ਦਿਵਿਆਂਗਜਨ ਵਿਅਕਤੀਆਂ ਦੇ ਸ਼ਸਕਤੀਕਰਨ ਤਹਿਤ ਰਾਸ਼ਟਰੀ ਪੁਰਸਕਾਰ ਲਈ ਆਨਲਾਈਨ ਅਰਜ਼ੀਆਂ ਮੰਗੀਆਂ

ਗੁਰਦਾਸਪੁਰ, 13 ਜੁਲਾਈ (ਸਰਬਜੀਤ ਸਿੰਘ)- ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਗੁਰਦਾਸਪੁਰ ਨਵੀਨ ਨੇ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਦਿਵਿਆਂਗਜਨ ਵਿਅਕਤੀਆਂ ਦੇ ਸਸ਼ਕਤੀਕਰਨ ਲਈ ਸਾਲ 2023 ਲਈ ਰਾਸ਼ਟਰੀ ਪੁਰਸਕਾਰ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਇਸ ਐਵਾਰਡ ਲਈ ਅਰਜ਼ੀ ਕੇਵਲ ਆਨ-ਲਾਈਨ ਅਪਲਾਈ ਕੀਤੀ ਜਾ ਸਕਦੀ ਹੈ ਅਤੇ ਅਰਜ਼ੀ ਆਨ-ਲਾਈਨ ਕਰਨ ਦੀ ਆਖਰੀ ਮਿਤੀ 31 ਜੁਲਾਈ 2023 […]

Continue Reading

Бонусы Вавада для игроков в 2026 году

Бонусы Вавада для игроков в нынешнем году Бонусы Вавада для игроков в 2026 году Оцените уникальные возможности для увеличения своих выигрышей уже сегодня. Многие азартные заведения представляют своим пользователям актуальные предложения, и это не исключение. Каждое из них предопределяет особые условия, способствующие успеху и риску. Специальные привилегии, такие как кэшбэки, фриспины или депозитные бонусы, станут […]

Continue Reading

ਪੰਜਾਬ ਸਰਕਾਰ ਵੱਲੋਂ ਥਾਪੇ ਗਏ ਚੇਅਰਮੈਨ ਅਜੇ ਤੱਕ ਮਾਰਕਿਟ ਕਮੇਟੀਆਂ ਵਿੱਚ ਆਪਣਾ ਅਹੁੱਦਾ ਨਹੀਂ ਸੰਭਾਲ ਸਕੇ

ਕਿਉੰਕਿ ਮਾਰਕਿਟ ਕਮੇਟੀਆ ਦਾ ਗਠਨ ਅਜੇ ਤੱਕ ਨਹੀਂ ਹੋਇਆ ਗੁਰਦਾਸਪੁਰ, 12 ਜੁਲਾਈ (ਸਰਬਜੀਤ ਸਿੰਘ)– 75 ਸਾਲ ਦੇਸ਼ ਵਿੱਚ ਰਿਵਾਇਤੀ ਪਾਰਟੀਆ ਨੇ ਰਾਜ ਕੀਤਾ ਹੈ। ਇਨ੍ਹਾਂ ਵਿੱਚ ਆਪਣੇ ਰਾਜ ਕਾਲ ਦੌਰਾਨ ਯੋਗ ਵਿਧੀ ਅਪਣਾ ਕੇ ਮਾਰਕਿਟ ਕਮੇਟੀਆਂ ਦੇ ਚੇਅਰਮੈਨ, ਮੈਂਬਰ ਅਤੇ ਵਾਈਸ ਚੇਅਰਮੈਨ ਨਿਯੁਕਤ ਕੀਤੇ ਜਾਂਦੇ ਰਹੇ ਹਨ। ਹਰ ਕਮੇਟੀ ਨੂੰ ਚੇਅਰਮੈਨ ਥਾਪਣ ਤੋਂ ਪਹਿਲਾਂ ਯੋਗ […]

Continue Reading

ਮਿਸ ਰਿੰਪੀ ਆਪਣਾ ਨਵਾਂ ਗੀਤ “ਨੱਚ ਨੱਚ ਕੇ” ਸਰੋਤਿਆਂ ਨੂੰ ਨੱਚਣ ਤੇ ਨਚਾਉਣਾ ਆ ਰਹੀ ਹੈ : ਬਿੱਟੂ ਮਾਨ ਫ਼ਿਲਮਜ਼

