ਗੁਰਦਾਸਪੁਰ, 21 ਅਕਤੂਬਰ (ਸਰਬਜੀਤ ਸਿੰਘ)–23 ਨਵੰਬਰ ਤੋਂ 15 ਦਸੰਬਰ ਤੱਕ ਸਿਰਫ 23 ਦਿਨਾਂ ਚ 35 ਲੱਖ ਵਿਆਹ ਹੋਣ ਵਾਲੇ ਹਨ, ਜਿਨਾਂ ਤੋਂ 4.25 ਲੱਖ ਕਰੋੜ ਰੁਪਏ ਦਾ ਬਿਜ਼ਨਸ ਹੋਵੇਗਾ।
ਇੱਥੇ ਵਰਣਯੋਗ ਇਹ ਹੈ ਕਿ ਇਨ੍ਹਾਂ ਬਿਜਨੈਸਮੈਨਾਂ ਦੇ 4.25 ਲੱਖ ਕਰੋੜ ਰੂਪਏ ਇਸੇ ਸਾਲ ਵਿਆਹ ਤੇ ਖਰਚ ਹੋਣਗੇ। ਜਿਸ ਨੂੰ ਕਿ ਸੀ.ਏ.ਆਈ.ਟੀ ਦੀ ਰਿਪੋਰਟ ਫਜੂਲ ਖਰਚੀ ਦਾ ਦਾਅਵਾ ਕਰਦੀ ਹੈ। ਦੂਜੇ ਪਾਸੇ ਕਿਵੇਂ ਬਿਜਨੈਸਮੈਨ ਮਾਡਲ ਬਣ ਗਏ ਹ।ਅੰਤਿਤ ਖਰਚੀਲੇ ਹੋ ਚੁੱਕੇ ਹਨ। ਭਾਰਤੀ ਵਿਆਹ ਜਿਨ੍ਹਾਂ ਦੇ ਇਹ ਗੈਰ ਪੈਦਾਵਾਰੀ ਖਰਚੇ ਪਰਿਵਾਰਾਂ ਨੂੰ ਕਰਜਾਈ ਕਰ ਰਹੇ ਹਨ। ਦੂਜੇ ਪਾਸੇ ਪੱਛਮੀ ਦੇਸ਼ਾਂ ਦੇ ਗਰੀਬ ਲੋਕ ਧਾਰਮਿਕ ਸਥਾਨਾਂ ਤੇ ਇੱਕ ਮੁੰਦਰੀ ਪਵਾ ਕੇ ਬਿਨ੍ਹਾ ਵਿਆਹ ਕਰਵਾ ਲੈਂਦੇ ਹਨ। ਪਤਾ ਨਹੀਂ ਕਦੋਂ ਭਾਰਤ ਤੇ ਪੰਜਾਬੀ ਇਸ ਤੋਂ ਸਿੱਖਿਆ ਲਵੇਗਾ।