ਬਾਲ ਮਜ਼ਦੂਰੀ ਕਰ ਰਹੇ ਬੱਚਿਆਂ ਦੀ ਸ਼ਨਾਖਤ ਕੀਤੀ ਜਾਵੇ – ਡਿਪਟੀ ਕਮਿਸ਼ਨਰ

ਗੁਰਦਾਸਪੁਰ , 11 ਜੂਨ (ਸਰਬਜੀਤ) ਡਿਪਟੀ ਕਮਿਸ਼ਨਰ , ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫਾਕ ਦੀ ਪ੍ਰਧਾਨਗੀ ਹੇਠ ਚਾਇਲਡ ਲੇਬਰ ਅਤੇ ਦੇਖਭਾਲ ਅਤੇ ਸੁਰੱਖਿਆ ਦੀ ਲੋੜ ਵਾਲੇ ਬੱਚਿਆਂ ਦੇ ਸਬੰਧ ਵਿੱਚ ਮੀਟਿੰਗ ਕੀਤੀ ਗਈ । ਮੀਟਿੰਗ ਦੌਰਾਨ ਸਟੇਟ ਐਕਸ਼ਨ ਫਾਰ  ਚਾਇਲਡ ਲੇਬਰ ਦੇ ਸਬੰਧ ਵਿੱਚ ਵਿਚਾਰ ਕੀਤਾ ਗਿਆ। ਡਿਪਟੀ ਕਮਿਸ਼ਨਰ, ਗੁਰਦਾਸਪੁਰ ਜੀ ਵੱਲੋਂ ਹਦਾਇਤ ਕੀਤੀ ਗਈ ਕਿ ਅਜਿਹੇ […]

Continue Reading

ਡਾ. ਅਮਨਦੀਪ ਕੋਰ, ਵਧੀਕ ਡਿਪਟੀ ਕਮਿਸ਼ਨਰ (ਜ/ਸ਼ਹਿਰੀ ਵਿਕਾਸ) ਦੀ ਨਿਗਰਾਨੀ ਹੇਠ ਰੈਗੂਲੇਟਰੀ ਵਿੰਗ ਵਲੋਂ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਵਿਚ ਪੈਂਦੀਆਂ 18 ਅਣਅਧਿਕਾਰਤ ਕਾਲੋਨੀਆਂ ਨੂੰ ਕੀਤਾ ਡਿਮੋਲਿਸ਼

ਗੁਰਦਾਸਪੁਰ, 11। ਜੂਨ (ਸਰਬਜੀਤ ) ਰੈਗੂਲੇਟਰੀ ਵਿੰਗ ਜ਼ਿਲੇ ਅੰਦਰ ਅਣ ਅਧਿਕਾਰਤ ਕਾਲੋਨੀਆਂ ਵਿਰੁੱਧ ਵਿੱਢੀ ਗਈ ਸਖ਼ਤ ਮੁਹਿੰਮ ਤਹਿਤ ਵੱਖ-ਵੱਖ ਪਿੰਡਾਂ ਵਿਚ ਪੈਂਦੀਆਂ 18 ਕਾਲੋਨੀਆਂ ਨੂੰ ਡਿਮੋਲਿਸ਼ (ਢਾਹਿਆ) ਕੀਤਾ ਗਿਆ ਹੈ। ਬੀਤੇ ਦੋ ਦਿਨਾਂ ਵਿਚ ਰੈਗੂਲੇਟਰੀ ਵਿੰਗ ਵਲੋਂ 18 ਕਾਲੋਨੀਆਂ, ਜਿਨਾਂ ਨੋਟਿਸ ਜਾਰੀ ਕੀਤੇ ਗਏ ਸਨ, ਉਨਾਂ ਵਿਰੁੱਧ ਇਹ ਕਾਰਵਾਈ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ […]

