ਗੁਰਦਾਸਪੁਰ, 12 ਜੁਲਾਈ (ਸਰਬਜੀਤ ਸਿੰਘ)– ਪੰਜਾਬ ਜਿਲ੍ਹਾ ਗੁਰਦਾਸਪੁਰ ਦੀਨਾਨਗਰ ਦੀ ਰਹਿਣ ਵਾਲੀ ਮਿਸ ਰਿੰਪੀ ਆਪਣੀ ਸਾਫ ਸੁਥਰੀ ਗਾਇਕੀ ਨਾਲ ਜਾਣੀ ਜਾਂਦੀ ਹੈ ਪੰਜਾਬੀ ਸੱਭਿਆਚਾਰ ਪ੍ਰੋਗਰਾਮ ਵਿੱਚ ਧਮਾਲਾ ਪਾਉਣ ਆ ਰਹੀ ਹੈ। ਮਿਸ ਰਿੰਪੀ ਆਪਣਾ ਨਵਾਂ ਗੀਤ ਨੱਚ ਨੱਚ ਕੇ ਨੱਚਣ ਤੇ ਨਚਾਉਣ ਆ ਰਹੀ ਹੈ ਮਿਸ ਰਿੰਪੀ ਇਸ ਗੀਤ ਦੇ ਗੀਤਕਾਰ ਬਲਬੀਰ ਬੀਰਾ ਜੀ ਨੇ ਇਸ ਗੀਤ ਦਾ ਮਿਊਜ਼ਿਕ ਹਰੀ ਅਮਿਤ ਨੇ ਕੀਤਾ ਹੈ ਇਸ ਗੀਤ ਦੀ ਪੇਸ਼ਕਸ਼ ਜਸਬੀਰ ਦੋਲਿਕੇ ਔਰ ਪ੍ਰੋਡਿਊਸਰ ਮਨੋਹਰ ਧਾਰੀਵਾਲ ਹਨ ਤੇ ਕੋ ਪ੍ਰੋਡਿਊਸਰ ਬਲਵਿੰਦਰ ਕੁਮਾਰ ਕੁਵੈਤ ਐਗਜ਼ੀਕਿਊਟਿਵ ਪ੍ਰੋਡਿਊਸਰ ਜੇ ਜੇ ਪ੍ਰੋਡਕਸ਼ਨ ਹਾਊਸ ਤੇ ਗੀਤ ਦੇ ਵੀਡੀਓ ਡਾਇਰੈਕਟਰ ਬਿੱਟੂ ਮਾਨ ਫ਼ਿਲਮਜ਼ ਹੈ ਇਸ ਗੀਤ ਨੂੰ ਪੰਜਾਬੀ ਟੈਲੀਵੀਜ਼ਨ ਤੇ ਟੈਲੀਕਾਸਟ ਕੀਤਾ ਜਾਵੇਗਾ ਤੇ ਯੂਟਿਊਬ ਚੈਨਲ ਤੇ ਗੋਲਡ ਰਕਾਟ ਮਿਊਜ਼ਕ ਕੰਪਨੀ ਨਿਊਜ਼ੀਲੈਂਡ ਵੱਲੋਂ ਦਿਖਾਇਆ ਜਾਵੇਗਾ ਉਮੀਦ ਹੈ ਇਹ ਗੀਤ ਸਰੋਤਿਆਂ ਨੂੰ ਬਹੁਤ ਹੀ ਪਸੰਦ ਆਵੇਗਾ
