10 ਅਪ੍ਰੈਲ ਨੂੰ ਬਰਸੀ ਤੇ ਕਾਮਰੇਡ ਰਛਪਾਲ ਪਾਲੀ ਯਾਦ ਕਰਦਿਆਂ

ਮਾਨਸਾ, ਗੁਰਦਾਸਪੁਰ, 10 ਅਪ੍ਰੈਲ (ਸਰਬਜੀਤ ਸਿੰਘ)–ਕਾਮਰੇਡ ਹਰਭਗਵਾਨ ਭੀਖੀ ਲਿਬਰੇਸ਼ਨ ਆਗੂ ਸੀ.ਪੀ.ਆਈ.ਐਮ ਐਲ ਲਿਖਦੇ ਹਨ ਕਿ ਮਾਨਸਾ ਦੇ ਪਿੰਡ ਭੀਖੀ ਵਿਖੇ ਕਮਿਊਨਿਸਟ ਲਹਿਰ ਅੰਦਰ ਕੁਝ ਸੂਰਜ ਬਣ ਚਮਕੇ ਹਨ ਪਰ ਧਰਤੀ ਤੇ ਸੂਰਜ ਚ ਉਨ੍ਹਾਂ ਸਿਤਾਰਿਆਂ ਦਾ ਨਾਮ ਮੁੱਖ ਹੈ ਜੋ ਬੇਸ਼ੱਕ ਖੁੱਦ ਗੁੰਮਨਾਮ ਰਹੇ ਲੇਕਿਨ ਮੰਜ਼ਿਲ ਸਥਾਪਨਾ ਤੋਂ ਪਹਿਲਾਂ ਨੀਹਾਂ ਦੇ ਰੋੜੇ ਬਣੇ।ਏਹ ਵੀ ਹਕੀਕਤ […]

Continue Reading

ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਨੇ ਅਮਨਦੀਪ ਹਸਪਤਾਲ ਦੇ ਸਹਿਯੋਗ ਨਾਲ ਨਵਾਂ ਪਿੰਡ ਸਰਦਾਰਾਂ ਵਿਖੇ ਲਗਾਇਆ ਮੁਫ਼ਤ ਮੈਡੀਕਲ ਕੈਂਪ

ਮਾਹਿਰ ਡਾਕਟਰਾਂ ਨੇ 157 ਮਰੀਜ਼ਾਂ ਦਾ ਚੈੱਕਅਪ ਕਰਕੇ ਮੁਫ਼ਤ ਦਵਾਈਆਂ ਦਿੱਤੀਆਂ ਗੁਰਦਾਸਪੁਰ, 10 ਅਪ੍ਰੈਲ (ਸਰਬਜੀਤ ਸਿੰਘ ) – ਡਾ. ਹਿਮਾਂਸ਼ੂ ਅਗਰਵਾਲ, ਆਈ.ਏ.ਐੱਸ, ਡਿਪਟੀ ਕਮਿਸ਼ਨਰ-ਕਮ-ਪ੍ਰਧਾਨ ਜਿ਼ਲ੍ਹਾ ਰੈਡ ਕਰਾਸ ਸੋਸਾਇਟੀ, ਗੁਰਦਾਸਪੁਰ ਦੀ ਰਹਿਨੁਮਾਈ ਹੇਠ ਅੱਜ ਨਵਾਂ ਪਿੰਡ ਸਰਦਾਰਾਂ, ਤਹਿਸੀਲ ਗੁਰਦਾਸਪੁਰ ਵਿੱਚ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਅਮਨਦੀਪ ਹਸਪਤਾਲ, ਅੰਮ੍ਰਿਤਸਰ ਦੇ ਸਹਿਯੋਗ ਨਾਲ ਲਗਵਾਇਆ ਗਿਆ। ਇਸ ਮੌਕੇ `ਤੇ ਸ੍ਰੀ […]

Continue Reading

Xoş Gəldin Bonusu 500% Azərbaycan 2023

Xoş Gəldin Bonusu 500% Azərbaycan 2023Aşağıda Mostbet ekosisteminin özgə bölmələri və dəyişən hədis təklifləri mal. Content In Az-da Mərc Oynamağa Necə Başlamaq Olar In Saytı Oyunçular üçün Əlverişlidir In Azərbaycan Formal Bukmeker In Idman Mərcləri In-də Mərcləri Necə Soxmaq Olar Bonuslar Və Bonus Proqramı Azərbaycanda 1win-də Mobil Vasitəsilə Mərc Edə Bilərəmmi? In Qeydiyyatı Casino Bonus […]