Continue Reading

ਕੱਚੇ ਮੁਲਾਜ਼ਮਾਂ ਦੀ ਰੈਲੀ ਸੰਗਰੂਰ ਵਿੱਚ 15 ਨੂੰ 

ਗੁਰਦਾਸਪੁਰ, 11 ਜੂਨ (ਸਰਬਜੀਤ)- ਪੰਜਾਬ ਦੇ ਵਿੱਚ ਕੰਮ ਕਰ ਰਹੇ ਸਮੂਹ ਠੇਕਾ ਕਰਮਚਾਰੀ ਨੇ ਸੰਗਰੂਰ ਰੈਲੀ ਮੰਗਾਂ ਪ੍ਰਵਾਨ ਕਰਵਾਉਣ ਦੇ ਨਾਲ-ਨਾਲ ਹੌਂਦ ਲਈ ਬਣੀ ਆਪਣੀ ਯੂਨੀਅਨ ਰਾਹੀਂ 15 ਜੂਨ ਨੂੰ ਪਰਿਵਾਰ ਸਮੇਤ ਸੰਗਰੂਰ ਵਿਖੇ ਪੁੱਜ ਕੇ ਪੰਜਾਬ ਸਰਕਾਰ ਵੱਲੋਂ ਆਪਣੀ ਮੰਗਾਂ ਦੀ ਪੂਰਤੀ ਲਈ ਸੰਘਰਸ਼ ਵਿੱਢ ਰਹੇ ਹਨ। ਇਹ ਵਿਧਾਨ ਸਭਾ ਚੋਣਾਂ ਰਾਹੀਂ ਵਿਅਕਤੀਆਂ ਦੀ […]

Continue Reading

ਟੱਕਰ ਮਾਰ ਕਰ ਵਿਅਕਤੀ ਨੂੰ ਕੀਤਾ ਜਖਮੀ, ਅਣਪਛਾਤਾ ਵਾਹਨ ਚਾਲਕ ਨਾਮਜਦ

ਗੁਰਦਾਸਪੁਰ, 11 ਜੂਨ (ਸਰਬਜੀਤ)-ਟੱਕਰ ਮਾਰ ਕਰ ਵਿਅਕਤੀ ਨੂੰ ਜਖਮੀ ਕਰਨ ਦੇ ਮਾਮਲੇ ਵਿੱਚ ਥਾਣਾ ਸਿਟੀ ਦੀ ਪੁਲਸ ਨੇ ਅਣਪਛਾਤੇ ਵਾਹਨ ਚਾਲਕ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਜੀਵਨ ਕੁਮਾਰ ਪੁੱਤਰ ਤਰਸੇਮ ਲਾਲ ਵਾਸੀ ਹਰਦੋ ਬਥਵਾਲਾ ਗੁਰਦਾਸਪੁਰ ਨੇ ਦੱਸਿਆਕਿ ਉਸਦਾ  ਜੀਜਾ ਰਣਜੀਤ ਸਿੰਘ ਵਾਸੀ ਨੰਗਲ ਭੁਰ ਆਪਣੇ ਮੋਟਰਸਾਈਕਲ ’ਤੇ ਸਵਾਰ ਹੋ ਕਿ ਸਮੇਤ ਮੇਰੀ ਭੈਣ ਅੰਜੂ […]

Continue Reading

ਵੱਖ ਵੱਖ ਬੈਕਾ ਵਲੋਂ 25 ਕਰੋੜ ਦੇ ਸੈਂਕਸ਼ਨ ਲੈਟਰ ਵੰਡੇ ਗਏ : ਐਲ.ਡੀ.ਐਮ ਕੇਵਲ ਕਲਸੀ

ਗੁਰਦਾਸਪੁਰ , 11 ਜੂਨ (ਸਰਬਜੀਤ) ਗੁਰਦਾਸਪੁਰ ਦੇ ਐਲ.ਡੀ.ਐਮ ਕੇਵਲ ਕਲਸੀ ਦੀ ਅਗਵਾਈ ਵਿਚ ਵਿਸ਼ੇਸ਼ ਸਮਾਰੋਹ ਕਰਵਾਇਆ ਗਿਆ, ਜਿਸ ਵਿਚ ਮੁੱਖ ਮਹਿਮਾਨ ਵਜੋਂ ਡਾ. ਅਮਨਦੀਪ ਕੌਰ ਵਧੀਕ ਡਿਪਟੀ ਕਮਿਸ਼ਨਰ ( (ਜ) ਸ਼ਹਿਰੀ ਵਿਕਾਸ )ਸ਼ਾਮਿਲ ਹੋਏ। ਇਸ ਸਮਾਰੋਹ ਵਿਚ ਲਗਭਗ 25 ਬੈੰਕਾ ਦੇ ਅਧਿਕਾਰੀ ਅਤੇ ਉੱਚ ਅਧਿਕਾਰੀ ਵਲੋਂ ਸ਼ਿਰਕਤ ਕੀਤੀ ਗਈ। ਇਸ ਵਿਸ਼ੇਸ਼ ਸਮਾਰੋਹ ਵਿਚ ਪੰਜਾਬ ਐਂਡ […]

