ਵੱਖ ਵੱਖ ਕਿਸਾਨ ਜਥੇਬੰਧੀਆਂ ਦਾ ਵਫ਼ਦ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੂੰ ਮਿਲਿਆ।
ਮਾਮਲਾ ਧਾਰੀਵਾਲ ਏਰੀਏ ਦੀ 1262 ਏਕੜ ਜ਼ਮੀਨ ਨੂੰ ਰੈੱਡ ਕੈਟਾਗਰੀ ਇੰਡਸਟਰੀ ਜੋਨ ਬਣਾਉਣ ਦੀ ਪਰਪੋਜਲ ਰੱਦ ਕਰਵਾਉਣ ਦਾਗੁਰਦਾਸਪੁਰ 5 ਅਕਤੂਬਰ (ਸਰਬਜੀਤ ਸਿੰਘ)– ਵੱਖ ਵੱਖ ਕਿਸਾਨ ਜਥੇਬੰਧੀਆਂ ਦੇ ਆਗੂ ਜਿਹਨਾਂ ਵਿੱਚ ਕਿਸਾਨ ਤੇ ਜਵਾਨ ਭਲਾਈ ਯੂਨੀਅਨ ਪੰਜਾਬ ਦੇ ਪ੍ਰਧਾਨ ਸੁਖਦੇਵ ਸਿੰਘ ਭੋਜਰਾਜ,ਬੀ ਕੇ ਯੂ ਮਾਝਾ ਦੇ ਆਗੂ ਰਜਿੰਦਰ ਸਿੰਘ ਜ਼ਫਰਵਾਲ,ਬੀ ਕੇ ਯੂ ਰਾਜੇਵਾਲ ਦੇ ਆਗੂ ਗੁਰਦਿਆਲ […]
Continue Reading

