ਸਬਸਿਡੀ ਉੱਪਰ ਸੁਪਰ ਸੀਡਰ, ਸਮਾਰਟ ਸੀਡਰ ਜਾਂ ਹੋਰ ਖੇਤੀ ਸੰਦ ਲੈਣ ਵਾਲੇ ਕਿਸਾਨਾਂ ਨੇ ਜੇਕਰ ਪਰਾਲੀ ਨੂੰ ਅੱਗ ਲਗਾਈ ਤਾਂ ਉਨ੍ਹਾਂ ਨੂੰ ਨਹੀਂ ਮਿਲੇਗੀ ਸਬਸਿਡੀ – ਡਿਪਟੀ ਕਮਿਸ਼ਨਰ
ਜਿਹੜੇ ਕਿਸਾਨਾਂ ਦਾ ਸਬਸਿਡੀ ’ਤੇ ਸੰਦ ਲੈਣ ਲਈ ਡਰਾਅ ਨਿਕਲਿਆ ਹੈ ਉਹ ਵੀ ਆਪਣੇ ਖੇਤੀ ਸੰਦ ਜਲਦੀ ਪ੍ਰਾਪਤ ਕਰਨ ਗੁਰਦਾਸਪੁਰ, 26 ਅਕਤੂਬਰ (ਸਰਬਜੀਤ ਸਿੰਘ) – ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫ਼ਾਕ ਨੇ ਜ਼ਿਲ੍ਹੇ ਦੇ ਸਮੂਹ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਝੋਨੇ ਦੀ ਕਟਾਈ ਤੋਂ ਬਾਅਦ ਖੇਤਾਂ ਵਿੱਚ ਪਰਾਲੀ ਨੂੰ ਅੱਗ ਬਿਲਕੁਲ ਨਾ ਲਗਾਉਣ। […]
Continue Reading