ਗੁਰਦਾਸਪੁਰ, 12 ਜੁਲਾਈ (ਸਰਬਜੀਤ ਸਿੰਘ)– ਪੰਜਾਬ ਜਿਲ੍ਹਾ ਗੁਰਦਾਸਪੁਰ ਦੀਨਾਨਗਰ ਦੀ ਰਹਿਣ ਵਾਲੀ ਮਿਸ ਰਿੰਪੀ ਆਪਣੀ ਸਾਫ ਸੁਥਰੀ ਗਾਇਕੀ ਨਾਲ ਜਾਣੀ ਜਾਂਦੀ ਹੈ ਪੰਜਾਬੀ ਸੱਭਿਆਚਾਰ ਪ੍ਰੋਗਰਾਮ ਵਿੱਚ ਧਮਾਲਾ ਪਾਉਣ ਆ ਰਹੀ ਹੈ। ਮਿਸ ਰਿੰਪੀ ਆਪਣਾ ਨਵਾਂ ਗੀਤ ਨੱਚ ਨੱਚ ਕੇ ਨੱਚਣ ਤੇ ਨਚਾਉਣ ਆ ਰਹੀ ਹੈ ਮਿਸ ਰਿੰਪੀ ਇਸ ਗੀਤ ਦੇ ਗੀਤਕਾਰ ਬਲਬੀਰ ਬੀਰਾ ਜੀ ਨੇ […]

Continue Reading

ਮੋਦੀ ਸਰਕਾਰ ਅਤੇ ਆਰ ਐਸ ਐਸ ਖੁਲੇਆਮ ਦੇਸ਼ ਵਿਚ ਹਿੰਦੂਤਵਵਾਦੀ ਸਤਾ ਸਥਾਪਤ ਕਰਨ ਦੀਆਂ ਚਰਚਾਵਾਂ ਕਰ ਰਹੀ-ਬਖਤਪੁਰਾ

ਗੁਰਦਾਸਪੁਰ, 12 ਜੁਲਾਈ (ਸਰਬਜੀਤ ਸਿੰਘ)– ਅੱਜ ਇੱਥੇ ਬਟਾਲਾ ਦੇ ਫੈਜਪੁਰਾ ਰੋਡ ਦਫ਼ਤਰ ਵਿਖੇ ਸੀ ਪੀ ਆਈ ਐਮ ‌ਐਲ ਲਿਬਰੇਸ਼ਨ ਦੇ ਵਰਕਰਾਂ ਦੀ ਵਿਸਥਾਰੀ ਮੀਟਿੰਗ ਸੁਖਦੇਵ ਸਿੰਘ ਭਾਗੋਕਾਵਾਂ ਅਤੇ ਅਸ਼ਵਨੀ ਕੁਮਾਰ ਲੱਖਣਕਲਾਂ‌ ਦੀ ਪ੍ਰਧਾਨਗੀ ਹੇਠ ਕੀਤੀ ਗਈ। ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬੱਖਤਪੁਰਾ ਅਤੇ ਗੁਲਜ਼ਾਰ ਸਿੰਘ ਭੁੰਬਲੀ ਨੇ ਦੇਸ਼ […]

Continue Reading

ਮੁਹੱਲਾ ਆਦਰਸ਼ ਨਗਰ ਦੀਆਂ ਮਹਿਲਾਵਾਂ ਨੇ ਚੇਅਰਮੈਨ ਰਮਨ ਬਹਿਲ ਨੂੰ ਦੱਸੀ ਬਲਾਕ ਹੋਏ ਸੀਵਰੇਜ ਦੀ ਸਮੱਸਿਆ

ਬਹਿਲ ਨੇ ਕੁਝ ਹੀ ਘੰਟਿਆਂ ਵਿੱਚ ਸ਼ੁਰੂ ਕਰਵਾਇਆ ਸੀਵਰੇਜ ਦੀ ਸਮੱਸਿਆ ਦਾ ਪੱਕੇ ਤੌਰ ‘ਤੇ ਹੱਲ ਕਰਨ ਲਈ ਕੰਮ, ਤੁਰੰਤ ਸ਼ੁਰੂ ਕਰਵਾਈ ਸੀਵਰੇਜ ਬੋਰਡ ਨੇ ਬਲਾਕ ਹੋਈਆਂ ਪਾਇਪਾਂ ਪੁੱਟ ਕੇ ਨਵੀਆਂ ਪਾਇਪਾਂ ਪਾਉਣ ਦਾ ਕੰਮ ਕੀਤਾ ਸ਼ੁਰੂ ਗੁਰਦਾਸਪੁਰ, 12 ਜੁਲਾਈ (ਸਰਬਜੀਤ ਸਿੰਘ)— ਗੁਰਦਾਸਪੁਰ ਸ਼ਹਿਰ ਦੇ ਮਹੱਲਾ ਆਦਰਸ਼ ਨਗਰ ਮੰਡੀ ਵਿਖੇ ਬਾਰਿਸ਼ ਦੌਰਾਨ ਸੀਵਰੇਜ ਦਾ ਪਾਣੀ […]

Continue Reading

ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਬਾਜੇਚੱਕ ਦੇ ਵਿਦਿਆਰਥੀ ਦਮਨਪ੍ਰੀਤ ਸਿੰਘ ਨੇ ਨਵੋਦਿਆ ਦੀ ਪ੍ਰੀਖਿਆ ਪਾਸ ਕੀਤੀ