Continue Reading

ਰਮਨ ਬਹਿਲ ਵਲੋ ਮੁੱਖ ਮੰਤਰੀ ਵੱਲੋਂ ਨਵੀਂ ਦਿੱਲੀ ਹਵਾਈ ਅੱਡੇ ਤੱਕ ਸੁਪਰ ਲਗਜ਼ਰੀ ਬੱਸਾਂ ਸ਼ੁਰੂ ਕਰਨ ਦੇ ਇਤਿਹਾਸਕ ਐਲਾਨ ਦਾ ਭਰਵਾਂ ਸਵਾਗਤ

ਗੁਰਦਾਸਪੁਰ, 11 ਜੂਨ ( ਸਰਬਜੀਤ  ) ਰਮਨ ਬਹਿਲ, ਆਪ ਪਾਰਟੀ ਦੇ ਸੀਨੀਅਰ ਆਗੂ ਨੇ ਕਿਹਾ ਕਿ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋ ਪੰਜਾਬ ਤੋਂ 15 ਜੂਨ ਨੂੰ ਨਵੀਂ ਦਿੱਲੀ ਹਵਾਈ ਅੱਡੇ ਤੱਕ ਸੁਪਰ ਲਗਜ਼ਰੀ ਵੋਲਵੋ ਬੱਸਾਂ ਸ਼ੁਰੂ ਕਰਨ ਦੇ ਐਲਾਨ ਨਾਲ ਸੂਬੇ ਚ ਟਰਾਂਸਪੋਰਟ ਮਾਫੀਆ ਦੀ ਕਬਰ ਪੁੱਟੀ ਗਈ ਹੈ। ਉਨ੍ਹਾਂ ਪੰਜਾਬ ਸਰਕਾਰ ਦੇ ਫੈਸਲੇ […]

Continue Reading

ਭਗਵੰਤ ਮਾਨ ਵਿਰੋਧੀਆਂ ਪਾਰਟੀਆਂ ਨੂੰ ਭਵਿੱਖ ਵਿੱਚ ਕਦੇ ਵੀ ਪੰਜਾਬ ਦੇ ਸੱਤਾ ਦਾ ਸੁਪਨਾ ਨਹੀਂ ਲੈਣ ਦੇਵੇਗਾ-ਨਵਦੀਪ, ਜਸਵਿੰਦਰ

ਗੁਰਦਾਸਪੁਰ, 11 ਜੂਨ (ਸਰਬਜੀਤ)- ਐਨ.ਆਰ.ਆਈ ਨਵਦੀਪ, ਜਸਵਿੰਦਰ ਸਿੰਘ ਆਸਟ੍ਰੇਲੀਆ ਨੇ ਇੱਕ ਪ੍ਰੈਸ ਨੋਟ ਰਾਹੀਂ ਦੱਸਿਆ ਕਿ ਕਾਂਗਰਸ ਇਸ ਸਮੇਂ ਪੰਜਾਬ ਵਿੱਚ ਲੀਰੋ ਲੀਰ ਹੋ ਗਈ ਹੈ। ਜਿਸ ਦਾ ਮੁੱਖ ਕਾਰਨ ਇਹ ਹੈ ਕਿ ਕਾਂਗਰਸ ਨੂੰ ਪੂਨਰ ਗਠਨ ਕਰਨ ਲਈ ਕੋਈ ਸੰਜੀਦਾ ਲੀਡਰ ਮੌਜੂਦ ਨਹੀਂ ਹੈ। ਪੁਰਾਣੇ ਕਾਂਗਰਸੀ ਲੀਡਰਾਂ ਨੂੰ ਅੱਖੋ ਪਰੋਖਿਆ ਕੀਤਾ ਜਾ ਰਿਹਾ ਹੈ। […]

