੋਲ ਗੜ੍ਹ ਵਿਖੇ ਹੋਈ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਘਟਨਾ ਤੇ ਆਲ ਇੰਡੀਆ ਸਿੱਖ […]

Continue Reading

ਸਦਨ ਦੀ ਕਾਰਵਾਈ ਅਣਮਿਥੇ ਸਮੇਂ ਲਈ ਮੁਲਤਵੀ ਕਰ ਕੇ ‘ਆਪ’ ਨੇ ਮੰਨਿਆ ਕਿ ਇਜਲਾਸ ਗੈਰ-ਕਾਨੂੰਨੀ ਸੀ- ਬਾਜਵਾ

ਅਸੀਂ ਸਦਨ ਦੇ ਇਜਲਾਸ ਦਾ ਬਾਈਕਾਟ ਇਸ ਲਈ ਨਹੀਂ ਕੀਤਾ ਕਿਉਂਕਿ ਅਸੀਂ ਪੰਜਾਬ ਨਾਲ ਜੁੜੇ ਮੁੱਦਿਆਂ ‘ਤੇ ਲਾਭਦਾਇਕ ਚਰਚਾ ਦੀ ਉਮੀਦ ਕਰ ਰਹੇ ਸੀ: ਵਿਰੋਧੀ ਧਿਰ ਦੇ ਆਗੂ ਚੰਡੀਗੜ੍ਹ, ਗੁਰਦਾਸਪੁਰ, 21 ਅਕਤੂਬਰ (ਸਰਬਜੀਤ ਸਿੰਘ)– ਵਿਰੋਧੀ ਧਿਰ ਦੇ ਆਗੂ, ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਸਦਨ ਦੀ […]

Continue Reading

23 ਨਵੰਬਰ ਤੋਂ ਲੈ ਕੇ 15 ਦਸੰਬਰ ਤੱਕ 35 ਲੱਖ ਤੇ ਹੋਣ ਵਾਲੇ ਵਿਆਹ ਤੇ 4.25 ਲੱਖ ਕਰੋੜ ਹੋਵੇਗਾ ਬਿਜਨੈਸ

ਗੁਰਦਾਸਪੁਰ, 21 ਅਕਤੂਬਰ (ਸਰਬਜੀਤ ਸਿੰਘ)–23 ਨਵੰਬਰ ਤੋਂ 15 ਦਸੰਬਰ ਤੱਕ ਸਿਰਫ 23 ਦਿਨਾਂ ਚ 35 ਲੱਖ ਵਿਆਹ ਹੋਣ ਵਾਲੇ ਹਨ, ਜਿਨਾਂ ਤੋਂ 4.25 ਲੱਖ ਕਰੋੜ ਰੁਪਏ ਦਾ ਬਿਜ਼ਨਸ ਹੋਵੇਗਾ। ਇੱਥੇ ਵਰਣਯੋਗ ਇਹ ਹੈ ਕਿ ਇਨ੍ਹਾਂ ਬਿਜਨੈਸਮੈਨਾਂ ਦੇ 4.25 ਲੱਖ ਕਰੋੜ ਰੂਪਏ ਇਸੇ ਸਾਲ ਵਿਆਹ ਤੇ ਖਰਚ ਹੋਣਗੇ। ਜਿਸ ਨੂੰ ਕਿ ਸੀ.ਏ.ਆਈ.ਟੀ ਦੀ ਰਿਪੋਰਟ ਫਜੂਲ ਖਰਚੀ […]

Continue Reading

ਡੀ.ਏ.ਪੀ. ਖਾਦ ਨਾਲ ਵਾਧੂ ਪ੍ਰੋਡੈਕਟਸ ਦੇਣ ਵਾਲੇ ਦੁਕਾਨਦਾਰਾਂ ਖ਼ਿਲਾਫ਼ ਹੋਵੇਗੀ ਕਾਨੂੰਨੀ ਕਾਰਵਾਈ – ਡਿਪਟੀ ਕਮਿਸ਼ਨਰ

ਗੁਰਦਾਸਪੁਰ, 21 ਅਕਤੂਬਰ (ਸਰਬਜੀਤ ਸਿੰਘ)– ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਡਿਪਟੀ ਰਜਿਸਟਰਾਰ, ਸਾਹਿਕਾਰੀ ਸਭਾਵਾਂ, ਗੁਰਦਾਸਪੁਰ ਨੂੰ ਹਦਾਇਤ ਕੀਤੀ ਹੈ ਕਿ ਜ਼ਿਲ੍ਹੇ ਦੀਆਂ ਸਾਰੀਆਂ ਸਹਿਕਾਰੀ ਸਭਾਵਾਂ ਵਿੱਚ ਤਾਇਨਾਤ ਇੰਸਪੈਕਟਰਾਂ ਅਤੇ ਸੈਕਟਰੀਆਂ ਦੀ ਡਿਊਟੀ ਲਗਾਈ ਜਾਵੇ ਕਿ ਜਦੋਂ ਵੀ ਕਿਸਾਨ ਸੁਸਾਇਟੀ ਜਾਂ ਪ੍ਰਾਈਵੇਟ ਦੁਕਾਨ ਵਿੱਚ ਡੀ.ਏ.ਪੀ. ਖਾਦ ਲੈਣ ਲਈ ਆਵੇ ਤਾਂ ਉਨ੍ਹਾਂ ਨੂੰ ਖਾਦ ਦੇ ਨਾਲ […]

Continue Reading