Continue Reading

ਟਰੱਕ ਵਿੱਚ ਚੋਰੀ ਚਾਵਲ ਲੋਡ ਕਰ ਰਹੇ 3 ਦੋਸ਼ੀ ਕਾਬੂ, ਮਾਮਲਾ ਦਰਜ਼

ਗੁਰਦਾਸਪੁਰ, 9 ਅਪ੍ਰੈਲ (ਸਰਬਜੀਤ ਸਿੰਘ)-ਥਾਣਾ ਸਿਟੀ ਦੀ ਪੁਲਸ ਨੇ ਟਰੱਕ ਵਿੱਚ ਚੋਰੀ ਚਾਵਲ ਲੋਡ ਕਰ ਰਹੇ 3 ਦੋਸ਼ੀਆਂ ਨੂੰ ਕਾਬੂ ਕਰਕੇ ਮਾਮਲਾ ਦਰਜ਼ ਕੀਤਾ ਗਿਆ ਹੈ |ਐਸ.ਆਈ ਹਰਮੇਸ਼ ਕੁਮਾਰ ਨੇ ਦੱਸਿਆ ਕਿ ਪੁਲਸ ਪਾਰਟੀ ਗਸ਼ਤ ਦੇ ਸਬੰਧ ਵਿੱਚ ਬਾਈਪਾਸ ਘੁਰਾਲਾ ਚÏਕ ਗੁਰਦਾਸਪੁਰ ਮੌਜੂਦ ਸੀ ਕਿ ਮੁੱਖਬਰ ਖਾਸ ਨੇ ਇਤਲਾਹ ਦਿੱਤੀ ਕਿ ਸ੍ਰੀ ਨੰਗਲੀ ਵਾਲੇ ਵੇਅਰ […]

Continue Reading

ਕਿਸਾਨਾਂ ਨਾਲ ਧੋਖਾ ਕਰ ਰਹੀ ਹੈ ਮਾਨ ਸਰਕਾਰ – ਬਾਜਵਾ

ਫਸਲਾਂ ਦੇ ਨੁਕਸਾਨ ਦਾ ਮੁਲਾਂਕਣ ਸਹੀ ਢੰਗ ਨਾਲ ਨਹੀਂ ਕੀਤਾ ਜਾ ਰਿਹਾ ਹੈ – ਬਾਜਵਾ ਚੰਡੀਗੜ੍ਹ, ਗੁਰਦਾਸਪੁਰ, 9 ਅਪ੍ਰੈਲ (ਸਰਬਜੀਤ ਸਿੰਘ)– ਸੀਨੀਅਰ ਕਾਂਗਰਸੀ ਆਗੂ ਅਤੇ ਪੰਜਾਬ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਭਗਵੰਤ ਮਾਨ ਸਰਕਾਰ ‘ਤੇ ਫਸਲਾਂ ਦੇ ਨੁਕਸਾਨ ਦੇ ਮੁਲਾਂਕਣ ਨੂੰ ਨਿਰਪੱਖ ਢੰਗ ਨਾਲ ਲਾਗੂ ਨਾ ਕਰਨ ਲਈ ਜ਼ਿੰਮੇਵਾਰ ਠਹਿਰਾਇਆ ਹੈ […]

Continue Reading

ਜਥੇਦਾਰ ਸਾਹਿਬ ਤੇ ਹੋਰਾਂ ਦੀ ਮੰਗ ਤੇ ਸਰਕਾਰ ਵੱਲੋਂ ਸਾਬੋ ਕੀ ਤਲਵੰਡੀ ਬਠਿੰਡਾ ਤੋਂ ਫੋਰਸਾਂ ਹਟਾਉਣਾ ਸ਼ਲਾਘਾਯੋਗ ਕਾਰਵਾਈ ਹੈ – ਭਾਈ ਵਿਰਸਾ ਸਿੰਘ ਖਾਲਸਾ

ਗੁਰਦਾਸਪੁਰ, 9 ਅਪ੍ਰੈਲ (ਸਰਬਜੀਤ ਸਿੰਘ)—ਜਥੇਦਾਰ ਸ਼੍ਰੀ ਆਕਾਲ ਤਖਤ ਸਾਹਿਬ ਦੀ ਪੱਤਰਕਾਰ ਭਾਈਚਾਰੇ ਨਾਲ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਵਿਖੇ ਹੋਈ ਮੀਟਿੰਗ ਤੋਂ ਉਪਰੰਤ ਸਰਕਾਰ ਨੂੰ ਦਿੱਤੀ ਚਿਤਵਨੀ ਨੂੰ ਮੁੱਖ ਰੱਖਦਿਆਂ ਸਰਕਾਰ ਵੱਲੋਂ ਗੁਰਦੁਆਰਾ ਸਾਹਿਬ ਦੇ ਆਸੋ ਪਾਸੋਂ ਫੋਰਸ ਹਟਾਉਣਾ ਸਹੀ ਤੇ ਲੋਕਾਂ ਦੀ ਮੰਗ ਵਾਲਾਂ ਫੈਸਲਾ ਕਿਹਾ ਜਾ ਸਕਦਾ ਹੈ ਇਸ ਕਰਕੇ ਆਲ ਇੰਡੀਆ ਸਿੱਖ […]

Continue Reading

ਵਿਸਾਖੀ ਨੂੰ ਸਮਰਪਿਤ ਪੁਰਾਣੀ ਚੱਕੀ ਬੰਬ ਨਗਰ ਨੇੜੇ ਨੇਪਾਲ ਬਾਰਡਰ ਯੂ.ਪੀ ਵਿਖੇ ਧਾਰਮਿਕ ਸਮਾਗਮ ਕਰਵਾਏ ਭਾਈ ਵਿਰਸਾ ਸਿੰਘ ਖਾਲਸਾ