Continue Reading

ਜਿਲ੍ਹਾ ਰੋਜਗਾਰ ਤੇ ਕਾਰੋਬਾਰ ਬਿਊਰੋ ਵਿਚ ਲਗਾਏ ਪਲੇਸਮੈਂਟ ਕੈਂਪ ਦੋਰਾਨ ਚੁਣੇ ਗਏ ਉਮੀਦਵਾਰਾਂ ਨੂੰ ਮੋਕੇ ਤੇ ਹੀ ਨਿਯੁਕਤੀ ਪੱਤਰ ਕੰਪਨੀ ਦੇ ਅਧਿਕਾਰੀਆਂ ਵਲੋਂ ਦਿੱਤੇ ਗਏ

ਗੁਰਦਾਸਪੁਰ,  11  ਜੂਨ (ਸਰਬਜੀਤ) ਜਿਲ੍ਹਾ ਰੋਜਗਾਰ ਤੇ ਕਾਰੋਬਾਰ ਬਿਊਰੋ ਗੁਰਦਾਸਪੁਰ ਵਿਖੇ ਵਧੀਕ ਡਿਪਟੀ ਕਮਿਸ਼ਨਰ—ਕਮ—ਸੀ.ਈ.ਈ.ਉ.ਡੀ.ਬੀ.ਈ.ਈ ਡਾ: ਅਮਨਦੀਪ ਕੋਰ ਪੀ.ਸੀ.ਐਸ ਦੀ ਰਹਿਨੁਮਾਈ ਹੇਠ ਅਤੇ ਜਿਲ੍ਹਾ ਰੋਜਗਾਰ ਅਫਸਰ ਪ੍ਰੋਸ਼ਤਮ ਸਿੰਘ ਜੀ ਦੇ ਪ੍ਰਬੰਧਾ ਹੇਠ ਗੁਰੂ ਨਾਨਕ ਕੰਨਸਲਟੇੈਂਟ ਸੇਵੀਅਰ ਐਜੂਕੇਸ਼ਨ ਅਬਰੋਡ ਗੁਰਦਾਸਪੁਰ ਵਲੋਂ ਪਲੇਸਮੈਂਟ ਕੈਂਪ ਲਗਾਇਆ ਗਿਆ ਜਿਸ ਵਿੱਚ ਕੰਪਨੀ ਦੇ ਅਧਿਕਾਰੀਆਂ ਡਾਇਰੈਕਟਰ ਹਰਸਿਮਰਨਜੀਤ ਸਿੰਘ  ਅਤੇ ਐਮ.ਡੀ ਮਨਿੰਦਰ ਕੋਰ […]

Continue Reading

ਦਿਨੇਸ਼ ਕਾਰਤਿਕ ਨੂੰ ਸਟ੍ਰਾਈਕ ਨਹੀਂ ਦੇਣ ਦੇ ਮਾਮਲੇ ‘ਤੇ ਹਾਰਦਿਕ ਪੰਡਯਾ ‘ਤੇ ਭੜਕੇ ਆਸ਼ੀਸ਼ ਨੇਹਰਾ, ਕਿਹਾ…

ਦਿਨੇਸ਼ ਕਾਰਤਿਕ ਨੂੰ ਸਟ੍ਰਾਈਕ ਨਹੀਂ ਦੇਣ ਦੇ ਮਾਮਲੇ ‘ਤੇ ਹਾਰਦਿਕ ਪੰਡਯਾ ‘ਤੇ ਭੜਕੇ ਆਸ਼ੀਸ਼ ਨੇਹਰਾ, ਕਿਹਾ…

Continue Reading

Космобет чей бизнес: что известно о структуре собственности бренда

Вопрос Космобет чей бизнес становится все более актуальным по мере роста популярности платформы на рынке онлайн-гемблинга. Несмотря на стремительный рост интереса, бренд не акцентирует внимание на публичности владельцев. Вместо этого он делает ставку на стабильную работу, легальность и доверительные отношения с клиентами. Разберёмся, что известно о структуре собственности. Юридическая форма и официальная регистрация Космобет функционирует […]

Continue Reading