ਮੱਛੀ ਪਾਲਣ ਵਿਭਾਗ ਵਲੋਂ ਜਾਗਰੂਕਤਾ ਸਮਾਗਮ -50 ਤੋਂ ਵੱਧ ਮੱਛੀ ਕਾਸ਼ਤਕਾਰਾਂ ਨੇ ਭਾਗ ਲਿਆ
ਗੁਰਦਾਸਪੁਰ ,6 ਅਗਸਤ ( ਸਰਬਜੀਤ ਸਿੰਘ )ਕਾਹਲੋ ਗਾਰਡਨ ਹਯਾਤਨਗਰ (ਗੁਰਦਾਸਪੁਰ ) ਵਿਖੇ 75 ਵਾਂ ਅਜ਼ਾਦੀ ਕਾ ਅੰਮ੍ਰਿਤ ਮਹਾਂਉਤਸਵ ਅਧੀਨ ਆਉਟ ਰੀਚ ਪ੍ਰੋਗਰਾਮ (ਅੰਡਰ ਪੀ.ਐਮ.ਐਮ.ਐਸ.ਵਾਈ.) ਮਨਾਇਆ ਗਿਆ । ਜਿਸ ਵਿੱਚ ਮਾਨਯੋਗ ਜ਼ਸਵੀਰ ਸਿੰਘ ਡਾਇਰੈਕਟਰ ਤੇ ਵਾਰਡਨ ਮੱਛੀ ਪਾਲਣ , ਪੰਜਾਬ, ਬਤੌਰ ਮੁੱਖ ਮਹਿਮਾਨ ਸਾਮਲ ਹੋਏ । ਪ੍ਰੋਗਰਾਮ ਵਿੱਚ 50 ਤੋਂ ਵੱਧ ਮੱਛੀ ਕਾਸ਼ਤਕਾਰਾਂ ਨੇ ਭਾਗ ਲਿਆ । ਸ੍ਰੀਮਤੀ ਨਮਰਤਾ , ਮੱਛੀ ਪਾਲਣ ਅਫ਼ਸਰ, […]
Continue Reading