ਗੁਰਦਾਸਪੁਰ 12 ਜੁਲਾਈ (ਸਰਬਜੀਤ ਸਿੰਘ )– ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਬਾਜੇਚੱਕ ਦੇ ਹੋਣਹਾਰ ਵਿਦਿਆਰਥੀ ਦਮਨਪ੍ਰੀਤ ਸਿੰਘ ਸਪੁੱਤਰ ਬਲਦੇਵ ਸਿੰਘ ਨੇ ਨਵੋਦਿਆ ਦਾ ਟੈਸਟ ਪਾਸ ਕੀਤਾ ਹੈ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਹੈੱਡ ਟੀਚਰ ਰਾਜਵਿੰਦਰਪਾਲ ਕੌਰ ਸਟੇਟ ਐਵਾਰਡੀ ਨੇ ਦੱਸਿਆ ਕਿ ਵਿਦਿਆਰਥੀ ਦਮਨਪ੍ਰੀਤ ਸਿੰਘ ਵੱਲੋਂ ਟੈਸਟ ਪਾਸ ਕਰਕੇ ਬਾਕੀ ਵਿਦਿਆਰਥੀਆਂ ਲਈ ਮਿਸਾਲ ਪੈਦਾ ਕੀਤੀ ਹੈ ਅਤੇ […]

Continue Reading

CBA Infotech

Gurdaspur, 12 July (Sarabjit Singh)– Monsoon Course Offer 🎓 Discount Upto 10% on all IT courses 🎓 All Coaching Classes:- 🚀 Python🚀 C, C++🚀 Web Development🚀 Digital Marketing🚀 Tally Prime🚀 Web Designing 🎓 Enroll For Upcoming Batches ☎ For more details :- 9888353434, 9041353434 courses #training #education #learning #course #onlinecourses #career #online #learn #business #students […]

Continue Reading

ਕਨੈਡਾ ਤੋਂ ਸੁਖਵਿੰਦਰ ਸਿੰਘ ਕਾਹਲੋਂ ਐਡਵੋਕੇਟ ਕਹਿਣਾ ਹੈ

ਆਪਣੀ ਮਾਂ-ਬੋਲੀ ਪੰਜਾਬੀ ਨੂੰ ਨਾ ਭੁੱਲਿਓ, ਆਪਣੇ ਅਮੀਰ ਸੱਭਿਆਚਾਰ ਨੂੰ ਸੰਭਾਲ਼ ਕੇ ਰੱਖਿਓ ! ਗੁਰਦਾਸਪੁਰ 12 ਜੁਲਾਈ (ਸਰਬਜੀਤ ਸਿੰਘ)–ਮਾਂ-ਬੋਲੀ ਉਹ ਬੋਲੀ ਹੈ , ਜੋ ਬੱਚਾ ਆਪਣੀ ਮਾਂ ਦੇ ਗਰਭ ਅਤੇ ਗੋਦੀ ਵਿੱਚੋਂ ਅਤੇ ਫਿਰ ਦਾਦੀ -ਦਾਦੇ ਦੀ ਬੁੱਕਲ਼ ਵਿੱਚ ਨਿੱਘ ਮਾਣਦਿਆਂ ,ਸਹਿਜ ਸੁਭਾਅ ਸਿੱਖ ਜਾਂਦਾ ਹੈ। ਡਾਕਟਰੀ ਖੋਜਾਂ ਨੇ ਸਾਬਤ ਕਰ ਦਿੱਤਾ ਹੈ ਕਿ ਮਾਂ-ਬੋਲੀ […]

Continue Reading

ਵਿਸ਼ਵ ਅਬਾਦੀ ਦਿਵਸ ਮੌਕੇ ਸਿਹਤ ਵਿਭਾਗ ਨੇ ਗੁਰਦਾਸਪੁਰ ਵਿਖੇ ਜਾਗਰੂਕਤਾ ਰੈਲੀ ਕੱਢੀ

ਛੋਟਾ ਪਰਿਵਾਰ ਹੈ ਖੁਸ਼ਹਾਲੀ ਦਾ ਆਧਾਰ – ਡਿਪਟੀ ਕਮਿਸ਼ਨਰ 24 ਜੁਲਾਈ ਤੱਕ ਵੱਖ-ਵੱਖ ਸਿਹਤ ਸੰਸਥਾਵਾਂ ਵਿਚ ਨਲਬੰਦੀ ਅਤੇ ਨਸਬੰਦੀ ਕੈਂਪ ਲਗਾਏ ਜਾਣਗੇ – ਸਿਵਲ ਸਰਜਨ ਗੁਰਦਾਸਪੁਰ, 12 ਜੁਲਾਈ (ਸਰਬਜੀਤ ਸਿੰਘ)–ਵਿਸ਼ਵ ਅਬਾਦੀ ਦਿਵਸ ਮੌਕੇ ਲੋਕਾਂ ਨੂੰ ਪਰਿਵਾਰ ਨਿਯੋਜਨ ਬਾਰੇ ਜਾਗਰੂਕ ਕਰਨ ਲਈ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਅੱਜ ਗੁਰਦਾਸਪੁਰ ਵਿਖੇ ਇੱਕ ਜਾਗਰੂਕਤਾ ਰੈਲੀ ਕੱਢੀ ਗਈ […]

Continue Reading