ਗੁਰਦਾਸਪੁਰ, 25 ਅਕਤੂਬਰ (ਸਰਬਜੀਤ ਸਿੰਘ)–ਥਾਣਾ ਕਲਾਨੌਰ ਦੀ ਪੁਲਸ ਨੇ ਮਹਿਲਾ ਦੇ ਮੌਤ ਮਾਮਲੇ ਵਿੱਚ ਸਹੁਰਾ ਪਰਿਵਾਰ ਦੇ 6 ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਹੈ।
ਪਵਨ ਕੁਮਾਰ ਪੁੱਤਰ ਲੇਟ ਸੰਤ ਲਾਲ ਵਾਸੀ 140/2 ਮਧੂਬਲ ਕਲੋਨੀ ਥਾਣਾ ਬਸਤੀ ਬਾਵਾ ਖੇਲ ਜਲੰਧਰ ਦਾ ਰਹਿਣ ਵਾਲਾ ਹਾਂ ਮੇਰੀ ਲੜਕੀ ਪਿ੍ਰਅੰਕਾ ਦੀ ਸ਼ਾਦੀ ਸਾਲ 2020 ਵਿੱੱਚ ਅਰੁਣ ਕੁਮਾਰ ਪੁੱੱਤਰ ਸੁਖਦੇਵ ਰਾਜ ਵਾਸੀ ਮੁਹੱੱਲਾ ਜੈਲਦਾਰਾ ਕਲਾਨੋਰ ਨਾਲ ਹੋਈ ਸੀ ਜਿਸਦੀ ਆਪਣੇ ਸਹੁਰਾ ਪਰਿਵਾਰ ਨਾਲ ਅਣਬਣ ਚਲਦੀ ਰਹੀ ਜੋ ਮੇਰੇ ਕੋਲ ਰਹਿ ਰਹੇ ਸੀ ਜੋ ਅਰਸਾ ਕਰੀਬ 2 ਮਹੀਨੇ ਜਿਸਨੂੰ ਮੋਹਤਬਰ ਵਿਅਕਤੀਆ ਨੇ ਰਾਜੀਨਾਵਾ ਕਰਵਾ ਦਿੱੱਤਾ ਮਿਤੀ 25.09.22 ਨੂੰ ਆਪਣੇ ਸਹਰੇ ਘਰ ਆ ਗਈ ਜੋ ਅੱੱਜ ਮੈਨੂੰ ਵਕਤ ਕਰੀਬ 6:22 ਫੰ ਤੇ ਮੇਰੀ ਲੜਕੀ ਦੀ ਸੱੱਸ ਅਚੁਲ ਬਾਲਾ ਦਾ ਫੋਨ ਆਇਆ ਕਿ ਤੁਹਾਡੀ ਲੜਕੀ ਦੌ ਮੋਤ ਹੋ ਗਈ ਹੈ ਜਿਸਨੇ ਫਾਹ ਲੈ ਲਿਆ ਹੈ।ਮੇਰੀ ਲਵਕੀ ਦੀ ਮੋਤ ਦੇ ਜਿੰਮੇਵਾਰ ਸਹੁਰਾ ਪਰਿਵਾਰ ਹੈ।