ਗੁਰਦਾਸਪੁਰ, 9 ਅਪ੍ਰੈਲ (ਸਰਬਜੀਤ ਸਿੰਘ)—ਗੁਰਦੁਆਰਾ ਪੁਰਾਣੀ ਚੱਕੀ ਬੰਬ ਨਗਰ ਨੇੜੇ ਨੇਪਾਲ ਬਾਰਡਰ ਸੰਪੂਰਨਾ ਨਗਰ ਵਿਖੇ ਖਾਲਸਾ ਪੰਥ ਦੇ ਸਾਜਨਾ ਦਿਵਸ ਵਿਸਾਖੀ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਏ ਗਏ,ਦੋ ਅਖੰਡ ਪਾਠਾਂ ਦੇ ਲੜੀਵਾਰ ਭੋਗ ਪਾਏ ਗਏ, ਧਾਰਮਿਕ ਦੀਵਾਨ ਸਜਾਏ ਗਏ, ਇੱਕ ਲੜਕੀ ਦੇ ਅਨੰਦ ਕਾਰਜ ਕਰਵਾਏ ਗਏ, ਧਾਰਮਿਕ ਬੁਲਾਰਿਆਂ ਨੇ ਸੰਗਤਾਂ ਨੂੰ ਗੁਰੂ ਜਸ ਸਰਵਣ ਕਰਵਾਇਆ, ਸਮੂਹ […]

Continue Reading

Игровые Автоматы Онлайн Играть бесплатно И Без Регистраци

Игровые Автоматы Онлайн Играть бесплатно И Без Регистрации Демо Игровые Автоматы В Казино и 2024 Играть Онлайн В Слоты нежелающим И Без Регистрации Content лучшие Производители Программного целях Для Игровых Автоматов как Подобрать Казино со Надежными Слотами%3F Игровые Автоматы в Гривны В белоруссии С Выводом реальными Денег секреты Слотов Поэтапная Регистрация а Верификация В Казино […]

Continue Reading

ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਡਾ. ਬੀ.ਆਰ ਅੰਬੇਡਕਰ ਦੇ ਜਨਮ ਦਿਨ੍ਹ ਨੂੰ ਸਮਰਪਿਤ ਸੈਮੀਨਾਰ 9 ਨੂੰ

ਸੰਗਰੂਰ, ਗੁਰਦਾਸਪੁਰ, 8 ਅਪ੍ਰੈਲ (ਸਰਬਜੀਤ ਸਿੰਘ)–ਡਾ. ਬੀ.ਆਰ ਅੰਬੇਡਕਰ ਦੇ ਜਨਮ ਦਿਨ੍ਹ ਨੂੰ ਸਮਰਪਿਤ ਇੱਕ ਸੈਮੀਨਾਰ ਕਰਵਾਇਆ ਜਾ ਰਿਹਾ ਹੈ। ਜਿਸਦਾ ਏਜੰਡਾ ਹੈ ਕਿ ਜਮੀਨ ਦਾ ਸਵਾਲ ਅਤੇ ਦਲਿਤ ਹੈ। ਜਿਸ ਵਿੱਚ ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਮੁੱਖ ਬੁਲਾਰੇ ਡਾ. ਵਿਕਾਸ ਰਵੇਲ (ਪ੍ਰੋ. ਜੇ.ਐਨ.ਯੂ) ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕਰ ਰਹੇ ਹਨ। ਇਹ ਸੈਮੀਨਾਰ ਪ੍ਰਜਾਪਤ ਧਰਮਸ਼ਾਲਾ ਨੇੜੇ […]

Continue Reading

ਮੀਡੀਆ ਦੀ ਆਵਾਜ਼ ਨੂੰ ਦਬਾਉਣਾ ਸਿਹਤਮੰਦ ਲੋਕਤੰਤਰ ਦੀ ਨਿਸ਼ਾਨੀ ਨਹੀਂ: ਬਾਜਵਾ

ਮੁੱਖ ਮੰਤਰੀ ਮਾਨ ਹੁਣ ਸਵਾਲਾਂ ਅਤੇ ਆਲੋਚਨਾਵਾਂ ਤੋਂ ਕਿਉਂ ਭੱਜ ਰਹੇ ਹਨ?: ਵਿਰੋਧੀ ਧਿਰ ਦੇ ਆਗੂ ਚੰਡੀਗੜ੍ਹ, ਗੁਰਦਾਸਪੁਰ 8 ਅਪ੍ਰੈਲ (ਸਰਬਜੀਤ ਸਿੰਘ)–ਪੰਜਾਬ ਦੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਸ਼ੁੱਕਰਵਾਰ ਨੂੰ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੂੰ ਸੂਬੇ ਦੇ ਆਜ਼ਾਦ ਪੱਤਰਕਾਰਾਂ ਅਤੇ ਮੀਡੀਆ ਸੰਗਠਨਾਂ, ਨੂੰ ਡਰਾਉਣ ਲਈ ਝਿੜਕਿਆ। ਇੱਕ ਬਿਆਨ […]

Continue Reading